poems

ਭੈਣੋ ਤੇ ਭਰਾਵੋ

ਭੈਣੋ ਤੇ ਭਰਾਵੋ ਇੱਕ ਗੱਲ ਨੂੰ ਵਿਚਾਰਿਓ, ਰੁੱਖਾਂ ਨੂੰ ਨਾ ਪੁੱਟਿਓ ਜੀ ਧੀਆਂ ਨੂੰ ਨਾ ਮਾਰਿਓ ਭੈਣੋ ਤੇ ਭਰਾਵੋ…. ਰੁੱਖਾਂ ਬਿਨਾਂ ਕੌਣ ਭਲਾ ਛਾਵਾਂ ਸਾਨੂੰ ਕਰੂਗਾ, ਧੀਆਂ ਬਿਨਾਂ ਜੱਗ ਦਾ ਨਾ ਬੇੜਾ ਕਦੇ ਤਰੂਗਾ ਪਾਣੀ ਨੂੰ ਸੰਭਾਲਿਓ ਤੇ ਨਸ਼ੇ ਦੁਰਕਾਰਿਓ, ਭੈਣੋ ਤੇ ਭਰਾਵੋ…. ਹੱਕ ਦੀ ਕਮਾਈ ਨਾਲ ਸਦਾ ਪੇਟ ਭਰਿਓ, ਤਨੋ-ਮਨੋ ਮਾਪਿਆਂ ਦੀ ਸੇਵਾ ਖੂਬ […]
ਸਾਹਿਤ  ਕਵਿਤਾਵਾਂ 

ਕੋਰੋਨਾ ਵਾਇਰਸ (Corona virus)

ਕੋਰੋਨਾ ਵਾਇਰਸ ਸੀਤੇ ਪਏ ਨੇ ਬੁੱਲ੍ਹ ਵੱਡੇ-ਵੱਡੇ ਕਿਰਦਾਰਾਂ ਦੇ, ਦਰਵਾਜੇ ਹੋ ਗਏ ਬੰਦ ਜੱਗ ਦੇ ਉੱਚੇ ਮਿਨਾਰਾਂ ਦੇ ਅੱਜ ਤੱਕ ਤਾਂ ਆਪਾਂ ਨੇ ਵੀ ਆਪਣੀ ਮਰਜੀ ਪਾਲੀ ਐ, ਆਪੋ-ਧਾਪੀ ਦੇ ਵਿੱਚ ਆਪਾਂ ਕੁਦਰਤ ਦੀ ਗੱਲ ਟਾਲ਼ੀ ਐ ਦੁਨੀਆ ਦਾ ਤਾਂ ਜਾਮ ਹੈ ਚੱਕਾ ਸਮੇਂ ਦਾ ਚੱਕਾ ਚੱਲਦਾ ਹੈ, ਜੋ ਬੀਜਿਆ ਸੀ ਉੱਗ ਪਿਆ ਹੁਣ ਉਹ […]
ਸਾਹਿਤ  ਕਵਿਤਾਵਾਂ 

ਕਵਿਤਾ

ਬੀਤ ਗਏ ਦਿਨ ਪੋਹ ਮਾਘ ਦੀ ਠੰਢੀਆਂ ਰਾਤਾਂ ਨੂੰ ਸਰਕੜੇ ਦੀ ਛੱਤ ਹੇਠ ਸੌਣਾ ਸਾਉਣ ਮਹੀਨੇ ਜਦੋਂ ਮੀਂਹ ਨੇ ਪੈਣਾ ਸਰਕੜੇ ਦੀ ਛੱਤ ਨੇ ਥਾਂ-ਥਾਂ ਤੋਂ ਚੋਣਾ। ਰਜ਼ਾਈ ਵਿਚ ਬੈਠਿਆਂ ਦਾਦੀ ਕੋਲੋਂ ਪੋਤੇ-ਪੋਤੀਆਂ ਨੇ ਸੁਣਨੀਆਂ ਬਾਤਾਂ ਮਾਂ ਨੇ ਤੌੜੀ ਦਾ ਲਾਲ ਰੰਗ ਸੁਰਖ਼ ਦੁੱਧ ਲਿਆ ਦੇਣਾ ਬਾਤਾਂ ਸੁਣਦੇ-ਸੁਣਦੇ ਦਾਦੀ ਦੀ ਬੁੱਕਲ ਵਿਚ ਸੌਂ ਜਾਣਾ। ਹੁਣ […]
ਕਵਿਤਾਵਾਂ 

ਕਵਿਤਾਵਾਂ:ਮਾਵਾਂ ਠੰਢੀਆਂ ਛਾਵਾਂ ਨੇ

ਮਾਵਾਂ ਠੰਢੀਆਂ ਛਾਵਾਂ ਨੇ ਜੰਨਤ ਦਾ ਸਿਰਨਾਵਾਂ ਨੇ, ਮਾਵਾਂ ਠੰਢੀਆਂ ਛਾਵਾਂ ਨੇ ਜੇਠ ਹਾੜ੍ਹ ਦੀ ਤਿੱਖੜ ਦੁਪਹਿਰੇ, ਠੰਢੀਆਂ ਸੀਤ ਹਵਾਵਾਂ ਨੇ, ਜੇ ਮੇਰੇ ਗੱਲ ਦਿਲ ਦੀ ਪੁੱਛੋ, ਸਵਰਗਾਂ ਦਾ ਪ੍ਰਛਾਵਾਂ ਨੇ ਮਾਵਾਂ ਠੰਢੀਆਂ ਛਾਵਾਂ ਨੇ…… ਔਝੜ ਪਏ ਕੁਰਾਹਿਆਂ ਦੇ ਲਈ,ਸੱਚ ਵੱਲ ਜਾਂਦੀਆਂ ਰਾਹਵਾਂ ਨੇ, ਪੇਕੇ ਸਹੁਰਿਆਂ ਦੀ ਦਰਗਾਹੋਂ, ਖੈਰ ਮੰਗਦੀਆਂ ਬਾਹਵਾਂ ਨੇ ਮਾਵਾਂ ਠੰਢੀਆਂ ਛਾਵਾਂ […]
ਸਾਹਿਤ  ਕਵਿਤਾਵਾਂ 

ਗਰਮੀ-ਸਰਦੀ

ਜੇਠ-ਹਾੜ ਦੀ ਗਰਮੀ ਦੇ ਵਿੱਚ, ਤਨ ਸਾੜ ਦੀਆਂ ਗਰਮ ਹਵਾਵਾਂ ਸਿਖ਼ਰ ਦੁਪਹਿਰੇ ਗੁੱਲ ਬਿਜਲੀ, ਫਿਰ ਭਾਲਦੇ ਰੁੱਖਾਂ ਦੀਆਂ ਛਾਵਾਂ ਜਦ ਠੰਢੀ ਛਾਂ ਦਾ ਸੁਖ ਮਾਣਦੇ, ਫਿਰ ਚੇਤੇ ਆਉਂਦੀਆਂ ਮਾਵਾਂ ਲੱਗਣ ਮਾਂ ਦੀ ਛਾਂ ਵਰਗੀਆਂ, ਸੱਚ-ਮੁੱਚ ਇਹ ਰੁੱਖਾਂ ਦੀਆਂ ਛਾਵਾਂ ਪੋਹ-ਮਾਘ ਮਹੀਨੇ ਦੇ ਵਿੱਚ ਸਰਦੀ, ਬਣ-ਬਣਕੇ ਜਦ ਹੈ ਆਉਂਦੀ ਸੀਤ ਲਹਿਰ ਤੇ ਬਰਫਬਾਰੀ ਨਾਲ, ਫਿਰ ਆਪਣਾ […]
ਸਾਹਿਤ  ਕਵਿਤਾਵਾਂ 
Ad Ad Ad