Power Generation

ਬਿਜਲੀ ਉਤਪਾਦਨ ਦਾ ਨਵਾਂ ਮੀਲ ਪੱਥਰ

ਭਾਰਤ ਤੇ ਰੂਸ ਦੇ ਸਾਂਝੇ ਯਤਨਾਂ ਨਾਲ ਤਾਮਿਲਨਾਡੂ ‘ਚ ਕੁਡਨਕੁਲਮ ਪ੍ਰਮਾਣੂ ਬਿਜਲੀ ਪਲਾਂਟ ਦਾ ਉਦਘਾਟਨ ਹੋ ਗਿਆ ਹੈ, ਜਿਸ ਨਾਲ 1000 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਜਾਏਗਾ ਦੇਸ਼ ਅੰਦਰ ਚੱਲ ਰਹੇ ਬਿਜਲੀ ਸੰਕਟ ਦੇ ਮੱਦੇਨਜ਼ਰ ਇਹ ਵੱਡਾ ਕਦਮ ਹੈ ਵਧ ਰਹੀ ਆਬਾਦੀ ਕਾਰਨ ਘਰੇਲੂ ਖਪਤ, ਖੇਤੀ ਤੇ ਉਦਯੋਗਾਂ ਵਾਸਤੇ ਬਿਜਲੀ ਦੀ ਘਾਟ ਵੱਡੀ ਰੁਕਾਵਟ […]
ਸੰਪਾਦਕੀ