panchayat member jakharwala

ਝੱਖੜ ਵਾਲਾ ‘ਚ ਪੰਚਾਇਤ ਮੈਂਬਰ ਦਾ ਕਤਲ

ਝੱਖੜ ਵਾਲਾ ‘ਚ ਪੰਚਾਇਤ ਮੈਂਬਰ ਦਾ ਕਤਲ ਬਰਗਾੜੀ, (ਕੁਲਦੀਪ ਰਾਜ) | ਨੇੜਲੇ ਪਿੰਡ ਝੱਖੜਵਾਲਾ ‘ਚ ਠੇਕਾ ਸ਼ਰਾਬ ਦੇ ਕਰਿੰਦਿਆਂ ਨੇ ਕਥਿਤ ਤੌਰ ‘ਤੇ ਪਿੰਡ ਦੇ ਹੀ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਦੋਂਕਿ ਇੱਕ ਹੋਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਨੌਜਵਾਨ ਦੀ ਮੌਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ ਮ੍ਰਿਤਕ ਦੇ ਛੋਟੇ-ਛੋਟੇ […]
ਪੰਜਾਬ