ਨਿੱਜੀ ਸਕੂਲ ਫੀਸ ਨਾ ਲੈਣ, ਸਾਨੂੰ 700 ਰੁਪਏ ਜ਼ਰੂਰ ਦਿਓ
ਨਿੱਜੀ ਸਕੂਲਾਂ ਨੂੰ ਕੋਰੋਨਾ ਕਰਕੇ ਨਸੀਹਤਾਂ ਦੇਣ ਵਾਲੀ ਪੰਜਾਬ ਸਰਕਾਰ ਖ਼ੁਦ ਲਏਗੀ ਵਿਦਿਆਰਥੀਆਂ ਤੋਂ ਮੋਟੀ ਫੀਸ
ਪੰਜਾਬ ਸਰਕਾਰ ਰੀਵੈਲੂਏਸ਼ਨ ਲਈ ਵਿਦਿਆਰਥੀਆ ਤੋਂ ਵਸੂਲੇਗੀ ਇੱਕ ਪੇਪਰ ਦਾ 700
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕਿਸੇ ਵੀ ਵਿਦਿਆਰਥੀ ਨੇ ਜੇਕਰ ਆਪਣੇ ਬਾਰਵੀਂ ਅਤੇ ਦਸਵੀਂ ਦੇ ਪੇਪਰਾਂ ਦੀ ਮੁੜ-ਜਾਂ...
ਰੇਤੇ ਵਾਲੀ ਖੱਡ ਚ ਖੜੇ ਪਾਣੀ ਚ ਡੁੱਬਣ ਨਾਲ ਚਾਚੇ ,ਤਾਏ ਦੇ ਦੋ ਮਾਸੂਮ ਭਰਾਵਾਂ ਦੀ ਮੋਤ
7 ਤੋਂ 8 ਸਾਲ ਦੇ ਕਰੀਬ ਏ ਬੱਚਿਆਂ ਦੀ ਉਮਰ
ਗੁਰੂਹਰਸਹਾਏ (ਵਿਜੈ ਹਾਂਡਾ) । ਗੁਰੂਹਰਸਹਾਏ ਦੇ ਸਰਹੱਦੀ ਪਿੰਡ ਚੱਕ ਮੇਘਾ ਮਹਾਤਮ ( ਪਾਲੇ ਚੱਕ ) ਵਿਖੇ ਦੋ ਮਾਸੂਮ ਬੱਚਿਆਂ ਦੀ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੋਤ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ।
ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਤੇ ਪਿੰਡ ਵਾ...
ਅਨਲਾਕ-3 : ਪੰਜ ਅਗਸਤ ਨੂੰ ਖੁੱਲ੍ਹਣਗੇ ਜਿੰਮ
ਅਨਲਾਕ-3 : ਪੰਜ ਅਗਸਤ ਨੂੰ ਖੁੱਲ੍ਹਣਗੇ ਜਿੰਮ
ਨਵੀਂ ਦਿੱਲੀ। ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਲਾਏ ਗਏ ਲਾਕਡਾਊਨ ਤੋਂ ਬਾਅਦ ਅਨਲਾਕ-3 ਦੀਆਂ ਸੇਧਾਂ ਜਾਰੀ ਕੀਤੀਆਂ ਹਨ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ 5 ਅਗਸਤ ਤੋਂ ਜਿੰਮ ਖੋਲ੍ਹਣ ਦੀ ਇਜਾਜਤ ਦਿੱਤੀ ਗਈ ਹੈ ਨਾਲ ਹੀ ਸਰਕਾਰ ਨੇ ...
ਅੰਬਾਲਾ ‘ਚ ਬਣੇਗਾ ਇਤਿਹਾਸ, ਭਾਰਤ ਨੂੰ ਅੱਜ ਮਿਲਣਗੇ 5 ਰਾਫ਼ੇਲ
ਹਵਾਈ ਫੌਜ ਮੁਖੀ ਕਰਨਗੇ ਅਗਵਾਈ
ਅੰਬਾਲਾ। ਫਰਾਂਸ ਤੋਂ ਖਰੀਦੇ ਜਾ ਰਹੇ 36 ਰਾਫੇਲ ਜੰਗੀ ਜਹਾਜ਼ਾਂ ਦੀ ਪਹਿਲੀ ਖੇਪ ਦੇ ਪੰਜ ਜਹਾਜ਼ ਬੁੱਧਵਾਰ ਦੁਪਹਿਰ ਅਬੰਾਲਾ ਦੇ ਹਵਾਈ ਫੌਜ ਏਅਰਬੇਸ ਪਹੁੰਚਣਗੇ ਜਿੱਥੇ ਹਵਾਈ ਫੌਜੀ ਮੁਖੀ ਆਰ. ਕੇ. ਐਸ. ਭਦੌਰੀਆ ਉਨ੍ਹਾਂ ਦੀ ਅਗਵਾਈ ਕਰਨਗੇ।
ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹ...
ਦੇਸ਼ ਭਰ ‘ਚ 1,316 ਕੋਰੋਨਾ ਟੈਸਟ ਲੈਬ
ਦੇਸ਼ ਭਰ 'ਚ 1,316 ਕੋਰੋਨਾ ਟੈਸਟ ਲੈਬ
ਨਵੀਂ ਦਿੱਲੀ। ਦੇਸ਼ ਭਰ 'ਚ ਕੋਰੋਨਾ ਵਾਇਰਸ ਕੋਵਿਡ-19 ਦੀ ਜਾਂਚ ਕਰਨ ਵਾਲੀ ਲੈਬ ਦੀ ਗਿਣਤੀ ਵਧ ਕੇ 1,316 ਹੋ ਗਈ ਹੈ। ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐਮਆਰ) ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਮਰੀਜ਼ਾਂ ਦੀ ਜਾਂਚ ਕਰਨ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਦਾ ਨੌਜਵਾਨ ਚੀਨ ਦੇ ਬਾਰਡਰ ‘ਤੇ ਸ਼ਹੀਦ
ਮੁੱਖ ਮੰਤਰੀ ਪੰਜਾਬ ਨੇ ਸ਼ਹਾਦਤ ਨੂੰ ਕੀਤਾ ਸਲਾਮ
ਬਰਨਾਲਾ (ਜਸਵੀਰ ਸਿੰਘ ਗਹਿਲ) | ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਦੇ ਜੰਮਪਲ ਫੌਜੀ ਨੌਜਵਾਨ ਦੇ ਚੀਨ ਦੀ ਸਰਹੱਦ 'ਤੇ ਗਸ਼ਤ ਦੌਰਾਨ ਨਦੀ 'ਚ ਡਿੱਗੇ ਆਪਣੇ ਸਾਥੀ ਜਵਾਨ ਨੂੰ ਬਚਾਉਂਦੇ ਸਮੇਂ ਸ਼ਹੀਦ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਬੇਸ਼ੱਕ ਇਸ ਮਾਮਲੇ '...
ਵਿਦਿਆਰਥੀਆਂ ਨੇ ਪ੍ਰੀਖਿਆ ਕੰਟਰੋਲਰ ਨੂੰ ਕੀਤਾ ਦਫਤਰ ‘ਚ ਬੰਦ
ਮਾਮਲਾ ਪੰਜਾਬੀ 'ਵਰਸਿਟੀ ਦੀਆਂ ਪ੍ਰੀਖਿਆਵਾਂ 'ਚ ਵਾਰ-ਵਾਰ ਸਪਲੀਮੈਂਟਰੀ ਆਉਣ ਦਾ
ਗੋਲਡਨ ਚਾਂਸ ਵੀ ਦਿੱਤੇ, ਫਿਰ ਵੀ ਆਈਆਂ ਸਪਲੀਆਂ, ਵਿਦਿਆਰਥੀਆਂ ਵੱਲੋਂ ਸਪੈਸ਼ਲ ਕਮੇਟੀ ਬਣਾ ਕੇ ਜਾਂਚ ਦੀ ਮੰਗ
ਯੂਨੀਵਰਸਿਟੀ ਵਿਖੇ ਕੰਟਰੋਲਰ ਪ੍ਰੀਖਿਆਵਾਂ ਦਫ਼ਤਰ ਅੱਗੇ ਧਰਨਾ ਜਾਰੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪ...
ਪੰਜਾਬ ਸਰਕਾਰ 50 ਹਜ਼ਾਰ ਸਮਾਰਟ ਫੋਨ ਵਿਦਿਆਰਥਣਾਂ ਨੂੰ ਵੰਡਣ ਲਈ ਤਿਆਰ
ਡਿਪਟੀ ਕਮਿਸ਼ਨਰਾਂ ਤੇ ਜ਼ਿਲਾ ਪੁਲਿਸ ਮੁਖੀਆਂ ਨੂੰ ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਨਿਯਮਿਤ ਮੁਲਾਕਾਤ ਕਰਕੇ ਉਨਾਂ ਦੇ ਮਸਲੇ ਸੁਲਝਾਉਣ ਲਈ ਕਿਹਾ
ਪਹਿਲੇ ਪੜਾਅ ਦੌਰਾਨ ਸਰਕਾਰੀ ਸਕੂਲਾਂ ਦੀਆਂ 11ਵੀਂ ਅਤੇ 12ਵੀਂ 'ਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ ਫੋਨ
ਚੰਡੀਗੜ| ਪੰਜਾਬ ਦੇ ...
ਪੰਜਾਬ ਤੇ ਹਰਿਆਣਾ ਕੱਢਣ ਨਹਿਰ ਦਾ ਹੱਲ
ਕੇਂਦਰ ਨੇ ਕਿਹਾ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਕਰਵਾਈ ਜਾਵੇਗੀ ਮੀਟਿੰਗ
ਲੰਮੇ ਸਮੇਂ ਤੋਂ ਚੱਲਿਆ ਰਿਹਾ ਹੈ ਸਤਲੁਜ ਯਮੁਨਾ ਸੰਪਰਕ ਨਹਿਰ ਦਾ ਵਿਵਾਦ
ਚੰਡੀਗੜ੍ਹ, (ਅਨਿਲ ਕੱਕੜ)| ਸੁਪਰੀਮ ਕੋਰਟ ਨੇ ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਪੰਜਾਬ ਤੇ ਹਰਿਆਣਾ ਨੂੰ ਪੁੱਛਿਆ ਹੈ ਕਿ ਉਹ...
ਮਾਲੀ ‘ਚ ਸੜਕ ਹਾਦਸਾ, 19 ਵਿਅਕਤੀਆਂ ਦੀ ਮੌਤ
ਮਾਲੀ 'ਚ ਸੜਕ ਹਾਦਸਾ, 19 ਵਿਅਕਤੀਆਂ ਦੀ ਮੌਤ
ਬਾਮਾਕੋ। ਮਾਲੀ ਦੇ ਕਾਉਲੀਕੋਰਾ 'ਚ ਕੌਮੀ ਰੋਡ 26 'ਚ ਕਾਂਗਾਬਾ ਤੇ ਬਾਨਚੋਉਮਾਨਾ ਵਿਚਾਲੇ ਸੜਕ ਹਾਦਸੇ 'ਚ ਘੱਟ ਤੋਂ ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸਮੇਂ ਮੰਗਲਵਾਰ ਸਵੇਰੇ 7 ਵਜੇ ਬਾਮਾਕੋ ਤੋਂ ਆ ਰਹੇ ਟਰੱਕ ਨੇ ਕਾਂਗਾਬਾ ਤੋਂ ਆ ਰਹੇ ਇ...