nominated

ਗੈਂਗਸਟਰਾਂ ਨੂੰ ਜੇਲ੍ਹ ‘ਚ ਮੋਬਾਇਲ ਫੜਾਉਣ ਦੇ ਮਾਮਲੇ ‘ਚ ਦੋ ਪੁਲਿਸ ਮੁਲਾਜ਼ਮ ਨਾਮਜ਼ਦ

ਪੁਲਿਸ ਮੁਲਾਜ਼ਮਾਂ ਤੋਂ ਦੋ ਮੋਬਾPolicemen, Nominated, Gangsterਇਲ ਅਤੇ ਇੱਕ ਪਾਵਰ ਬੈਂਕ ਬਰਾਮਦ ਬਠਿੰਡਾ (ਸੁਖਜੀਤ ਮਾਨ) ਕੈਦੀਆਂ/ਗੈਂਗਸਟਰਾਂ ਦੀ ਲੜਾਈ ਅਤੇ ਜੇਲ੍ਹ ‘ਚੋਂ ਮਿਲਦੇ ਮੋਬਾਇਲਾਂ ਆਦਿ ਕਾਰਨ ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਗੋਬਿੰਦਪੁਰਾ ‘ਚੋਂ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ ਇਸ ਖੁਲਾਸੇ ਤਹਿਤ ਕੈਦੀਆਂ/ਗੈਂਗਸਟਰਾਂ ਤੱਕ ਮੋਬਾਇਲ ਪਹੁੰਚਾਉਣ ਵਾਲੇ ਕੋਈ ਹੋਰ ਨਹੀਂ ਸਗੋਂ ਜੇਲ੍ਹ ‘ਚ ਹੀ ਤਾਇਨਾਤ […]
ਪੰਜਾਬ  Breaking News 

ਆਦਿੱਤਿਯ ਠਾਕਰੇ ਨੇ ਭਰਿਆ ਨਾਮਜ਼ਦਗੀ ਪੱਤਰ

ਠਾਕਰੇ ਪਰਿਵਾਰ ‘ਚੋਂ ਚੋਣ ਲੜਨ ਵਾਲੇ ਆਦਿੱਤਿਯ ਬਣੇ ਪਹਿਲੇ ਮੈਂਬਰ ਮੁੰਬਈ। ਮਹਾਰਾਸ਼ਟਰ ‘ਚ ਠਾਕਰੇ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਚੋਣਾਂ ਨਾ ਲੜਨ ਦੀ ਪਰੰਪਰਾ ਦੀ ਤੋੜਦੇ ਹੋਏ ਆਦਿੱਤਿਯ ਠਾਕਰੇ ਨੇ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਭਰਿਆ। ਵਰਲੀ ਸੀਟ ਤੋਂ ਚੋਣਾਂ ਲੜਨ ਲਈ ਨਾਮਜ਼ਦਗੀ ਤੋਂ ਪਹਿਲਾਂ ਆਦਿੱਤਿਯ ਠਾਕਰੇ ਨੇ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਸ਼ਿਵ ਸੈਨਾ […]
ਦੇਸ਼  Breaking News 

ਮੁਕੇਰੀਆਂ ਸੀਟ ਤੋਂ ਕਾਂਗਰਸੀ ਉਮੀਦਵਾਰ ਨੇ ਭਰਿਆ ਨਾਮਜ਼ਦਗੀ ਪੱਤਰ

ਮੁਕੇਰੀਆਂ । ਪੰਜਾਬ ‘ਚ ਜ਼ਿਮਨੀ ਚੋਣਾਂ ਲਈ ਕਾਂਗਰਸ ਵੱਲੋਂ ਮੁਕੇਰੀਆਂ ਸੀਟ ਤੋਂ ਐਲਾਨੀ ਗਈ ਉਮੀਦਵਾਰ ਇੰਦੂ ਬਾਲਾ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ। ਇੰਦੂ ਬਾਲਾ ਨੇ ਐੱਸ. ਡੀ. ਐੱਮ. ਅਸ਼ੋਕ ਕੁਮਾਰ ਦੀ ਕੋਰਟ ‘ਚ ਪੇਪਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾ ਇੰਚਾਰਜ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਓ. ਪੀ. ਸੋਨੀ, ਸੁੰਦਰ ਸ਼ਾਮ ਅਰੋੜਾ, […]
ਪੰਜਾਬ  Breaking News 

ਖਡੂਰ ਸਾਹਿਬ ਤੋਂ ਕਾਂਗਰਸ ਕੇ ਉਮੀਦਵਾਰ ਜਸਬੀਰ ਡਿੰਪਾ ਨੇ ਭਰੀ ਨਾਮਜਦਗੀ

ਤਰਨਤਾਰਨ। ਪੰਜਾਬ ‘ਚ 19 ਮਈ ਨੂੰ ਹੋਣ ਵਾਲੀ ਲੋਕ ਸਭਾ ਚੋਣਾਂ ਲਈ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਆਪਣੀ ਮਾਂ ਨਾਲ ਨਾਮਜ਼ਦਗੀ ਦਾਖਲ ਕਰਨ ਪਹੁੰਚੇ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਉਨ੍ਹਾਂ ਨਾਲ […]
ਪੰਜਾਬ  Breaking News 

ਟਕਪੂਰਾ ਗੋਲੀਕਾਂਡ ‘ਚ ਨਾਮਜ਼ਦ ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਦੀ ਜਮਾਨਤ ਅਰਜ਼ੀ ਖਾਰਜ

ਸਾਦਿਕ (ਅਰਸ਼ਦੀਪ ਸੋਨੀ) | ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਕੋਟਕਪੂਰਾ ਗੋਲੀਕਾਂਡ ‘ਚ ਸਿੱਟ ਵੱਲੋਂ ਨਾਮਜ਼ਦ ਕੀਤੇ ਜਾਣ ‘ਤੇ ਸੈਸ਼ਨ ਅਦਾਲਤ ਫਰੀਦਕੋਟ ਨੇ ਉਨ੍ਹਾਂ ਦੀ ਜਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਪੁਲਸ ਦੀ ਸਿਟ ਦੀ ਜਾਂਚ ਦੇ ਘੇਰੇ ਵਿੱਚ ਆਏ ਮਨਤਾਰ ਸਿੰਘ ਬਰਾੜ ਵੱਲੋਂ ਫਰੀਦਕੋਟ ਦੇ ਮਾਨਯੋਗ ਸ਼ੈਸ਼ਨ […]
ਪੰਜਾਬ  Breaking News 

ਔਖੀ ਘੜੀ ਂਚ ਰੋਨਾਲਡੋ ਅੱਵਲ ਫੁੱਟਬਾਲਰ ਅਵਾਰਡ ਲਈ ਨਾਮਜ਼ਦ

  ਪ੍ਰਯੋਜਕ ‘ਨਾਈਕੀ’ ਵੱਲੋਂ ਰੋਨਾਲਡੋ ਨਾਲ ਕਰਾਰ ਸਮਾਪਤ ਕਰਨ ਦੇ ਸੰਕੇਤ   ਫੀਫਾ ਨੇ ਵੀ ਆਪਣੀ ਵੈਬਸਾਈਟ ਤੋਂ ਰੋਨਾਲਡੋ ਦੀ ਤਸਵੀਰ ਹਟਾ ਦਿੱਤੀ ਪੈਰਿਸ, 9 ਅਕਤੂਬਰ ਜੁਵੇਂਟਸ ਫਾਰਵਰਡ ਅਤੇ ਇਹਨੀਂ ਦਿਨੀਂ ਅਮਰੀਕੀ ਮਹਿਲਾ ਨਾਲ ਗਲਤ ਸਲੂਕ ਦਾ ਸਾਹਮਣਾ ਕਰ ਰਹੇ ਕ੍ਰਿਸਟਿਆਨੋ ਰੋਨਾਲਡੋ ਇਸ ਵਾਰ ਵੀ ਸਾਲ ਦੇ ਸਰਵਸ੍ਰੇਸ਼ਠ ਫੁੱਟਬਾਲਰ ਲਈ ਦਿੱਤੇ ਜਾਣ ਵਾਲੇ ਨਾਮਵਰ ਬੈਲਨ […]
Breaking News  ਖੇਡ ਮੈਦਾਨ 

ਆਰਐਸਐਸ ਆਗੂ ਸਮੇਤ ਚਾਰ ਰਾਜ ਸਭਾ ਮੈਂਬਰ ਨਾਮਜ਼ਦ

ਪ੍ਰਸਿੱਧ ਸ਼ਾਸਤਰੀ ਨਤਿਆਂਗਨਾ ਸੋਨਲ ਮਾਨਸਿੰਘ ਨੂੰ ਰਾਜ ਸਭਾ ਦਾ ਨਵਾਂ ਮੈਂਬਰ ਨਾਮਜ਼ਦ ਕੀਤਾ | Natyangana Sonal Mansingh ਨਵੀਂ ਦਿੱਲੀ, (ਏਜੰਸੀ)। ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਉੱਤਰ ਪ੍ਰਦੇਸ਼ ਦੇ ਕਲਿਤ ਆਗੂ ਰਾਮ ਸ਼ਕਲ, ਆਰਐਸਐਸ ਨਾਲ ਸਬੰਧਿਤ ਮੰਨੇ-ਪ੍ਰਮੰਨੇ ਵਿਚਾਰਕ ਪ੍ਰੋ. ਰਾਕੇਸ਼ ਸਿਨਹਾ, ਪ੍ਰਸਿੱਧ ਸ਼ਿਲਪਕਾਰ ਰਘੂਨਾਥ ਮਹਾਪਾਤਰਾ ਤੇ ਪ੍ਰਸਿੱਧ ਸ਼ਾਸਤਰੀ ਨਤਿਆਂਗਨਾ ਸੋਨਲ ਮਾਨਸਿੰਘ ਨੂੰ ਰਾਜ ਸਭਾ ਦਾ ਨਵਾਂ […]
ਦੇਸ਼ 

ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਾਮਜ਼ਦ

ਨੇ ਹਲੀਮੀ ਨਾਲ ਪੰਜਾਬ ਸਰਕਾਰ ਦਾ ਫੈਸਲਾ ਸਵਿਕਾਰਿਆ ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜਿਸ ਸੰਬੰਧੀ ਡਾ. ਪਾਤਰ ਨੂੰ ਨਿਯੁਕਤੀ ਪੱਤਰ ਅੱਜ ਸੱਭਿਆਚਾਰ ਤੇ ਸੈਰ ਸਪਾਟਾ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ […]
ਪੰਜਾਬ  Breaking News 

ਰਾਸ਼ਟਰਪਤੀ ਚੋਣ: ਅੱਜ ਨਾਮਜ਼ਦਗੀ ਭਰਨਗੇ ਕੋਵਿੰਦ

ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਰਹਿਣ ਹਾਜ਼ਰ ਨਵੀਂ ਦਿੱਲੀ। ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦਗੀ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਇਸ ਦੌਰਾਨ ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਵੀ ਮੌਜ਼ੂਦ ਰਹਿਣਗੇ। ਰਾਸ਼ਟਰਪਤੀ ਚੋਣ 17 ਜੁਲਾਈ ਨੂੰ ਹੋਈ ਹੈ। ਮੌਜ਼ੂਦਾ […]
ਦੇਸ਼  Breaking News  Uncategorized 

1 ਕਰੋੜ 38 ਲੱਖ ਦਾ ਗਬਨ ਕਰਨ ਦੇ ਦੋਸ਼ ‘ਚ 10 ਨਾਮਜ਼ਦ

ਮੋਗਾ, (ਲਖਵੀਰ ਸਿੰਘ)। ਐਜੂਕੇਸ਼ਨ ਸੁਸਾਇਟੀ ਕਮੇਟੀ ਦੇ ਚੇਅਰਮੈਨ ਨੂੰ ਬਿਨਾ ਦੱਸੇ ਚੇਅਰਮੈਨ ਅਹੁਦੇ ਤੋਂ ਹਟਾ ਕੇ ਉਸ ਦੀ ਹਿੱਸੇਦਾਰੀ ਦੇ 1 ਕਰੋੜ 38 ਲੱਖ ਰੁਪਏ ਦਾ ਗਬਨ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ 10 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਵਕੀਲ ਸਿੰਘ ਨੇ ਦੱਸਿਆ ਕਿ ਸੁਖਦਰਸਨ ਸਿੰਘ ਪੁੱਤਰ ਬਚਨ ਸਿੰਘ […]
ਪੰਜਾਬ