Pharmaceutical Drugs

Drug Trafficking: ਪੰਜਾਬ ’ਚ ਫਾਰਮਾਸਿਊਟੀਕਲ ਡਰੱਗਜ਼ ਬਣੀ ਵੱਡੀ ਚੁਣੌਤੀ : ਪੰਜਾਬ ਪੁਲਿਸ

ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤੀ ਵਧਣ ਨਾਲ ਤਸਕਰੀ ਦੇ ਤਰੀਕਿਆਂ ਵਿੱਚ ਬਦਲਾਅ ਆਇਆ ਹੈ। ਪੰਜਾਬ ਪੁਲਿਸ ਮੁਤਾਬਕ ਸਰਹੱਦ ਪਾਰੋਂ ਡਰੋਨ ਰਾਹੀਂ ਆਉਣ ਵਾਲੀ ਹੈਰੋਇਨ ਦੀ ਜ਼ਮੀਨੀ ਪੱਧਰ ’ਤੇ ਉਪਲੱਬਧਤਾ ਵਿੱਚ ਕਮੀ ਆਈ ਹੈ, ਜਦੋਂਕਿ ਹੁਣ ਦੂਜੇ ਸੂਬਿ
ਪੰਜਾਬ  ਸੂਬੇ  ਖਾਸ ਖਬਰ