Pakistani Dry Dates

Pakistani Dry Dates: ਡੀਆਰਆਈ ਦੀ ਵੱਡੀ ਕਾਰਵਾਈ, ਯੂਏਈ ਰਾਹੀਂ ਭਾਰਤ ਪਹੁੰਚੀਆਂ 362 ਟਨ ਪਾਕਿਸਤਾਨੀ ਸੁੱਕੀਆਂ ਖਜੂਰ ਜ਼ਬਤ

ਇੱਕ ਵੱਡੀ ਕਾਰਵਾਈ ’ਚ, ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ 362 ਮੀਟ੍ਰਿਕ ਟਨ ਤੋਂ ਵੱਧ ਪਾਕਿਸਤਾਨੀ ਸੁੱਕੀਆਂ ਖਜੂਰ ਜ਼ਬਤ ਕੀਤੀਆਂ ਹਨ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਤੋਂ ਆਯਾਤ ’ਤੇ ਪਾਬੰਦੀ ਨੂੰ ਤੋੜਦੇ ਹੋਏ, ਇਹ ਖੇਪ ਕਿਸੇ ਹੋਰ ਦੇਸ਼ ਰਾਹੀਂ ਭਾਰਤ ਭੇਜੀ ਗਈ ਸੀ
ਕੁੱਲ ਜਹਾਨ  ਬਿਜਨਸ  ਖਾਸ ਖਬਰ