Political leaders

Sangrur Election Ticket News: ਹਲਕਾ ਸੰਗਰੂਰ : ਟਿਕਟ ਦੀ ਦੌੜ ਹੋਈ ਤੇਜ਼, ਕਈ ਆਗੂ ਮੈਦਾਨ ’ਚ ਸਰਗਰਮ 

ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਰਾਜਸੀ ਸਰਗਰਮੀਆਂ ਸਿਖ਼ਰ ’ਤੇ ਹੋ ਗਈਆਂ ਹਨ ਬਾਕੀ ਹਲਕਿਆਂ ਦੇ ਨਾਲ ਨਾਲ ਪੰਜਾਬ ਦੇ ਅਹਿਮ ਮੰਨੇ ਜਾਂਦੇ ਹਲਕੇ ਸੰਗਰੂਰ ’ਚ ਵੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਟਿਕਟਾਂ ਦੇ ਦਾਅਵੇਦਾਰਾਂ ਵੱਲੋਂ ਹਾਈਕਮਾਂਡ ਤੱਕ ਆਪਣਾ ਪ੍ਰਭਾਵ ਦਰਸਾਉਣ ਲਈ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਵੱਲੋਂ ਅਸਿੱਧੇ ਤੌਰ ’ਤੇ ਆਪਣੇ ਦਾਅਵੇ ਪੇਸ਼
ਪੰਜਾਬ  ਸੂਬੇ  ਖਾਸ ਖਬਰ 

ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਦਿੱਤੀ ਵੱਖ-ਵੱਖ ਰਾਜਨੀਤਿਕ ਆਗੂਆਂ ਦਿੱਤੀ ਸ਼ਰਧਾਂਜਲੀ

ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਦਿੱਤੀ ਵੱਖ-ਵੱਖ ਰਾਜਨੀਤਿਕ ਆਗੂਆਂ ਦਿੱਤੀ ਸ਼ਰਧਾਂਜਲੀ ਬਰਨਾਲਾ, (ਮਾਲਵਿੰਦਰ ਸਿੰਘ/ਰਾਜਿੰਦਰ ਸ਼ਰਮਾ) ਇੱਥੋਂ ਨੇੜਲੇ ਪਿੰਡ ਠੀਕਰੀਵਾਲਾ ਵਿਖੇ ਨਗਰ ਪੰਚਾਇਤ ਤੇ ਬਰਸੀ ਪ੍ਰਬੰਧਕਾਂ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ (Shaheed Sewa Singh Thikriwala) ਦੀ ਮਨਾਈ ਜਾ ਰਹੀ 86ਵੀਂ ਬਰਸੀ ਮੌਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਲੀਡਰਾਂ […]
ਦੇਸ਼  ਪੰਜਾਬ 

ਵਿਸ਼ੇਸ਼ ਸੈਸ਼ਨ :ਸਿਆਸੀ ਲੀਡਰਾਂ ਦੀ ਅੱਜ ਹੋਏਗੀ ਪਰਖ

ਬਾਅਦ ਦੁਪਹਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੇਣਗੇ ਭਾਸ਼ਣ ਅਸ਼ਵਨੀ ਚਾਵਲਾ/ਚੰਡੀਗੜ। ਪੰਜਾਬ ਵਿਧਾਨ ਸਭਾ ਵਿਖੇ ਅੱਜ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਵਿਸ਼ੇਸ਼ ਸੈਸ਼ਨ ਤੋਂ ਬਾਅਦ ਦੁਪਹਿਰ ਨੂੰ ਸਿਆਸੀ ਲੀਡਰਾਂ ਦੀ ਅਸਲੀ ਪਰਖ ਹੋਏਗੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਬੋਲਣ ਦੀ ਥਾਂ ‘ਤੇ ਸਿਆਸੀ ਦੂਸ਼ਣਬਾਜ਼ੀ ਕਰਨਗੇ ਜਾਂ […]
Uncategorized