ਸਾਡੇ ਨਾਲ ਸ਼ਾਮਲ

Follow us

45.1 C
Chandigarh
Sunday, May 19, 2024
More
    Parneet Kaur

    ਪਰਨੀਤ ਕੌਰ BJP ’ਚ ਸ਼ਾਮਲ

    0
    ਪੰਜਾਬ ’ਚ ਕਾਂਗਰਸ ਨੂੰ ਝਟਕਾ | Parneet Kaur ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਸ ਮੌਕੇ ਦੀ ਪੰਜਾਬ ਤੋਂ ਵੱਡੀ ਖਬਰ ਨਿੱਕਲ ’ਤੇ ਸਾਹਮਣੇ ਆ ਰਹੀ ਹੈ। ਪੰਜਾਬ ’ਚ ਕਾਂਗਰਸ ਨੂੰ ਝਟਕਾ ਲੱਗਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਕਾਂਗਰਸ ਨੂੰ ਛੱਡ ਦਿੱਤਾ ਹੈ ਅ...
    Gurmeet Singh Meet Hair

    ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਨੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੈਦਾਨ ਵਿੱਚ ਉਤਾਰਿਆ

    0
    ਸੰਗਰੂਰ (ਗੁਰਪ੍ਰੀਤ ਸਿੰਘ) ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਗੁਰਮੀਤ ਸਿੰਘ ਮੀਤ ਹੇਅਰ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਨਾਲ ਕੈਬਨਿਟ ਮੰਤਰੀ ਵੀ ਹਨ। ਉਹ ਬਰਨਾਲਾ ਤੋਂ ਲਗਾਤਾਰ ਦੂਜੀ ਵ...
    Lok Sabha elections

    ਲੋਕ ਸਭਾ ਚੋਣਾਂ ਲਈ ਆਪ ਨੇ ਪੰਜਾਬ ਤੋਂ ਐਲਾਨੇ ਅੱਠ ਉਮੀਦਵਾਰ, ਦੇਖੋ ਸੂਚੀ

    0
    ਚੰਡੀਗੜ੍ਹ। ਲੋਕ ਸਭਾ ਚੋਣਾਂ ਲਈ ਪੰਜਾਬ ਤੋਂ ਵੱਡੀ ਖਬਰ ਆ ਰਹੀ ਹੈ। ਆਮ ਆਦਮੀ ਪਾਰਟੀ (Lok Sabha elections) ਨੇ ਪਹਿਲੇ 8 ਉਮੀਦਵਾਰਾਂ ਦੀ ਸੂਚੀ ਐਲਾਨ ਦਿੱਤੀ ਹੈ। ਜਾਰੀ ਕੀਤੀ ਗਈ ਸੂਚੀ ਅਨੁਸਾਰ 8 ਵਿੱਚੋਂ ਪੰਜ ਕੈਬਨਿਟ ਮੰਤਰੀ ਸ਼ਾਮਲ ਹਨ। ਦੇਖੋ ਆਮ ਆਦਮੀ ਪਾਰਟੀ ਵੱਲੋਂ ਐਲਾਨੀ ਗਈ ਸੂਚੀ...
    Women's Premier League

    Women’s Premier League : ਦਿੱਲੀ ਕੈਪੀਟਲਸ ਮਹਿਲਾ ਪ੍ਰੀਮੀਅਰ ਲੀਗ ਦੇ ਫਾਈਨਲ ’ਚ

    0
    ਆਖਿਰੀ ਲੀਗ ਮੈਚ ’ਚ ਗੁਜਰਾਤ ਨੂੰ 7 ਵਿਕਟਾਂ ਨਾਲ ਹਰਾਇਆ | Women's Premier League ਸ਼ੇਫਾਲੀ ਵਰਮਾ ਦਾ ਅਰਧਸੈਂਕੜਾ ਨਵੀਂ ਦਿੱਲੀ (ਏਜੰਸੀ)। ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਸੀਜਨ 2 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਟੀਮ ਨੇ ਆਖਰੀ ਲੀਗ ਮੈਚ ਵਿੱਚ ਗੁਜਰਾਤ ਜਾਇੰਟਸ ਨੂੰ 7 ਵਿਕਟਾ...
    One nation one election

    ਇੱਕ ਦੇਸ਼ ਇੱਕ ਚੋਣ ’ਤੇ ਕੇਂਦਰ ਸਰਕਾਰ ਦਾ ਵੱਡਾ ਕਦਮ, ਪੜ੍ਹੋ ਤੇ ਜਾਣੋ

    0
    ਨਵੀਂ ਦਿੱਲੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਵਨ ਨੇਸ਼ਨ, ਵਨ ਇਲੈਕਸ਼ਨ’ (One nation one election) ਭਾਵ ਇੱਕ ਦੇਸ਼ ਇੱਕ ਚੋਣ ਸਬੰਧੀ ਵੱਡਾ ਅਪਡੇਟ ਸਾਹਮਣੇ ਆਇਆ ਹੈ। ਇੱਕੋ ਸਮੇਂ ਚੋਣਾਂ ਕਰਵਾਉਣ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਬਣੀ ਉੱਚ ਪੱਧਰੀ ਕਮੇਟੀ ਨੇ ਰਾਸ਼ਟਰਪਤੀ ਭਵਨ...
    Lambi

    ਪਸ਼ੂਆਂ ਦੀ ਇਸ ਭਿਆਨਕ ਬਿਮਾਰੀ ਦਾ ਸਰਕਾਰ ਨੇ ਕੀਤਾ ਟੀਕਾਕਰਨ ਮੁਕੰਮਲ, ਮੰਤਰੀ ਦਾ ਬਿਆਨ

    0
    837 ਵੈਟਰਨਰੀ ਟੀਮਾਂ ਰੋਜ਼ਾਨਾ ਲਾ ਰਹੀਆਂ ਹਨ 60 ਹਜ਼ਾਰ ਖੁਰਾਕਾਂ | Government of Punjab ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਲਈ ਚਲਾਈ ਜਾ ਰਹੀ ਵਿਆਪਕ ਟੀਕਾਕਰਨ ਮੁਹਿੰਮ ਤਹਿਤ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਮਹਿਜ਼ 17 ਦਿਨਾਂ ਅੰਦਰ ਲਗਭਗ 50 ਫੀਸਦੀ ਗਊਆਂ ਦਾ ਟੀਕਾਕਰਨ ਮੁਕੰਮ...
    Farmers Protest

    ਦਿੱਲੀ ’ਚ ਕਿਸਾਨ-ਮਜ਼ਦੂਰ ਅੰਦੋਲਨ ਸਬੰਧੀ ਲੈ ਸਕਦੇ ਨੇ ਇਹ ਫੈਸਲਾ

    0
    ਅੰਬਾਲਾ (ਸੱਚ ਕਹੂੰ ਨਿਊਜ਼)। ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ’ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ 31ਵਾਂ ਦਿਨ ਹੈ। ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਹਜ਼ਾਰਾਂ ਕਿਸਾਨ ਹਰਿਆਣਾ-ਪੰਜਾਬ ਦੇ ਸ਼ੰਭੂ-ਖਨੌਰੀ ਦੇ ਨਾਲ-ਨਾਲ ਡਬਵਾਲੀ ਬਾਰਡਰ ’ਤੇ ਖੜ੍ਹੇ ਹੋਏ ਹਨ। ਇਸ ਮੋਰਚੇ ਨੇ ਹਰਿਆਣ...
    Haryana Cabinet

    Haryana Cabinet : ਹਰਿਆਣਾ ’ਚ ਅੱਜ ਹੋ ਸਕਦੈ ਮੰਤਰੀ ਮੰਡਲ ਦਾ ਵਿਸਥਾਰ

    0
    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਪ੍ਰਧਾਨ ਮੰਤਰੀ ਨੂੰ ਮਿਲਣ ਦਿੱਲੀ ਪੁੱਜੇ | Haryana Cabinet ਹਿਸਾਰ (ਡਾ. ਸੰਦੀਪ ਸ਼ੀਂਹਮਾਰ)। ਹਰਿਆਣਾ ਦੀ ਰਾਜਨੀਤੀ ਵਿਚ ਅਚਾਨਕ ਆਏ ਬਦਲਾਅ ਦੀ ਇਸ ਸਮੇਂ ਪੂਰੇ ਦੇਸ਼ ਵਿਚ ਚਰਚਾ ਹੋ ਰਹੀ ਹੈ। ਦੇਸ਼ ਭਰ ਦੇ ਲੋਕਾਂ ਦੀਆਂ ਨਜ਼ਰਾਂ ਹਰਿਆਣਾ ਦੀ ਰਾਜਨੀਤੀ ’ਤੇ ਟਿਕੀਆਂ ਹਨ, ਇੱ...
    Body Donation

    ਦੇਹਾਂਤ ਉਪਰੰਤ ਵੀ ਮਾਨਵਤਾ ਲੇਖੇ ਲੱਗੇ ਪ੍ਰਿਤਪਾਲ ਕੌਰ ਇੰਸਾਂ

    0
    ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਦੇਹਾਂਤ ਉਪਰੰਤ ਮੈਡੀਕਲ ਖੋਜਾਂ ਲਈ ਕੀਤਾ ਸਰੀਰਦਾਨ | Body Donation ਸ਼ੇਰਪੁਰ (ਰਵੀ ਗੁਰਮਾ)। ਬਲਾਕ ਸ਼ੇਰਪੁਰ ਦੇ ਪਿੰਡ ਛਾਪਾ ’ਚ ਪਿ੍ਰਤਪਾਲ ਕੌਰ ਇੰਸਾਂ ਦੇ ਦੇਹਾਂਤ ਉਪਰੰਤ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਜਾਣਕਾ...
    Shah Satnam Ji Girls College

    ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ ਦੋ ਵਿਦਿਆਰਥਣਾਂ ਸਕੂਟੀ ਨਾਲ ਸਨਮਾਨਿਤ

    0
    ਗੋਲੂਵਾਲਾ (ਸੱਚ ਕਹੂੰ ਨਿਊਜ਼)। ਪੇਂਡੂ ਆਲੇ-ਦੁਆਲੇ ’ਚ ਖੇਡਾਂ ਦੇ ਨਾਲ-ਨਾਲ ਸਿੱਖਿਆ ਦੇ ਹੱਬ ਦੇ ਤੌਰ ’ਤੇ ਪ੍ਰਸਿੱਧ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੇ ਕਾਲਜ ਸ੍ਰੀਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (Shah Satnam Ji Girls College) ਦੀਆਂ ਦੋ ਵਿਦਿਆਰਥਣਾਂ ਵੱਲੋਂ ਬੋਰਡ ਪ੍ਰੀਖਿਆ ’ਚ ਚੰਗੇ ਅੰਕ ਹਾਸਲ ...
    Body Donation

    ਪਰਮਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ

    0
    ਬਲਾਕ ਭਾਦਸੋਂ ਦੇ ਬਣੇ ਤੀਜੇ ਸਰੀਰਦਾਨੀ, ਮ੍ਰਿਤਕ ਦੇਹ ਕੀਤੀ ਦਾਨ | Body Donation ਭਾਦਸੋਂ (ਸੁਸ਼ੀਲ ਕੁਮਾਰ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦੀ ਬਦੌਲਤ ਡੇਰਾ ਸ਼ਰਧਾਲੂ ਪਰਮਜੀਤ ਕੌਰ ਇੰਸਾਂ ਨੇ ਦੇਹਾਂਤ ਉਪਰੰਤ ਬਲਾਕ ਭਾਦਸੋਂ ਦੇ ਤੀਜੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਜਾਣਕਾਰੀ ਅਨੁਸਾਰ ਪ...
    India

    ਭਾਰਤ ਜਿਨ੍ਹਾਂ ਲਈ ਰਾਸ਼ਟਰ ਨਹੀਂ, ਉਨ੍ਹਾਂ ਦਾ ਅਖੰਡਤਾ ਨਾਲ ਕੀ ਵਾਸਤਾ

    0
    ਕੁਝ ਕੁ ਸਿਆਸੀ ਆਗੂਆਂ ਕੋਲ ਜਦੋਂ ਵਿਚਾਰਾਂ ਅਤੇ ਲਾਜ਼ਿਕਲ ਜਵਾਬਾਂ ਦਾ ਟੋਟਾ ਹੁੰਦਾ ਹੈ ਤਾਂ ਉਹ ਇਤਰਾਜ਼ਯੋਗ ਬਿਆਨ ਦੇਣ ਲੱਗ ਜਾਂਦੇ ਹਨ ਉਨ੍ਹਾਂ ’ਚੋਂ ਇੱਕ ਅਜਿਹਾ ਹੀ ਬੇਹੁੁਦਾ ਬਿਆਨ ਡੀਐਮਕੇ ਸਾਂਸਦ ਏ ਰਾਜਾ ਦਾ ਆਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਕੋਈ ਦੇਸ਼ ਹੀ ਨਹੀਂ ਹੈ, ਉਹ ਇੱਕ ਉਪ ਮਹਾਂਦੀਪ ਹੈ ਦੇਸ਼ ਭ...
    Delhi Police

    Delhi Police : ਸ਼ੈਤਾਨੀਅਤ ਦਾ ਧੰਦਾ

    0
    ਦਿੱਲੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਫੜਿਆ ਹੈ ਜੋ ਕੈਂਸਰ ਦੀ ਨਕਲੀ ਦਵਾਈ ਤਿਆਰ ਕਰਦਾ ਹੈ ਦਵਾਈ ਦੀ ਸ਼ੀਸ਼ੀ ਦੀ ਕੀਮਤ 5 ਹਜ਼ਾਰ ਰੁਪਏ ਹੈ ਜਿਸ ਵਿੱਚਲੀ ਦਵਾਈ ਦੀ ਕੀਮਤ ਸਿਰਫ 100 ਰੁਪਏ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗਿਰੋਹ ਮਰੀਜ਼ਾਂ ਨੂੰ ਸਸਤੀ ਦਵਾਈ ਦਾ ਝਾਂਸਾ ਦੇ ਕੇ ਨਕਲੀ ਦਵਾਈ ਵੇਚ ਰਿਹਾ ਸੀ ਪਤਾ ਨਹੀਂ...
    PM Surya Portal

    ਪੀਐੱਮ ਸੂਰਜ ਪੋਰਟਲ ਦੀ ਸ਼ੁਰੂਆਤ, ਪੰਜਾਬ ਦੇ ਰਾਜਪਾਲ ਨੇ ਕੀਤੀ ਸ਼ਿਰਕਤ

    0
    ਰਾਜਪਾਲ ਵੱਲੋਂ ਔਰਤਾਂ, ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਸਿੱਖਿਆ ਤੇ ਵਿਕਾਸ ਲਈ ਕੰਮ ਕਰਨ ਦਾ ਸੱਦਾ ਪੀਐੱਮ ਸੂਰਜ ਪੋਰਟਲ ਦੀ ਸ਼ੁਰੂਆਤ ਮੌਕੇ ਜੈਨਸਿਸ ਕਾਲਜ ਵਿੱਚ ਹੋਏ ਸਮਾਗਮ ਵਿੱਚ ਕੀਤੀ ਸ਼ਿਰਕਤ (ਸਤਪਾਲ ਥਿੰਦ) ਫ਼ਿਰੋਜ਼ਪੁਰ। ਪ੍ਰਧਾਨ ਮੰਤਰੀ-ਸੂਰਜ ਆਊਟਰੀਚ ਪ੍ਰੋਗਰਾਮ ਤਹਿਤ ਸਥਾਨਕ ਜੈਨਸਿਸ ਡੈਂਟਲ ਕਾਲ...
    Naamcharcha

    ਮਾਸਟਰ ਰਾਮ ਪ੍ਰਤਾਪ ਇੰਸਾਂ ਦੀ ਨੌਵੀਂ ਬਰਸੀ ਮੌਕੇ ਹੋਈ ਨਾਮ ਚਰਚਾ

    0
    (ਭੂਸ਼ਨ ਸਿੰਗਲਾ) ਪਾਤੜਾਂ। ਨੇਤਰਦਾਨੀ ਅਤੇ ਸਰੀਰਦਾਨੀ ਸੱਚਖੰਡ ਵਾਸੀ ਮਾਸਟਰ ਰਾਮ ਪ੍ਰਤਾਪ ਇੰਸਾਂ ਦੀ ਨੌਵੀਂ ਬਰਸੀ ਮੌਕੇ ਨਾਮ ਚਰਚਾ ਹੋਈ। ਜਿਸ ’ਚ ਰਿਸ਼ਤੇਦਾਰ, ਸਾਕ-ਸੰਬਧੀ ਅਤੇ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪੁੱਜੀ। ਇਸ ਮੌਕੇ ਆਈ ਸਾਧ-ਸੰਗਤ ਨੇ ਸੱਚਖੰਡ ਵਾਸੀ ਮਾਸਟਰ ਰਾਮ ਪ੍ਰਤਾਪ ਇੰਸਾਂ ਨੂੰ ਸ਼ਰਧਾ ਦੇ ਫੁੱਲ...

    ਤਾਜ਼ਾ ਖ਼ਬਰਾਂ

    Budharwali

    Budharwali: ਤੰਦੂਰ ਵਾਂਗ ਤਪ ਰਹੇ ਰਾਜਸਥਾਨ ’ਚ ਰਾਮ-ਨਾਮ ਦੀ ਠੰਢਕ, VIDEO

    0
    Budharwali : ਬੁੱਧਰਵਾਲੀ (ਸੱਚ ਕਹੂੰ ਨਿਊਜ਼/ਲਖਜੀਤ ਇੰਸਾਂ)। ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜ਼ਪੂਰ ਧਾਮ ਬੁੱਧਰਵਾਲੀ ’ਚ ਰਾਜਸਥਾਨ ਦੀ ਸਾਧ-ਸੰਗਤ ਨੇ ਪਵਿੱਤਰ...
    Haryana Punjab Border Sealed

    ਹਰਿਆਣਾ ਪ੍ਰਸ਼ਾਸ਼ਨ ਵੱਲੋਂ ਪੰਜਾਬ ਸਰਹੱਦ ਦੇ ਰਸਤੇ ਕੀਤੇ ਸੀਲ, ਲੋਕ ਹੋ ਰਹੇ ਹਨ ਪ੍ਰੇਸ਼ਾਨ

    0
    ਆਉਣ-ਜਾਣ ਵਾਲੇ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ (ਰਾਮ ਸਰੂਪ ਪੰਜੋਲਾ) ਡਕਾਲਾ। ਪਟਿਆਲਾ ਤੋਂ ਚੀਕਾ ਕੈਥਲ ਜਾਣ ਵਾਲੇ ਮੁੱਖ ਮਾਰਗ ਦੇ ਪੰਜਾਬ-ਹਰਿਆਣਾ ਹੱਦ ਨਾ...
    Terrorist-Attack-696x390

    ਜੰਮੂ ਕਸ਼ਮੀਰ ਘੁੰਮਣ ਗਏ ਰਾਜਸਥਾਨ ਦੇ ਪਤੀ-ਪਤਨੀ ’ਤੇ ਅੱਤਵਾਦੀਆਂ ਨੇ ਚਲਾਈਆਂ ਗੋਲੀਆਂ

    0
    ਜੋੜੇ ਨੂੰ ਜਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ (Terrorist Attack)  Terrorist Attack: ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਾ: ਭਾਜਪਾ ਆਗੂ ਦਾ ਕਤਲ ਜੰਮੂ ਕਸ਼ਮੀਰ (ਏਜੰਸੀ...
    Agriculture in Punjab

    ਹਾੜ੍ਹੀ ਦੇ ਮਗਰੋਂ ਮੂੰਗੀ ਦੀ ਫਸਲ ਬੀਜਣ ਦਾ ਰੁਝਾਨ ਵਧਣ ਲੱਗਿਆ

    0
    ਵੱਡੀ ਗਿਣਤੀ ਕਿਸਾਨਾਂ ਨੇ ਬੀਜੀ ਮੂੰਗੀ ਦੀ ਫਸਲ | Agriculture in Punjab ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਹਾੜ੍ਹੀ ਦੀ ਫਸਲ ਦਾ ਸੀਜਨ ਸਮਾਪਤ ਹੁੰਦਿਆਂ ਹੀ ਕਿਸਾਨਾਂ ਵੱਲ...
    Election

    Lok Sabha Election 2024: 8 ਸੂਬਿਆਂ ਦੀਆਂ 49 ਸੀਟਾਂ ’ਤੇ ਵੋਟਿੰਗ ਭਲਕੇ

    0
    ਰਾਜਨਾਥ, ਸਮ੍ਰਿਤੀ ਸਮੇਤ 9 ਕੇਂਦਰੀ ਮੰਤਰੀ | Lok Sabha Election 2024 ਇੱਕ ਸਾਬਕਾ ਮੁੱਖ ਮੰਤਰੀ ਵੀ ਮੈਦਾਨ ’ਚ | Lok Sabha Election 2024 ਰਾਹੁਲ ਰਾਏਬਰੇਲੀ ਤੋਂ ਲੜ...
    Indian Railways

    Indian Railways: ਕਿਸਾਨ ਅੰਦੋਲਨ ਨੇ ਰੋਕੇ ਇਹਨਾਂ ਟਰੇਨਾਂ ਦੇ ਪਹੀਏ, ਦੋ ਦਿਨ ਰਹਿਣਗੀਆਂ ਰੱਦ !

    0
    ਅੰਬਾਲਾ (ਸੱਚ ਕਹੂੰ ਨਿਊਜ਼)। ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਦੇ ਸ਼ੰਭੂ ਸਟੇਸ਼ਨ 'ਤੇ ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ। ਕੁਝ ਰੇਲ ਸੇਵਾਵਾਂ ਰੱਦ/ਅੰਸ਼...
    Summer Health Tips

    Summer Health Tips: ਭੁੱਲ ਕੇ ਵੀ ਫਰਿੱਜ ’ਚ ਨਾ ਰੱਖੋ ਇਹ ਫਲ, ਨਹੀਂ ਤਾਂ ਹੋ ਸਕਦਾ ਹੈ ਇਹ ਨੁਕਸਾਨ!

    0
    ਨਵੀਂ ਦਿੱਲੀ (ਏਜੰਸੀ)। ਜੇਕਰ ਤੁਸੀਂ ਵੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਤਾਜੇ ਅਤੇ ਮਿੱਠੇ ਫਲ ਖਾਣ ਦੇ ਸ਼ੌਕੀਨ ਹੋ, ਤਾਂ ਇਹ ਖਾਸ ਜਾਣਕਾਰੀ ਤੁਹਾਡੇ ਨਾਲ ਉਨ੍ਹਾਂ ਚੰਗੀ ਗੁਣਵੱਤਾ ਵਾਲੇ ਫਲਾ...
    Road Accident

    Road Accident: ਗੱਡੀ ਚਲਾਉਣੀ ਸਿੱਖ ਰਿਹਾ ਸੀ ਨਾਬਾਲਗ, ਮਾਂ ਪੁੱਤ ਦਰੜੇ, 4 ਸਾਲਾ ਬੱਚੇ ਦੀ ਮੌਤ

    0
    ਬਟਾਲਾ। ਸੜਕਾਂ ’ਤੇ ਵਾਹਨਾਂ ਦੀ ਭੀੜ ਵਧਣ ਦੇ ਨਾਲ-ਨਾਲ ਸੜਕ ਹਾਦਸੇ ਵੀ ਵਧ ਰਹੇ ਹਨ। ਇਸ ਦੌਰਾਨ ਬਹੁਤ ਸਾਰੇ ਹਾਦਸੇ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਵੱਡੀ ਅਣਗਹਿਲੀ ਕਰਕੇ ਵਾਪਰਦੇ ਹਨ...
    RCB vs CSK

    RCB vs CSK: RCB ਦੀ ਪਲੇਆਫ ‘ਚ Entry, CSK ਨੂੰ ਹਰਾ ਕੀਤਾ ਬਾਹਰ

    0
    ਜਡੇਜ਼ਾ-ਧੋਨੀ ਆਖਿਰੀ ਓਵਰ ’ਚ 7 ਦੌੜਾਂ ਹੀ ਬਣਾ ਸਕੇ | RCB vs CSK ਚੇਨਈ ਨੂੰ ਮੁਕਾਬਲੇ ’ਚ 27 ਦੌੜਾਂ ਨਾਲ ਹਰਾਇਆ ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL 2024) ’ਚ ...
    School Timetable

    ਅੰਬਰੋਂ ਵਰ੍ਹ ਰਹੀ ਅੱਗ, ਸਿੱਖਿਆ ਵਿਭਾਗ ਨੇ ਸਕੂਲੀ ਬੱਚਿਆਂ ਲਈ ਲਿਆ ਵੱਡਾ ਫ਼ੈਸਲਾ

    0
    ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੇ ਸਕੂਲ | School Timetable ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੈ ਰਹੀ ਤੇਜ਼ ਗਰਮੀ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ, ਏਡਿ...