Preetam Siwach
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Preetam Siwach: ਦਰੋਣਾਚਾਰੀਆ ਐਵਾਰਡ ਹਾਸਲ ਕਰਨ ਵਾਲੀ ਬਣੀ ਪਹਿਲੀ ਮਹਿਲਾ ਹਾਕੀ ਕੋਚ
Published On
By Khushdeep Singh
ਪ੍ਰੀਤਮ ਸਿਵਾਚ ਦੀ ਗਿਣਤੀ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਦਿੱਗਜ ਖਿਡਾਰਨਾਂ ’ਚ ਕੀਤੀ ਜਾਂਦੀ ਹੈ। ਪ੍ਰੀਤਮ ਦਾ ਇੰਟਰਨੈਸ਼ਨਲ ਕੈਰੀਅਰ ਉਪਲੱਬਧੀਆਂ ਨਾਲ ਭਰਪੂਰ ਰਿਹਾ। ਖਿਡਾਰੀ ਵਜੋਂ ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਉਨ੍ਹਾਂ ਨੇ ਕੋਚ ਵਜੋਂ ਵੀ ਭਾਰਤੀ ਮਹਿਲਾ ਹਾਕੀ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ।