Online Census Registration

Census 2027 India: ਸਵੈ-ਗਣਨਾ ਲਈ 30 ਨਵੰਬਰ ਤੱਕ ਮਿਲੇਗਾ ਮੌਕਾ, ਘਰ ਬੈਠੇ ਆਨਲਾਈਨ ਭਰੋ ਪਰਿਵਾਰ ਦੇ ਵੇਰਵੇ

ਭਾਰਤ ਸਰਕਾਰ ਵੱਲੋਂ ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਸਵੈ-ਗਣਨਾ (ਸੈਲਫ ਐਨੂਮਰੇਸ਼ਨ) ਮੁਹਿੰਮ 16 ਨਵੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਜੋ 30 ਨਵੰਬਰ 2026 ਤੱਕ ਜਾਰੀ ਰਹੇਗੀ। ਇਸ ਦੌਰਾਨ ਨਾਗਰਿਕ ਘਰ ਬੈਠੇ ਹੀ ਆਨਲਾਈਨ ਪੋਰਟਲ https://se.census.gov.in/ ’ਤੇ ਆਪਣੇ ਪਰਿਵਾਰ ਅਤੇ ਮਕਾਨ ਸਬੰਧੀ ਵੇਰਵੇ ਦਰਜ
ਪੰਜਾਬ  ਸੂਬੇ  ਖਾਸ ਖਬਰ