Pre-Primary Activities

Pre-Primary Activities: ਪ੍ਰੀ-ਪ੍ਰਾਇਮਰੀ ਗਤੀਵਿਧੀਆਂ ਦੀ ਮਹੱਤਤਾ ਤੇ ਬੱਚਿਆਂ ਦੇ ਵਿਕਾਸ ’ਚ ਭੂਮਿਕਾ

ਬੱਚੇ ਦੇ ਜੀਵਨ ਦੇ ਸ਼ੁਰੂਆਤੀ ਸਾਲ ਉਸ ਦੇ ਭਵਿੱਖ ਦੀ ਨੀਂਹ ਰੱਖਦੇ ਹਨ। ਪ੍ਰੀ-ਪ੍ਰਾਇਮਰੀ ਪੱਧਰ ’ਤੇ ਬੱਚਾ ਸਿਰਫ਼ ਕਿਤਾਬਾਂ ਜਾਂ ਅੱਖਰਾਂ ਰਾਹੀਂ ਹੀ ਨਹੀਂ ਸਿੱਖਦਾ, ਸਗੋਂ ਖੇਡਣ, ਦੇਖਣ, ਸੁਣਨ, ਛੂਹਣ, ਬਣਾਉਣ ਤੇ ਆਪਣੇ ਆਲੇ-ਦੁਆਲੇ ਨਾਲ ਗੱਲਬਾਤ ਕਰਨ ਰਾਹੀਂ ਬਹੁਤ ਕੁਝ ਸਿੱਖਦਾ ਹੈ।
ਸਿੱਖਿਆ / ਰੁਜਗਾਰ  ਦੇਸ਼  ਲੇਖ  ਖਾਸ ਖਬਰ