PM Modi Death Threat

PM Modi Death Threat: ਪੀਐੱਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ 4 ਘੰਟਿਆਂ ’ਚ ਗ੍ਰਿਫਤਾਰ

PM Modi Death Threat: ਨਵੀਂ ਦਿੱਲੀ (ਏਜੰਸੀ)। ਬਿਹਾਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਮੁਲਜ਼ਮ ਸਮੀਰ ਰੰਜਨ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਭਾਗਲਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਦੋਸ਼ ਹੈ ਕਿ 29 ਮਈ ਨੂੰ ਉਸਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਦੇ ਇੱਕ ਅਧਿਕਾਰੀ ਨੂੰ ਵਟਸਐਪ ’ਤੇ ਇੱਕ ਸੁਨੇਹਾ ਭੇਜਿਆ ਸੀ, ਜਿਸ […]
ਦੇਸ਼  Breaking News  ਖਾਸ ਖਬਰ