Philippines Boat Fire

Philippines Ferry Fire Disaster: ਫੇਰੀ ’ਚ ਲੱਗੀ ਅੱਗ, 5 ਦੀ ਮੌਤ, 86 ਲਾਪਤਾ 

ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ 134 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਫੇਰੀ ਵਿੱਚ ਅੱਗ ਲੱਗਣ ਤੋਂ ਬਾਅਦ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ 86 ਲਾਪਤਾ ਹਨ। ਫਿਲੀਪੀਨਜ਼ ਕੋਸਟ ਗਾਰਡ (ਪੀਸੀਜੀ) ਨੇ ਵੀਰਵਾਰ ਨੂੰ ਆਪਣੇ
ਕੁੱਲ ਜਹਾਨ  ਖਾਸ ਖਬਰ