Philippines Plane Crash

Philippines Plane Crash: ਫਿਲੀਪੀਨਜ਼ ’ਚ 2 ਸਿਖਲਾਈ ਜਹਾਜ਼ ਟਕਰਾਏ, 4 ਪਾਇਲਟਾਂ ਦੀ ਮੌਤ

ਸ਼ੁੱਕਰਵਾਰ ਨੂੰ ਫਿਲੀਪੀਨਜ਼ ’ਚ ਸਿਖਲਾਈ ਦੌਰਾਨ ਦੋ ਹਵਾਈ ਸੈਨਾ ਦੇ ਜਹਾਜ਼ ਟਕਰਾ ਗਏ। ਇਸ ’ਚ ਸਵਾਰ ਸਾਰੇ ਚਾਰ ਪਾਇਲਟ ਮਾਰੇ ਗਏ ਹਨ। ਇਹ ਹਾਦਸਾ ਮਨੀਲਾ ਦੇ ਦੱਖਣ ’ਚ ਲੀਪਾ ਸਿਟੀ ’ਚ ਫਰਨਾਂਡੋ ਏਅਰ ਬੇਸ ਨੇੜੇ ਦੁਪਹਿਰ 3:51 ਵਜੇ ਵਾਪਰਿਆ। ਦੋਵੇਂ ਐਸਐਫ-260 ਜਹਾਜ਼ ਘੱਟ ਉਚਾਈ ’ਤੇ ਉੱਡ ਰਹੇ ਸਨ।
ਕੁੱਲ ਜਹਾਨ  ਖਾਸ ਖਬਰ