Presidential
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਸ੍ਰੀ ਲੰਕਾ ਰਾਸ਼ਟਰਪਤੀ ਚੋਣਾਂ। ਗੌਤਬਾਇਆ ਰਾਜਪਕਸ਼ੇ ਦੀ ਜਿੱਤ
Published On
By Sach Kahoon Punjabi Desk
ਰਾਜਪਕਸ਼ੇ ਇਸ ਸਮੇਂ 48.2% ਵੋਟਾਂ ਨਾਲ ਅੱਗੇ ਚੱਲ ਰਹੇ ਹਨ
ਸਜੀਤ ਪ੍ਰੇਮਦਾਸਾ 45.3% ਵੋਟਾਂ ਨਾਲ ਦੂਜੇ ਨੰਬਰ ‘ਤੇ
ਤੀਜੇ ਸਥਾਨ ‘ਤੇ ਲੈਫਟ ਪਾਰਟੀ ਦੇ ਕੁਮਾਰਾ ਦਿਸਾਨਾਇਕੇ ਨੂੰ 4.69% ਵੋਟਾਂ ਮਿਲੀਆਂ ਹਨ
ਮਹਾਰਾਸ਼ਟਰ ’ਚ ਹੋਇਆ ਰਾਸ਼ਟਰਪਤੀ ਸ਼ਾਸਨ ਲਾਗੂ
Published On
By Sach Kahoon Punjabi Desk
ਮੁੰਬਈ। ਮਹਾਰਾਸ਼ਟਰ ’ਚ ਸਰਕਾਰ ਦੇ ਗਠਨ ਦੀ ਕੋਸ਼ਿਸ਼ ਫੇਲ ਹੋਣ ਤੋਂ ਬਾਅਦ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਨਾਮਨਾਥ ਕੋਵਿੰਦ ਨੇ ਆਪਣੀ ਮੋਹਰ ਲਾ ਦਿੱਤੀ ਹੈ। ਮਹਾਰਾਸ਼ਟਰ ’ਚ ਰਾਜਪਾਲ ਭਗਤ ਸਿੰਘ ਕਸ਼ੋਯਾਰੀ ਨੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਸੀ। ਉਨ੍ਹਾਂ ਨੇ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਸੀ। ਮੋਦੀ ਕੈਬਨਿਟ ਦੀ ਬੈਠਕ […]
ਰਾਸ਼ਟਰਪਤੀ ਚੋਣਾਂ ਸਬੰਧੀ ਅਫ਼ਗਾਨ ਸਰਕਾਰ ਦੇ ਸੰਪਰਕ ‘ਚ : ਅਮਰੀਕਾ
Published On
By Sach Kahoon Punjabi Desk
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣਾਂ ਲਈ 20 ਅਪਰੈਲ 2019 ਦੀ ਤਾਰੀਖ਼ ਐਲਾਨੀ ਸੀ ਜੇਨੇਵਾ (ਏਜੰਸੀ)। ਅਫ਼ਗਾਨਿਸਤਾਨ ‘ਚ 2019 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਊਣ ਤੇ ਸਫ਼ਲ ਬਣਾਉਣ ਨੂੰ ਲੈ ਕੇ ਅਮਰੀਕਾ ਲਗਾਤਾਰ ਸਰਕਾਰ ਦੇ ਸੰਪਰਕ ‘ਚ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ ਦੇ ਪ੍ਰਧਾਨ ਉੱਪ […]
ਬ੍ਰਾਜੀਲ ‘ਚ ਬੋਲਸੋਨਾਰੋ ਨੇ ਜਿੱਤੀ ਰਾਸ਼ਟਰਪਤੀ ਚੋਣ
Published On
By Sach Kahoon Punjabi Desk
88 ਫੀਸਦੀ ਵੋਟਾਂ ਦੀ ਗਿਣਤੀ ਤੱਕ 55.7 ਫੀਸਦੀ ਮਤ ਹਾਸਲ ਹੋਏ ਬ੍ਰਾਸੀਲੀਆ, ਏਜੰਸੀ। ਬ੍ਰਾਜੀਲ ‘ਚ ਦੱਖਣਪੰਥੀ ਉਮੀਦਵਾਰ ਜੇਅਰ ਬੋਲਸੋਨਾਰੋ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਚੋਣ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਟਿਸ਼ ਸਮਾਚਾਰ ਪੱਤਰ ਦ ਗਾਰਡੀਅਨ ਅਨੁਸਾਰ ਸ੍ਰੀ Bolsonaro ਨੇ 88 ਫੀਸਦੀ ਵੋਟਾਂ ਦੀ ਗਿਣਤੀ ਹੋਣ ਤੱਕ 55.7 ਫੀਸਦੀ ਮਤ ਹਾਸਲ ਕਰ ਲਏ […]
ਮੈਕਸੀਕੋ ਰਾਸ਼ਟਰਪਤੀ ਚੋਣਾਂ : ਓਬ੍ਰਾਡੋਰ ਨੂੰ ਮਿਲਿਆ ਬਹੁਮਤ
Published On
By Sach Kahoon Punjabi Desk
ਜੋਸ ਐਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕੀਤੀ | Mexico Presidential Election ਮੈਕਸੀਕੋ ਸਿਟੀ, (ਏਜੰਸੀ)। ਮੈਕਸੀਕੋ ‘ਚ ਐਗਜ਼ਿਟ ਪੋਲ ਮੁਤਾਬਕ ਖੱਬੇਪੱਖੀ ਆਗੂ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਡੋਰ ਨੇ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਜਿੱਤ ਹਾਸਲ ਕਰ ਲਈ ਹੈ।ਉੱਤਰੀ ਅਮਰੀਕੀ ਦੇਸ਼ ਮੈਕਸੀਕੋ ‘ਚ ਸੱਤਾਧਾਰੀ ਇੰਸਟੀਚਿਊਸ਼ਨਲ ਰਿਵੋਲਿਊਸ਼ਨਰੀ ਪਾਰਟੀ (ਪੀਆਰਆਈ) ਦੇ ਉਮੀਦਵਾਰ ਜੋਸ ਐਂਟੋਨੀਓ ਮੀਡ […]
ਵੈਨੇਜ਼ਏਲਾ ਰਾਸ਼ਟਰਪਤੀ ਚੋਣ ਨਤੀਜੇ ਨੂੰ ਮਾਨਤਾ ਨਹੀਂ ਦੇਵੇਗਾ ਅਮਰੀਕਾ : ਸੂਲੀਵਾਨ
Published On
By Sach Kahoon Punjabi Desk
ਬਿਊਨਸ ਆਇਰਸ (ਏਜੰਸੀ)। ਅਮਰੀਕਾ ਵੈਨੇਜ਼ਏਲਾ ‘ਚ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਨੂੰ ਮਾਨਤਾ ਨਹੀਂ ਦੇਵੇਗਾ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਜਾਨ ਸੂਲੀਵਾਨ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਸੂਲੀਵਾਨ ਨੇ ਕਿਹਾ ਕਿ ਅਮਰੀਕਾ ਸਰਗਰਮੀ ਨਾਲ ਵੈਨੇਜ਼ਏਲਾ ‘ਤੇ ਤੇਲ ਨਾਲ ਸਬੰਧਿਤ ਪਾਬੰਦੀ ਲਾਉਣ ‘ਤੇ ਵਿਚਾਰ ਕਰ ਰਿਹਾ ਹੈ । ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ […]
ਪੁਤਿਨ ਲੜਨਗੇ ਰਾਸ਼ਟਰਪਤੀ ਚੋਣ
Published On
By Sach Kahoon Punjabi Desk
ਭਰਿਆ ਨਾਮਜ਼ਦਗੀ ਪੱਤਰ | Vladimir Putin ਮਾਸਕੋ (ਏਜੰਸੀ)। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਚੋਣ ਅਧਿਕਾਰੀਆਂ ਸਾਹਮਣੇ ਨਾਮਜ਼ਦਗੀ ਸਬੰਧੀ ਦਸਤਾਵੇਜ਼ ਦਾਖਲ ਕੀਤੇ ਅਗਲੇ ਸਾਲ ਦੀਆਂ ਰਾਸ਼ਟਰਪਤੀ ਚੋਣਾਂ ‘ਚ ਖੜ੍ਹੇ ਹੋਣ ਲਈ ਸੈਂਕੜੇ ਸਿਆਸੀ ਆਗੂਆਂ, ਹਸਤੀਆਂ ਅਤੇ ਖਿਡਾਰੀਆਂ ਨੇ ਉਨ੍ਹਾਂ ਦੇ ਨਾਂਅ ਦਾ ਸਮਰਥਨ ਕੀਤਾ ਹੈ। ਪੁਤਿਨ ਕੇਂਦਰੀ ਚੋਣ ਕਮਿਸ਼ਨ ਪਹੁੰਚੇ […]
ਰਾਸ਼ਟਰਪਤੀ ਚੋਣਾਂ: ਰਾਮਨਾਥ ਕੋਵਿੰਦ ਹੋਣਗੇ ਦੇਸ਼ ਦੇ ਨਵੇਂ ਰਾਸ਼ਟਰਪਤੀ
Published On
By Sach Kahoon Punjabi Desk
ਨਵੀਂ ਦਿੱਲੀ: ਰਾਸ਼ਟਰਪਤੀ ਚੋਣਾਂ (Presidential Election ) ਵਿੱਚ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਜ਼ਰੂਰੀ ਵੋਟ ਹਾਸਲ ਕਰ ਲਏ ਹਨ। ਇੱਕ ਤਰੀਕੇ ਨਾਲ ਯੂਪੀਏ ਉਮੀਦਵਾਰ ਮੀਰਾ ਕੁਮਾਰ ਖਿਲਾਫ਼ ਉਨ੍ਹਾਂ ਦੀ ਜਿੱਤ ਪੱਕੀ ਹੋ ਗਈ ਹੈ ਅਤੇ ਇਸ ਤਰ੍ਹਾਂ ਕੋਵਿੰਦ ਦੇਸ਼ ਦੇ ਅਗਲੇ ਰਾਸ਼ਟਰਪਤੀ ਹੋਣਗੇ। ਸਿਰਫ਼ ਰਸਮੀ ਐਲਾਨ ਬਾਕੀ ਹੈ। ਰਾਮਨਾਥ ਕੋਵਿੰਦ ਨੂੰ ਜਿੱਤ ਲਈ 5,52,243 ਵੋਟਾਂ ਚਾਹੀਦੀਆਂ […]
ਰਾਸ਼ਟਰਪਤੀ ਚੋਣ ਲਈ ਵੋਟਿੰਗ ਅੱਜ
Published On
By Sach Kahoon Punjabi Desk
ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਦੇਸ਼ ਦਾ 14ਵਾਂ ਰਾਸ਼ਟਰਪਤੀ ਚੁਣਨ ਲਈ ਸੋਮਵਾਰ ਨੂੰ ਹੀ ਵੋਟਿੰਗ ਹੋਵੇਗੀ। ਐਨਡੀਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਵਿਰੋਧੀ ਧਿਰ ਦੀ ਮੀਰਾ ਕੁਮਾਰ ਦਰਮਿਆਨ ਮੁਕਾਬਲਾ ਹੈ। 63 ਫੀਸਦੀ ਵੋਟਾਂ ਨਾਲ ਕੋਵਿੰਦ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। ਸਾਂਸਦਾਂ ਲਈ ਸੰਸਦ ਭਵਨ ਵਿੱਚ, ਜਦੋਂਕਿ […]
11 ਲੱਖ ਵੋਟਾਂ ਕਰਨਗੀਆਂ ਰਾਸ਼ਟਰਪਤੀ ਦਾ ਫੈਸਲਾ
Published On
By Sach Kahoon Punjabi Desk
ਰਾਸ਼ਟਰਪਤੀ ਚੋਣ ਦੀਆਂ ਕੁਝ ਖਾਸ ਗੱਲਾਂ ਕੁੱਲ 4896 ਸਾਂਸਦ ਤੇ ਵਿਧਾਇਕ ਕਰਨਗੇ ਆਪਣੀ ਵੋਟ ਦਾ ਇਸਤੇਮਾਲ ਉਮੀਦਵਾਰ ਨੂੰ ਜਿੱਤਣ ਲਈ 5,49,442 ਵੋਟਾਂ ਦੀ ਜ਼ਰੂਰਤ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਨੂੰ ਘੱਟੋ-ਘੱਟ 50 ਸਾਂਸਦਾਂ ਜਾਂ ਵਿਧਾਇਕਾਂ ਵੱਲੋਂ ਹਮਾਇਤ ਮਿਲਣੀ ਜ਼ਰੂਰੀ ਹੈ ਰਾਸ਼ਟਰਪਤੀ ਚੋਣਾਂ ਲਈ ਇੱਕ ਉਮੀਦਵਾਰ ਦੀ ਜ਼ਮਾਨਤ ਰਾਸ਼ੀ 15 ਹਜ਼ਾਰ ਰੁਪਏ […]
ਰਾਸ਼ਟਰਪਤੀ ਚੋਣ: ਭਾਜਪਾ ਪਾਰਲੀਮੈਂਟ ਬੋਰਡ ਦੀ ਮੀਟਿੰਗ ਅੱਜ
Published On
By Sach Kahoon Punjabi Desk
ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ ‘ਤੇ ਹੋ ਸਕਦੀ ਐ ਸਹਿਮਤੀ ਨਵੀਂ ਦਿੱਲੀ: ਰਾਸ਼ਟਰਪਤੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਭਾਜਪਾ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ। ਇਸ ਦਰਮਿਆਨ ਰਾਸ਼ਟਰਪਤੀ ਅਹੁਦੇ ਲਈ ਸ਼ਿਵਸੈਨਾ ਦੇ ਸਖ਼ਤ ਰੁਖ ਤੋਂ ਬਾਅਦ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ ‘ਤੇ ਸਹਿਮਤੀ ਹੋ ਸਕਦੀ ਹੈ। ਇੰਦੌਰ ਤੋਂ ਲਗਾਤਾਰ 8 ਵਾਰ ਲੋਕ ਸਭਾ […]
