Passed

ਜਤਿੰਦਰ ਇੰਸਾਂ ਨੇ ਸੀਏ ਦਾ ਇਮਤਿਹਾਨ ਪਾਸ ਕੀਤਾ

ਜਤਿੰਦਰ ਇੰਸਾਂ ਨੇ ਸੀਏ ਦਾ ਇਮਤਿਹਾਨ ਪਾਸ ਕੀਤਾ ਬਠਿੰਡਾ, (ਸੁਖਨਾਮ) ਬੀਬੀ ਵਾਲਾ ਰੋਡ ‘ਤੇ ਸਥਿਤ ਟੀਟੀ ਹੀ ਹੱਟੀ ਦੇ ਮਾਲਕ ਸੁਰਿੰਦਰ ਕੁਮਾਰ ਇੰਸਾਂ ਦੇ ਸਪੁੱਤਰ ਜਤਿੰਦਰ ਇੰਸਾਂ ਨੇ ਸੀਏ ਦਾ ਇਮਤਿਹਾਨ ਪਾਸ ਕਰਕੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਇੰਸਾਂ ਨੇ ਦੱਸਿਆ ਕਿ ਸ਼ਾਮ 4 ਵਜੇ ਨਤੀਜੇ ਦਾ ਐਲਾਨ ਹੋਇਆ […]
ਦੇਸ਼  ਪੰਜਾਬ 

ਬਚ ਗਏ ਸਲਾਹਕਾਰ, ਆਫਿਸ ਆਫ਼ ਪ੍ਰਾਫਿਟ ਬਿੱਲ ਪਾਸ

ਵਿਧਾਨ ਸਭਾ ਦੇ ਆਖ਼ਰੀ ਦਿਨ ਤਿੰਨ ਬਿਲ ਹੋਏ ਪਾਸ, 2 ਬਿਲ ਦੀ ਹੋਈ ਜੰਮ ਕੇ ਵਿਰੋਧਤਾ ਗੈਰ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਦੀਆਂ ਫੀਸਾਂ ਨੂੰ ਲੈ ਕੇ ਸੋਧਣਾ ਬਿਲ ‘ਤੇ ਵੀ ਹੋਇਆ ਹੰਗਾਮਾ ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਆਖ਼ਰੀ ਦਿਨ ਸਰਕਾਰ ਵੱਲੋਂ ਪੇਸ਼ ਕੀਤੇ ਗਏ ਤਿੰਨ ਬਿਲਾਂ ਨੂੰ ਲੈ ਕੇ ਜੰਮ ਕੇ ਬਹਿਸ ਹੋਈ ਤਾਂ 2 […]
Breaking News  ਪੰਜਾਬ 

ਹੁਣ ਫਾਈਲਾਂ ਇਲੈਕਟ੍ਰਾਨਿਕ ਤੌਰ ‘ਤੇ ਹੋਣਗੀਆ ਮੂਵਮੈਂਟ, ਤੈਅ ਸਮੇਂ ‘ਚ ਹੋਣਗੀਆ ਪਾਸ

ਕੈਪਟਨ ਅਮਰਿੰਦਰ ਸਿੰਘ ਵੱਲੋਂ ਫਾਈਲਾਂ ਦੀ ਮੂਵਮੈਂਟ ਲਈ ਈ-ਆਫਿਸ ਲਾਂਚ ਕਰਨ ਨਾਲ ਪੰਜਾਬ ਮੁਕੰਮਲ ਤੌਰ ‘ਤੇ ਬਣਿਆ ਹਾਈਟੈੱਕ ਚੰਡੀਗੜ(ਅਸ਼ਵਨੀ ਚਾਵਲਾ)। ਸਰਕਾਰ ਨੂੰ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਫੈਸਲੇ ਲੈਣ ਦੇ ਮਨੋਰਥ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਈ-ਆਫਿਸ ਸੁਵਿਧਾ ਲਾਂਚ ਕੀਤੀ ਜਿਸ ਨਾਲ ਸਰਕਾਰੀ ਫਾਈਲਾਂ ਦੀ ਮੂਵਮੈਂਟ ਇਲੈਕਟ੍ਰਾਨਿਕ ਵਿਧੀ ਨਾਲ ਆਨਲਾਈਨ ਹੋਵੇਗੀ। ਪੰਜਾਬ […]
Breaking News  ਪੰਜਾਬ 

ਅਦਾਕਾਰਾ ਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦੇਹਾਂਤ

ਅਦਾਕਾਰਾ ਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦੇਹਾਂਤ ਹੈਦਰਾਬਾਦ, ਏਜੰਸੀ। ਦੱਖਣੀ ਭਾਰਤੀ ਫਿਲਮਾਂ ਦੀ ਮੰਨੀ ਪ੍ਰਮੰਨੀ ਅਦਾਕਾਰਾ ਅਤੇ ਡਾਇਰੈਕਟਰ ਵਿਜੈ ਨਿਰਮਲਾ ਦਾ ਦਿਲ ਦਾ ਦੌਰਾ ਪੈਣ ਨਾਲ ਬੁੱਧਵਾਰ ਰਾਤ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਸ੍ਰੀਮਤੀ ਨਿਰਮਲਾ ਦਾ ਹੈਦਰਾਬਾਦ ‘ਚ ਗਾਚੀਬੋਲੀ ਦੇ ਕਾਂਟੀਨੈਟਲ ਹਸਪਤਾਲ ‘ਚ ਕੱਲ੍ਹ ਰਾਤ ਦੇਹਾਂਤ ਹੋ ਗਿਆ। ਉਹਨਾਂ […]
ਦੇਸ਼  Breaking News  ਮਨੋਰੰਜਨ 

ਤਿੰਨ ਤਲਾਕ ਬਿੱਲ ਲੋਕ ਸਭਾ ‘ਚ ਪਾਸ, ਵਿਰੋਧੀਆਂ ਦਾ ਵਾਕਆਊਟ

ਸਦਨ ‘ਚ ਬਿੱਲ ਦੇ ਪੱਖ ‘ਚ 245 ਵੋਟਾਂ ਤੇ ਵਿਰੋਧ ‘ਚ 11 ਵੋਟਾਂ ਪਈਆਂ ਨਵੀਂ ਦਿੱਲੀ | ਸਰਦ ਰੁੱਤ ਸੈਸ਼ਨ?ਦੇ 10ਵੇਂ ਦਿਨ ਅੱਜ ਤਿੰਨ ਤਲਾਕ ਨਾਲ ਜੁੜਿਆ ਨਵਾਂ ਬਿੱਲ ਅੱਜ ਕਰੀਬ 5 ਘੰਟੇ ਚੱਲੀ ਚਰਚਾ ਤੋਂ ਬਾਅਦ ਲੋਕ ਸਭਾ ‘ਚੋਂ ਪਾਸ ਹੋ ਗਿਆ ਹੁਣ ਇਹ ਬਿੱਲ ਰਾਜ ਸਭਾ ‘ਚ ਭੇਜਿਆ ਜਾਵੇਗਾ ਸਦਨ ‘ਚ ਵੋਟਿੰਗ ਤੋਂ ਬਾਅਦ ਬਿੱਲ […]
ਦੇਸ਼ 

ਨਹੀਂ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼

41ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਕੀਤਾ ਕੰਮ 1989-1993 ਤੱਕ ਸੀ ਕਾਰਜਕਾਲ ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੁਸ਼ ਦਾ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ ਅਤੇ ਕਾਫੀ ਲੰਮੇ ਸਤੇਂ ਤੋਂ ਬਿਮਾਰ ਸਨ। ਅਮਰੀਕਾ ਦੇ 41ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਉਹਨਾਂ ਦਾ ਕਾਰਜਕਾਲ 1989-1993 ਤੱਕ ਸੀ। ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ […]
Breaking News  ਕੁੱਲ ਜਹਾਨ 

ਆਈਏਸੀਏ ‘ਚ ਪਾਕਿਸਤਾਨ ਦਾ ਪ੍ਰਸਤਾਵ ਸਰਵਸੰਮਤੀ ਨਾਲ ਪਾਸ

ਵਿਏਨਾ, ਏਜੰਸੀ। ਪਾਕਿਸਤਾਨ ਨੇ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਨਿਰੋਧਕ ਅਕਾਦਮੀ (ਆਈਏਸੀਏ) ਦੀ ਲਾਇਬਰੇਰੀ ਨੂੰ ਮਜ਼ਬੂਤ ਬਣਾਉਣ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸ ਨੂੰ ਸਰਵਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਇੱਕ ਬਿਆਨ ਅਨੁਸਾਰ ਆਸਟਰੇਲੀਆ ਦੀ ਰਾਜਧਾਨੀ ਵਿਏਨਾ ‘ਚ ਚੱਲ ਰਹੇ ਆਈਏਸੀਏ ਦੇ ਸੱਤਵੇਂ ਪੱਧਰ ਦੌਰਾਨ ਇਸ ਪ੍ਰਸਤਾਵ ਦਾ ਡਰਾਫਟ ਪੇਸ਼ […]
ਕੁੱਲ ਜਹਾਨ 

ਐਸਸੀ/ਐਸਟੀ ਐਕਟ ‘ਤੇ ਪਲਟਿਆ ਜਾਵੇਗਾ ਸੁਪਰੀਮ ਕੋਰਟ ਦਾ ਫੈਸਲਾ

ਕੈਬਨਿਟ ਨੇ ਸੋਧ ਨੂੰ ਦਿੱਤੀ ਮਨਜ਼ੂਰੀ (Supreme Court) ਨਵੀਂ ਦਿੱਲੀ, ਏਜੰਸੀ ਸਰਕਾਰ ਨੇ ਸੁਪਰੀਮ ਕੋਰਟ (Supreme Court) ਦੇ ਇੱਕ ਆਦੇਸ਼ ਨਾਲ ਕਮਜ਼ੋਰ ਹੋਏ ਅਨੁਸੂਚਿਤ ਜਾਤੀ-ਜਨਜਾਤੀ ਅੱਤਿਆਚਾਰ (ਰੋਕੂ) ਕਾਨੂੰਨ ਨੂੰ ਪੁਰਾਣੇ ਫਾਰਮੈਂਟ ‘ਚ ਲਿਆਉਣ ਲਈ ਇਸ ‘ਚ ਜ਼ਰੂਰੀ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਸਬੰਧੀ ਬਿੱਲ ਨੂੰ ਅੱਜ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ […]
ਦੇਸ਼ 

ਬਗੈਰ ਕੋਚਿੰਗ ਪਾਸ ਕੀਤੀ ਨੀਟ ਪ੍ਰੀਖਿਆ

ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੋ ਹੋਣਹਾਰਾਂ ਨੇ ਬਣਾਇਆ ਰਿਕਾਰਡ ਯਸ਼ਦੇਵ ਇੰਸਾਂ ਨੇ 3427ਵਾਂ ਰੈਂਕ ਤੇ ਵੀਨੂੰ ਇੰਸਾਂ ਨੇ ਪ੍ਰਾਪਤ ਕੀਤਾ 3650 ਵਾਂ ਰੈਂਕ ਸਰਸਾ, (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਕੂਲ ਦੇ ਦੋ ਹੋਣਹਾਰੀ ਵਿਦਿਆਰਥੀਆਂ ਨੇ ਕੇਂਦਰੀ ਸਕੂਲ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਲਈ ਗਈ ਦੇਸ਼ […]
Breaking News  ਹਰਿਆਣਾ 

ਐਸ.ਸੀ. ਐਕਟ ਦੇ ਫੈਸਲੇ ਗਰਮ ਹੋਈ ਵਿਧਾਨ ਸਭਾ, ਕੇਂਦਰ ਸਰਕਾਰ ਤੋ ਪੈਰਵੀ ਦੀ ਮੰਗ

ਵਿਧਾਨ ਸਭਾ ਵਿੱਚ ਸਰਬ ਸੰਮਤੀ ਨਾਲ ਪਾਸ ਹੋਇਆ ਮਤਾ, ਕੇਂਦਰ ਸਰਕਾਰ ਕਰੇ ਸੁਪਰੀਮ ਕੋਰਟ ਦੇ ਆਦੇਸ਼ ਖ਼ਿਲਾਫ਼ ਪੈਰਵੀ | SC Act ਸੱਤਾ ਧਿਰ ਪਾਰਟੀ ਦੇ ਮੰਤਰੀਆਂ ਸਣੇ ਵਿਧਾਇਕਾਂ ਨੇ ਜੰਮ ਕੇ ਕੀਤਾ ਹੰਗਾਮਾ, ਸਪੀਕਰ ਨੂੰ ਰੋਕਣਾ ਪਿਆ ਧਿਆਨ ਦਿਵਾਊ ਨੋਟਿਸ | SC Act ਸਦਨ ਵਿੱਚ ਮੰਤਰੀ ਚਰਨਜੀਤ ਸਿੰਘ ਚੰਨੀ ਹੋਏ ਅੱਗ ਬਬੂਲਾ, ਪ੍ਰਸਤਾਵ ਨੂੰ ਕਰਵਾਉਣਾ […]
Breaking News  ਪੰਜਾਬ 

ਤਿੰਨ ਤਲਾਕ ਮਾਮਲਾ : ਇਤਿਹਾਸਕ ਬਿੱਲ ਲੋਕ ਸਭਾ ‘ਚ ਪਾਸ

ਉਲੰਘਣਾ ਕਰਨ ਵਾਲੇ ਨੂੰ ਹੋਵੇਗੀ ਤਿੰਨ ਸਾਲਾਂ ਦੀ ਸਜ਼ਾ ਕੈਦ ਤੇ ਜ਼ੁਰਮਾਨਾ | Triple Talaq Case ਜੁਬਾਨੀ, ਲਿਖਤੀ ਜਿਵੇਂ ਈਮੇਲ ਐਸਐੱਮਐੱਸ, ਵਟਸਐੱਪ ਸਭ ਤਰੀਕਿਆਂ ਨਾਲ ਤਲਾਕ ਦੇਣਾ ਗੈਰ ਕਾਨੂੰਨੀ | Triple Talaq Case ਨਵੀਂ ਦਿੱਲੀ (ਏਜੰਸੀ)। ਦੇਸ਼ ਦੀਆਂ ਕਰੋੜਾਂ ਮੁਸਲਮਾਨ ਔਰਤਾਂ ਲਈ ਅੱਜ ਦਾ ਦਿਨ ਇਤਿਹਾਸਕ ਹੋ ਨਿਬੜਿਆ ਇਨ੍ਹਾਂ ਔਰਤਾਂ ਨੂੰ ਤਿੰਨ ਤਲਾਕ ਦੀ ਭੈੜੀ […]
ਦੇਸ਼  Breaking News 

ਅਮਰੀਕਾ ‘ਚ ਵੱਡਾ ਟੈਕਸ ਸੁਧਾਰ ਬਿੱਲ ਪਾਸ

ਟਰੰਪ ਨੇ ਮਨਾਇਆ ਜਸ਼ਨ ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਿਪਬਲਿਕਨ ਸਾਂਸਦਾਂ ਨਾਲ ਕਾਂਗਰਸ ਵੱਲੋਂ ਪਿਛਲੇ 30 ਸਾਲਾਂ ‘ਚ ਅਮਰੀਕਾ ਦੇ ਸਭ ਤੋਂ ਵੱਡੇ ਟੈਕਸ ਸੁਧਾਰ ਨੂੰ ਪਾਸ ਕੀਤੇ ਜਾਣ ਦਾ ਜਸ਼ਨ ਮਨਾਇਆ ਟੈਕਸ ਸੁਧਾਰ ਸਬੰਧੀ ਇਹ ਬਿੱਲ ਹੁਣ ਵ੍ਹਾਈਟ ਹਾਊਸ ‘ਚ ਰਾਸ਼ਟਰਪਤੀ ਦੇ ਦਸਤਖਤ ਲਈ ਚਲਾ ਗਿਆ ਹੈ, ਪਰ […]
Breaking News  ਕੁੱਲ ਜਹਾਨ