Preparing

ਸਿੱਧੂ ਹਨ ਪੰਜਾਬ ‘ਚ ਤਖਤਾ ਪਲਟ ਦੀ ਤਿਆਰੀ ‘ਚ, ਪਰ ਨਹੀਂ ਹੋਣ ਦਿਆਂਗੇ 

ਕਾਂਗਰਸ ਦੇ ਕੈਬਨਿਟ ਮੰਤਰੀਆਂ ਨੇ ਹੋਰ ਤਿੱਖੇ ਕੀਤੇ ਸਿੱਧੂ ‘ਤੇ ਹਮਲੇ ਚੰਡੀਗੜ੍ਹ| ਨਵਜੋਤ ਸਿੰਘ ਸਿੱਧੂ ਪੰਜਾਬ ‘ਚ ਤਖਤਾਪਲਟ ਕਰਨ ਦੀ ਤਿਆਰੀ ‘ਚ ਹਨ ਪਰ ਉਨ੍ਹਾਂ ਦੀਆਂ ਇਹ ਇੱਛਾਵਾਂ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਨਵਜੋਤ ਸਿੱਧੂ ਦੀ ਇਹ ਬੋਲ-ਬਾਣੀ ਨੂੰ ਕਿਸੇ ਹਾਲਾਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਹ ਮਾਫ਼ੀ ਮਾਫ਼ੀ ਮੰਗਣ ਜਾਂ ਫਿਰ ਕੈਬਨਿਟ ਤੋਂ […]
ਪੰਜਾਬ  Breaking News 

ਡਾਕਾ ਮਾਰਨ ਦੀ ਤਿਆਰੀ ਕਰ ਰਹੇ ਗਿਰੋਹ ਦੇ ਪੰਜ ਮੈਂਬਰ ਗ੍ਰਿਫਤਾਰ

ਬਠਿੰਡਾ ਪੁਲਿਸ ਵੱਲੋਂ ਡੋਡ ਸਣੇ 21 ਬੈਂਕ ਡਾਕਿਆਂ ਦੇ ਮਾਮਲੇ ਹੱਲ | Bathinda News ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। Bathinda News ਬਠਿੰਡਾ ਪੁਲਿਸ ਨੇ ਬੈਂਕਾਂ ‘ਚ ਡਾਕੇ ਮਾਰਨ ਵਾਲੇ ਇੱਕ ਖਤਰਨਾਕ ਬੈਂਕ ਡਕੈਤ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗਿਰੋਹ ਨੇ ਪਿੰਡ ਡੋਡ ਦੇ ਪੰਜਾਬ ਐਂਡ ਸਿੰਧ ਬੈਂਕ ‘ਚ ਕੁਝ ਦਿਨ ਪਹਿਲਾਂ ਡਾਕਾ […]
ਪੰਜਾਬ 

ਆਰਥਿਕ ਅਪਰਾਧੀਆਂ ਖਿਲਾਫ਼ ਸਖ਼ਤ ਕਾਨੂੰਨ ਲਿਆਉਣ ਦੀ ਤਿਆਰੀ ‘ਚ ਕੇਂਦਰ ਸਰਕਾਰ

ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਬੈਂਕਾਂ ਤੋਂ ਵੱਡੇ ਪੈਮਾਨੇ ‘ਤੇ ਕਰਜ਼ ਲੈ ਕੇ ਦੇਸ਼ ਛੱਡ ਕੇ ਭੱਜਣ ਵਾਲੇ ਵਿਜੈ ਮਾਲਿਆ ਤੇ ਨੀਰਵ ਮੋਦੀ ਵਰਗੇ ਭਗੌੜਿਆਂ ‘ਤੇ ਸ਼ਿਕੰਜਾ ਕੱਸਣ ਲਈ ਮੋਦੀ ਸਰਕਾਰ ਸਖਤ ਕਾਨੂੰਨ ਬਣਾਉਣ ਦੀ ਤਿਆਰੀ ‘ਚ ਹੈ। ਪ੍ਰਸਤਾਵਿਤ ਕਾਨੂੰਨ ਤਹਿਤ ਆਰਥਿਕ ਅਪਰਾਧ ਕਰਕੇ ਦੇਸ਼ ਤੋਂ ਭੱਜਣ ਵਾਲੇ ਲੋਕਾਂ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ […]
ਦੇਸ਼  Breaking News 

ਐੱਚ-1ਬੀ ਵੀਜ਼ਾ ‘ਤੇ ਅਮਰੀਕਾ ‘ਚ ਹੋਵੇਗਾ ਇਹ ਨਿਯਮ

ਭਾਰਤੀ ਇੰਜੀਨੀਅਰਾਂ ਦੀ ਵਧ ਸਕਦੀਆਂ ਹਨ ਮੁਸ਼ਕਲਾਂ | America ਅਮਰੀਕਾ (ਏਜੰਸੀ)। ਅਮਰੀਕਾ ਵੱਲੋਂ ਐਚ1-ਬੀ ਵੀਜਾ ‘ਚ ਇੱਕ ਵਾਰ ਫਿਰ ਬਦਲਾਅ ਲਈ ਕਦਮ ਚੁੱਕੇ ਜਾ ਸਕਦੇ ਹਨ ਇਹ ਨਵਾਂ ਬਦਲਾਅ ਕਈ ਭਾਰਤੀ ਇੰਜੀਨੀਅਰਾਂ ਦੇ ਵਿਦੇਸ਼ ‘ਚ ਕੰਮ ਕਰਨ ‘ਤੇ ਮੁਸ਼ਕਲਾਂ ਖੜ੍ਹੀ ਕਰ ਸਕਦਾ ਹੈ ਆਨਲਾਈਨ ਮੀਡੀਆ ਖਬਰਾਂ ਮੁਤਾਬਕ ਟਰੰਪ ਪ੍ਰਸ਼ਾਸਨ 2011 ਦੇ ਉਸ ਨਿਯਮ ‘ਚ ਬਦਲਾਅ ਕਰਨ […]
Breaking News  ਕੁੱਲ ਜਹਾਨ 

ਜਿੱਤ ਦੀ ਹੈਟ੍ਰਿਕ ਲਾਉਣ ਦੀ ਤਿਆਰੀ ‘ਚ ਭਾਰਤੀ ਮਹਿਲਾ ਟੀਮ

ਸਟਾਰ ਬੱਲੇਬਾਜ਼ ਮਿਤਾਲੀ ਰਾਜ ਦੀ ਅਗਵਾਈ ‘ਚ ਪੂਰੇ ਜੋਸ਼ ਅਤੇ ਜਜ਼ਬੇ ਨਾਲ ਮੈਚ ਜਿੱਤ ਰਹੀ ਐ ਭਾਰਤੀ ਮਹਿਲਾ ਕ੍ਰਿਕਟ ਟੀਮ ਏਜੰਸੀ, ਡਰਬੇ:ਸਟਾਰ ਬੱਲੇਬਾਜ਼ ਮਿਤਾਲੀ ਰਾਜ ਦੀ ਅਗਵਾਈ ‘ਚ ਪੂਰੇ ਜੋਸ਼ ਅਤੇ ਜਜ਼ਬੇ ਨਾਲ ਆਈਸੀਸੀ ਮਹਿਲਾ ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਨੂੰ ਅੱਗੇ ਵਧਾ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਐਤਵਾਰ ਨੂੰ ਇੱਥੇ ਵਿਰੋਧੀ ਪਾਕਿਸਤਾਨ ਖਿਲਾਫ ਆਪਣੇ […]
ਖੇਡ ਮੈਦਾਨ