Piyush Goyal
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
GST News: ਜੀਐਸਟੀ ਸੁਧਾਰ ਲਾਗੂ ਹੋਣ ਤੋਂ ਪਹਿਲਾਂ ਪੀਯੂਸ਼ ਗੋਇਲ ਨੇ ਇੰਡਸਟਰੀ ਨੂੰ ਕੀਤੀ ਇਹ ਅਪੀਲ, ਜਾਣੋ…
Published On
By Sach Kahoon Punjabi Desk
ਟੈਕਸ ਕਟੌਤੀਆਂ ਦਾ ਪੂਰਾ ਲਾਭ ਗਾਹਕਾਂ ਨੂੰ ਦਿਓ GST News◘ ਨਵੀਂ ਦਿੱਲੀ, (ਏਜੰਸੀ)। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਜੀਐਸਟੀ ਸੁਧਾਰ ਲਾਗੂ ਹੋਣ ਤੋਂ ਪਹਿਲਾਂ ਉਦਯੋਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੈਕਸ ਕਟੌਤੀਆਂ ਦਾ ਪੂਰਾ ਲਾਭ ਗਾਹਕਾਂ ਤੱਕ ਪਹੁੰਚਾਉਣ। ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਦਾ ਨਵਾਂ ਢਾਂਚਾ 22 ਸਤੰਬਰ ਤੋਂ ਲਾਗੂ ਹੋ […]
ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਸਨਅਤਕਾਰਾਂ ਦੀਆਂ ਸੁਣੀਆਂ ਮੁਸ਼ਕਿਲਾਂ
Published On
By Sach Kahoon Punjabi Desk
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੇਂਦਰੀ ਮੰਤਰੀ ਪਿਊਸ਼ ਗੋਇਲ (Piyush Goyal) ਵੱਲੋਂ ਲੁਧਿਆਣਾ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਦੌਰਾਨ ਗੋਇਲ ਨੇ ਪੰਜਾਬ ਸਰਕਾਰ ਤੇ ਕਾਂਗਰਸ ‘ਤੇ ਕਈ ਨਿਸ਼ਾਨੇ ਲਾਏ।। ਕਾਰੋਬਾਰੀਆਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਤੁਸੀਂ ਵੀ ਦਿੱਲੀ ਤੋਂ ਚੰਡੀਗੜ੍ਹ ਏਅਰਪੋਰਟ ਰਾਹੀਂ ਆਏ ਹੋ ਪਰ ਲੁਧਿਆਣਾ ਏਅਰਪੋਰਟ ਤਾਂ […]
ਕੇਂਦਰੀ ਭੰਡਾਰਨ ਲਈ ਮੰਡੀ ਖਰੀਦ ਖਰਚੇ ਦਰੁਸਤ ਕੀਤੇ ਜਾਣਗੇ: ਪਿਊਸ ਗੋਇਲ
Published On
By Sach Kahoon Punjabi Desk
ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਦੀ ਕੇਂਦਰੀ ਖੁਰਾਕ ਮੰਤਰੀ ਨਾਲ ਹੋਈ ਮੀਟਿੰਗ (ਹਰਪਾਲ ਸਿੰਘ) ਲੌਂਗੋਵਾਲ। ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਅਤੇ ਝੋਨੇ ਦੀ ਪਿਛਲੇ 3 ਸਾਲਾਂ ਤੋਂ ਆੜਤ ਅਤੇ ਮਜ਼ਦੂਰੀ ਦੀ ਅਦਾਇਗੀ ਪੰਜਾਬ ਖੇਤੀਬਾੜੀ ਨਿਯਮਾਂ ਮੁਤਾਬਿਕ 2.5% ਜੋ ਕਿ 53 ਰੁਪਏ ਬਣਦੀ ਹੈ ਦੀ ਥਾਂ 45 ਰੁਪਏ-38 ਪੈਸੇ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਜੋ […]
ਕੇਂਦਰ ਸਰਕਾਰ ਨੇ ਇਨ੍ਹਾਂ ਫਸਲਾਂ ‘ਤੇ MSP ਵਧਾਉਣ ਦਾ ਕੀਤਾ ਐਲਾਨ
Published On
By Sach Kahoon Punjabi Desk
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੀਐਮ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਕਈ ਫ਼ਸਲਾਂ ਦੀ MSP ਯਾਨੀ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। (MSP For kharif Crops) ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ‘ਚ ਲਿਆ ਗਿਆ। ਝੋਨੇ ‘ਤੇ ਘੱਟੋ-ਘੱਟ ਸਮਰਥਨ […]
ਜੇਕਰ ਸੂਬੇ ਕੇਂਦਰ ਨਾਲ ਮਿਲ ਕੇ ਚੱਲਣ ਤਾਂ ਹੀ ਵਿਕਾਸ ਸੰਭਵ : ਪਿਊਸ਼ ਗੋਇਲ
Published On
By Sach Kahoon Punjabi Desk
ਬਟਾਲਾ ਪੁੱਜਣ ’ਤੇ ਕੇਂਦਰੀ ਮੰਤਰੀ (Piyush Goyal) ਦਾ ਕੀਤਾ ਸ਼ਾਨਦਾਰ ਸਵਾਗਤ ਬਟਾਲਾ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੈ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਪੰਜਾਬ ਭਾਜਪਾ ਲਈ ਚੋਣ ਪ੍ਰਚਾਰ ਕਰਨ ਲਈ ਭਾਜਪਾ ਦੇ ਦਿੱਗਜ਼ ਆਗੂ ਰੈਲੀਆਂ ਕਰ ਰਹੇ ਹਨ। ਕੇਂਦਰੀ ਮੰਤਰੀ ਪਿਊਸ਼ ਗੋਇਲ (Piyush Goyal) ਅੱਜ ਬਟਾਲਾ ਪੁੱਜੇ । ਬਟਾਲਾ ਪੁੱਜਣ ’ਤੇ ਉਨਾਂ ਦਾ ਸਵਾਗਤ […]
ਜੀ 20 ਵਿੱਚ ਪੀਯੂਸ਼ ਗੋਇਲ ਹੋਣਗੇ ਪ੍ਰਧਾਨ ਮੰਤਰੀ ਦੇ ‘ਸ਼ੇਰਪਾ’
Published On
By Sach Kahoon Punjabi Desk
ਜੀ 20 ਵਿੱਚ ਪੀਯੂਸ਼ ਗੋਇਲ ਹੋਣਗੇ ਪ੍ਰਧਾਨ ਮੰਤਰੀ ਦੇ ‘ਸ਼ੇਰਪਾ’ ਨਵੀਂ ਦਿੱਲੀ (ਏਜੰਸੀ)। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੂੰ ਜੀ 20 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਸ਼ੇਰਪਾ’ ਬਣਾਇਆ ਗਿਆ ਹੈ। ਪ੍ਰਮੁੱਖ ਅਰਥਵਿਵਸਥਾਵਾਂ ਦੇ ਸੰਗਠਨ ਜੀ 20 ਦੀ ਮੀਟਿੰਗ ਇਟਲੀ ਦੀ ਪ੍ਰਧਾਨਗੀ ਹੇਠ 30 31 ਅਕਤੂਬਰ ਨੂੰ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ […]
ਕੋਰੋਨਾ ਕਰਕੇ ਜਾਣ ਗਵਾਉਣ ਵਾਲੇ ਰੇਲ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਵੇਗੀ : ਗੋਇਲ
Published On
By Sach Kahoon Punjabi Desk
ਕੋਰੋਨਾ ਕਰਕੇ ਜਾਣ ਗਵਾਉਣ ਵਾਲੇ ਰੇਲ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਵੇਗੀ : ਗੋਇਲ ਨਵੀਂ ਦਿੱਲੀ। ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਰਾਜ ਸਭਾ ਨੂੰ ਦੱਸਿਆ ਕਿ ਮਰੇ ਹੋਏ ਰੇਲਵੇ ਕਰਮਚਾਰੀਆਂ ਦੇ ਪਰਿਵਾਰਾਂ ਦਾ ਕੋਰੋਨਾ ਵਾਇਰਸ (ਕੋਵਿਡ -19) ਦੀ ਲਾਗ ਕਾਰਨ ਕਾਫ਼ੀ ਸਹਾਇਤਾ ਕੀਤੀ ਜਾ ਰਹੀ ਹੈ। ਇੱਕ ਪੂਰਕ ਸਵਾਲ […]
ਪਿਊਸ਼ ਗੋਇਲ ਵੱਲ ਅਮਰਿੰਦਰ ਸਿੰਘ ਦੀ ਚਿੱਠੀ
Published On
By Sach Kahoon Punjabi Desk
ਨਵੀਂ ਉਦਯੋਗਿਕ ਨੀਤੀ ਲਈ ਸੂਬਿਆਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕਰਨ ਦੇ ਕਦਮ ਲਈ ਸ੍ਰੀ ਗੋਇਲ ਵਧਾਈ ਦਿੱਤੀ ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ਵਿੱਚ ਖਾਸ ਤੌਰ ‘ਤੇ ਸਰਹੱਦੀ ਜ਼ਿਲ੍ਹਿਆਂ ਤੇ ਕੰਢੀ ਇਲਾਕਿਆਂ ਵਿੱਚ ਨਿਵੇਸ਼ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਕੇਂਦਰ ਸਰਕਾਰ ਕੋਲੋਂ ਵਿਸ਼ੇਸ਼ ਰਿਆਇਤਾਂ ਦੀ ਮੰਗ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਸਲੇ ‘ਤੇ ਕੇਂਦਰੀ ਮੰਤਰੀ […]
ਪ੍ਰਿਅੰਕਾ ਗਾਂਧੀ ਨੇ ਪੀਊਸ਼ ਗੋਇਲ ਕੀਤਾ ਪਲਟਵਾਰ
Published On
By Sach Kahoon Punjabi Desk
ਨਵੀਂ ਦਿੱਲੀ। ਕਾਂਗਰਸ ਮਹਾ ਸਕੱਤਰ ਪ੍ਰਿਅੰਕਾ ਗਾਂਧੀ ਨੇ ਸ਼ਨਿੱਚਰਵਾਰ ਨੂੰ ਕੇਂਦਰੀ ਮੰਤਰੀ ਪੀਊਸ਼ ਗੋਇਲ ‘ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਅਰਥਵਿਵਸਥਾ ਨੂੰ ਸੰਭਾਲਣ ਦਾ ਹੈ, ਕੋਈ ਕਾਮੇਡੀ ਸਰਕਸ ਚਲਾਉਣਾ ਨਹੀਂ। ਦਰਅਸਲ, ਪੀਊਸ਼ ਗੋਇਲ ਨੇ ਨੋਬੇਲ ਜੇਤੂ ਅਰਥਸ਼ਾਸਤਰੀ ਅਭੀਜੀਤ ਬਨਰਜੀ ਨੂੰ ਵਾਮਪੰਥੀ ਵਿਚਾਰ ਧਾਰਾ ਵੱਲੋਂ ਝੁਕਾ ਕੇ ਰੱਖਣ ਵਾਲਾ ਦੱਸਿਆ ਸੀ। ਗੋਇਲ ਨੇ […]
