Oman Drone Attack

Oman Drone Attack: ਓਮਾਨ ’ਚ ਕਰੂਡ ਆਇਲ ਟੈਂਕਰ ’ਤੇ ਡਰੋਨ ਹਮਲਾ, ਦੋ ਭਾਰਤੀ ਮਲਾਹ ਲਾਪਤਾ

ਬ੍ਰਿਟੇਨ ਦੀ ਸਮੁੰਦਰੀ ਸੁਰੱਖਿਆ ਏਜੰਸੀ, ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪ੍ਰੇਸ਼ਨਜ਼ (ਯੂਕੇਐਮਟੀਓ) ਨੇ ਓਮਾਨ ਦੇ ਸੋਹਰ ਨੇੜੇ ਕਰੂਡ ਆਇਲ ਟੈਂਕਰ ’ਤੇ ਡਰੋਨ ਹਮਲੇ ਦੀ ਪੁਸ਼ਟੀ ਕੀਤੀ ਹੈ। ਏਜੰਸੀ ਅਨੁਸਾਰ, ਓਮਾਨ ਦੇ ਸੋਹਰ ਐਂਕਰੇਜ ਨੇੜੇ ਇੱਕ ਕੱਚੇ ਤੇਲ ਦੇ ਟੈਂਕਰ ’ਤੇ ਡਰੋਨ ਵੱਲੋਂ ਹਮਲਾ ਕੀਤਾ ਗਿਆ ਹੈ।
ਕੁੱਲ ਜਹਾਨ  ਖਾਸ ਖਬਰ