Noida News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Swine Flu: ਮੌਸਮੀ ਤਬਦੀਲੀਆਂ ਦੌਰਾਨ ਸਵਾਈਨ ਫਲੂ ਦਾ ਖ਼ਤਰਾ ਬਰਕਰਾਰ, 24 ਘੰਟਿਆਂ ਵਿੱਚ 48 ਨਵੇਂ ਮਰੀਜ਼ ਮਿਲੇ
Published On
By Satinder Mathur
ਸਮ ਵਿੱਚ ਲਗਾਤਾਰ ਤਬਦੀਲੀਆਂ ਦੇ ਵਿਚਕਾਰ ਜ਼ਿਲ੍ਹੇ ਵਿੱਚ ਸਵਾਈਨ ਫਲੂ ਦਾ ਖ਼ਤਰਾ ਘੱਟ ਨਹੀਂ ਹੋਇਆ ਹੈ। ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਅਤੇ ਬਦਲਦੇ ਮੌਸਮ ਦੇ ਵਿਚਕਾਰ, ਸਿਹਤ ਵਿਭਾਗ ਦੀ ਨਿਗਰਾਨੀ ਹੇਠ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ, ਪਿਛਲੇ
Noida Fire Incident: ਨੋਇਡਾ ’ਚ 2 ਥਾਵਾਂ ’ਤੇ ਅੱਗ ਦਾ ਕਹਿਰ, ਸੈਕਟਰ-52 ਤੇ 73 ’ਚ ਹਫੜਾ-ਦਫੜੀ
Published On
By Khushdeep Singh
ਜਿੱਥੇ ਦਿੱਲੀ-ਐਨਸੀਆਰ ’ਚ ਮੌਸਮ ਲਗਾਤਾਰ ਬਦਲ ਰਿਹਾ ਹੈ, ਤੇਜ਼ ਤੂਫਾਨ ਤੇ ਮੀਂਹ ਨੇ ਨਿਵਾਸੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ, ਉੱਥੇ ਹੀ ਅੱਗ ਲੱਗਣ ਦੇ ਵੀ ਅਕਸਰ ਮਾਮਲੇ ਸਾਹਮਣੇ ਆ ਰਹੇ ਹਨ।
Noida Protest News: ਨੋਇਡਾ ’ਚ ਕਾਮਿਆਂ ਦਾ ਵਿਰੋਧ ਪ੍ਰਦਰਸ਼ਨ, ਅਥਾਰਟੀ ’ਚ ਹੋਈ ਉੱਚ ਪੱਧਰੀ ਮੀਟਿੰਗ, 200 ਤੋਂ ਵੱਧ ਹਿਰਾਸਤ ’ਚ
Published On
By Ravinder Sharma
ਪੁਲਿਸ ਦੇ ਅਨੁਸਾਰ, ਲਗਭਗ 42,000 ਮਜ਼ਦੂਰਾਂ ਨੇ ਆਪਣੀਆਂ ਮੰਗਾਂ ਲਈ ਵਿਰੋਧ ਪ੍ਰਦਰਸ਼ਨ ਕੀਤੇ, ਜਿਸ ਕਾਰਨ ਕੁਝ ਥਾਵਾਂ ’ਤੇ ਹਿੰਸਾ ਵੀ ਹੋਈ। ਨੋਇਡਾ ਦੇ ਵੱਖ-ਵੱਖ ਉਦਯੋਗਿਕ ਖੇਤਰਾਂ ਵਿੱਚ ਰੁਕ-ਰੁਕ ਕੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ, ਜਿਸ ਨਾਲ ਕਾਨੂੰਨ ਵਿਵਸਥਾ ਪ੍ਰਭਾਵਿਤ ਹੋਈ।
ਤਨਖਾਹ ’ਚ ਨਹੀਂ ਹੋਇਆ ਵਾਧਾ, ਕਰਮਚਾਰੀਆਂ ਨੇ ਕੀਤਾ ਹਿੰਸਕ ਪ੍ਰਦਰਸ਼ਨ
Published On
By Khushdeep Singh
ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ 84 ਸਥਿਤ ਮਦਰਸਨ ਗਰੁੱਪ ਤੋਂ ਸ਼ੁਰੂ ਹੋਇਆ ਮਜ਼ਦੂਰਾਂ ਦਾ ਵਿਰੋਧ ਪ੍ਰਦਰਸ਼ਨ ਹੁਣ ਪੂਰੇ ਜ਼ਿਲ੍ਹੇ ’ਚ ਫੈਲਦਾ ਲੱਗ ਰਿਹਾ ਹੈ। ਸ਼ੁਰੂਆਤੀ ਵਿਰੋਧ ਪ੍ਰਦਰਸ਼ਨ ਹੌਲੀ-ਹੌਲੀ ਹਿੰਸਕ ਅੰਦੋਲਨ ’ਚ ਬਦਲ ਗਏ, ਜਿਸ ਕਾਰਨ ਕਈ ਇਲਾਕਿਆਂ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਗਈ।
School Bomb Threat: ਨੋਇਡਾ ਤੇ ਅਹਿਮਦਾਬਾਦ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Published On
By Sach Kahoon Punjabi Desk
ਈਮੇਲ ਨਾਲ ਫੈਲੀ ਦਹਿਸ਼ਤ | School Bomb Threat School Bomb Threat: ਨੋਇਡਾ (ਸੱਚ ਕਹੂੰ ਨਿਊਜ਼)। ਨੋਇਡਾ ਦੇ ਕੁਝ ਪ੍ਰਾਈਵੇਟ ਸਕੂਲਾਂ ’ਚ ਈਮੇਲ ਰਾਹੀਂ ਮਿਲੀਆਂ ਧਮਕੀਆਂ ਦੀਆਂ ਰਿਪੋਰਟਾਂ ਨੇ ਵਿਆਪਕ ਦਹਿਸ਼ਤ ਫੈਲਾ ਦਿੱਤੀ ਹੈ। ਇਸ ਗੰਭੀਰ ਘਟਨਾ ਤੋਂ ਤੁਰੰਤ ਬਾਅਦ, ਸਥਾਨਕ ਪੁਲਿਸ ਪ੍ਰਸ਼ਾਸਨ ਨੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ, ਤੇਜ਼ੀ ਨਾਲ ਕਾਰਵਾਈ ਕੀਤੀ। ਵੱਖ-ਵੱਖ ਪੁਲਿਸ ਥਾਣਿਆਂ […]
School Closed: ਸ਼ੀਤ ਲਹਿਰ ਲਗਾਤਾਰ ਜਾਰੀ, ਇਸ ਜ਼ਿਲ੍ਹੇ ’ਚ ਫਿਰ ਵਧੀਆਂ ਛੁੱਟੀਆਂ, ਜਾਣੋ ਕਦੋਂ ਖੁੱਲ੍ਹਣਗੇ ਸਕੂਲ
Published On
By Sach Kahoon Punjabi Desk
Noida News: ਨੋਇਡਾ (ਸੱਚ ਕਹੂੰ ਨਿਊਜ਼)। ਉੱਤਰੀ ਭਾਰਤ ’ਚ ਲਗਾਤਾਰ ਵਧ ਰਹੀ ਸ਼ੀਤ ਲਹਿਰ ਦੇ ਮੱਦੇਨਜ਼ਰ ਗੌਤਮ ਬੁੱਧ ਨਗਰ ਜ਼ਿਲ੍ਹੇ ’ਚ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲ 17 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਫੈਸਲਾ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੀ ਸੁਰੱਖਿਆ […]