ਹੀਰ-ਰਾਂਝੇ ਦੇ ਕਿੱਸੇ ਦਾ ਪਹਿਲਾ ਲਿਖਾਰੀ ਦਮੋਦਰ
ਹੀਰ (Story of Heer-Ranjha) ਦੇ ਕਿੱਸੇ ਨੂੰ ਸਭ ਤੋਂ ਵੱਧ ਪ੍ਰਸਿੱਧੀ ਭਾਵੇਂ ਵਾਰਿਸ ਸ਼ਾਹ ਨੇ ਦਿਵਾਈ ਹੈ, ਪਰ ਅਸਲੀਅਤ ਇਹ ਹੈ ਕਿ ਇਸ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਕਲਮਬੰਦ ਦਮੋਦਰ ਦਾਸ ਗੁਲਾਟੀ ਨੇ ਕੀਤਾ ਸੀ। ਦਮੋਦਰ ਦੀ ਹੀਰ ਸੁਖਾਂਤਕ ਹੈ ਪਰ ਵਾਰਿਸ ਸ਼ਾਹ ਦੀ ਦੁਖਾਂਤਕ। ਦਮੋਦਰ ਦੇ ਕਿੱਸੇ ਵਿੱਚ ਅਖੀਰ...
ਮੱਧ ਵਰਗ ਨੂੰ ਮਿਲੀ ਰਾਹਤ
ਕੇਂਦਰ ਦੀ ਐਨਡੀਏ-2 ਸਰਕਾਰ ਨੇ ਆਪਣਾ ਆਖਰੀ ਬਜਟ ਪੇਸ਼ ਕਰ ਦਿੱਤਾ ਹੈ। ਰਵਾਇਤ ਅਨੁਸਾਰ ਸਰਕਾਰ ਨੇ ਲੋਕਾਂ ’ਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਹੀਂ ਪਾਇਆ ਸਗੋਂ ਮੱਧ ਵਰਗ ਦੀ ਚਿਰਕਾਲੀ ਮੰਗ ਨੂੰ ਪੂਰਾ ਕਰਦਿਆਂ ਆਮਦਨ ਕਰ ਦੀ ਹੱਦ 7.5 ਲੱਖ ਕਰ ਦਿੱਤੀ ਹੈ। ਛੋਟੇ ਕਾਰੋਬਾਰੀਆਂ ਤੇ ਮੁਲਾਜ਼ਮ ਵਰਗ ਨੂੰ ਇਸ ਫੈਸਲੇ ਨਾਲ ਰ...
ਸਰਸਾ ’ਚ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
ਮਕਾਨ ’ਤੇ ਲੋਕ ਦੀ ਫਾਈਲ ਆਪਣੇ ਕੋਲ ਰੱਖਣ ਦਾ ਦੋਸ਼
ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸਰਸਾ ’ਚ ਵਿਜੀਲੈਂਸ ਨੇ ਪਟਵਾਰੀ ਨੂੰ 1800 ਰੁਪਏ ਰਿਸ਼ਵਤ ਲੈਂਦੇ ਗਿ੍ਰਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਮੁਲਜ਼ਮ ਪਟਵਾਰੀ ਨੂੰ ਪਟਵਾਰ ਭਵਨ ਤੋਂ ਦਬੋਚਿਆ। ਪਟਵਾਰੀ ਨੇ ਲੋਕ ਫਾਈਲ ਲੈਣ ਲਈ ਰਿਸ਼ਵਤ ਮੰਗੀ ਸੀ। ਵਿਜੀਲੈਂਸ ਇੰਸ...
ਸੰਸਾਰਕ ਸਬੰਧਾਂ ਨੂੰ ਮੁੜ ਤੈਅ ਕਰਨ ਦੀ ਲੋੜ
ਦਸੰਬਰ ’ਚ ਭਾਰਤ ਨੂੰ ਜੀ-20 (G-20 summit) ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਭਾਰਤੀ ਰਾਜਨੀਤੀ ਅਤੇ ਸਰਕਾਰ ਜੀ-20 ਦੇ ਮੈਂਬਰ ਦੇਸ਼ਾਂ ਨਾਲ ਕਈ ਪ੍ਰੋਗਰਾਮ ਕਰਨ ਦੀ ਯੋਜਨਾ ਬਣਾ ਰਹੇ ਹਨ। ਪੂਰਾ ਸਾਲ ਦੇਸ਼ ਭਰ ’ਚ ਅਜਿਹੇ ਪ੍ਰੋਗਰਾਮ ਅਤੇ ਸਮਾਰੋਹ ਕਰਵਾਏ ਜਾਣਗੇ ਜੋ ਵੱਖ-ਵੱਖ ਖੇਤਰਾਂ ’ਚ ਭਾਰਤ ਦੀ ਪਰਿਸੰਪੱਤੀਆਂ ਦਾ...
Union Budget 2023 LIVE : 80 ਕਰੋੜ ਲੋਕਾਂ ਨੂੰ ਮਿਲੇਗਾ ਮੁਫ਼ਤ ਅਨਾਜ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜ਼ਟ ਪੇਸ਼ ਕਰ ਰਹੇ ਹਨ। ਆਓ ਜਾਦਦੇ ਹਾਂ ਵਿੱਤ ਮੰਤਰੀ ਨੇ ਆਪਣੇ ਭਾਸ਼ਨ ’ਚ ਕੀ ਕਿਹਾ... Union Budget 2023 LIVE
ਦੁਨੀਆਂ ’ਚ ਸੁੁਸਤੀ ਤੋਂ ਬਾਅਦ ਭਾਰਤ ਦੀ ਵਿਕਾਸ ਦਰ 7 ਫ਼ੀਸਦੀ।
ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵ...
ਜੋਸ਼ੀਮਠ ’ਚ ਤੇਜ਼ੀ ਨਾਲ ਘਟ ਰਿਹਾ ਪਾਣੀ ਦਾ ਰਿਸਾਅ
ਚਮੋਲੀ (ਏਜੰਸੀ)। ਉੱਤਰਾਖੰਡ ’ਚ ਜ਼ਮੀਨ ਧਸਣ ਕਾਰਨ ਪ੍ਰਭਾਵਿਤ ਜੋਸ਼ੀਮਠ ਦੇ ਜੇਪੀ ਕੈਂਪਸ ’ਚ ਪਾਣੀ ਦਾ ਰਿਸਾਵ ਤੇਜ਼ੀ ਨਾਲ ਘਟ ਰਿਹਾ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਜੋਸ਼ੀਮਠ (Joshimath) ਮਠਰਵਾੜੀ ਦੇ ਜੇਪੀ ਕੈਂਪਸ ’ਚ ਪਾਣੀ ਦਾ ਰਿਸਾਅ ਘਟ ਕੇ 60 ਐੱਲਪੀਐੱਮ ਮਾਪਿ...
ਦਲੀਪ ਕੌਰ ਟਿਵਾਣਾ ਨੂੰ ਯਾਦ ਕਰਦਿਆਂ | Who is Dalip Kaur Tiwana
Who is Dalip Kaur Tiwana
ਆਓ! ਅੱਜ ਤੁਹਾਨੂੰ 1947 ਤੋਂ ਪਹਿਲਾਂ ਦੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿਖੇ ਸ. ਕਾਕਾ ਸਿੰਘ ਦੇ ਘਰ ਤੇ ਮਾਂ ਚੰਦ ਕੌਰ ਦੇ ਵਿਹੜੇ ਵਿੱਚ ਲੈ ਚੱਲਦੇ ਹਾਂ। ਜਿੱਥੇ 4 ਮਈ 1935 ਨੂੰ ਇੱਕ ਨੰਨ੍ਹੀ ਜਿਹੀ ਧੀ ਦਾ ਜਨਮ ਹੁੰਦਾ ਹੈ। ਜਿਸ ਦਾ ਨਾਂਅ ਦਲੀਪ ਕੌਰ ਰੱ...
ਹੁਣ ਨਹਿਰਾਂ ’ਚ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ, ਹੋਵੇਗੀ ਕਾਰਵਾਈ
ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਨਗਰ ਨਿਗਮ ਵੱਲੋਂ ਜਿੱਥੇ ਸਿੱਧਵਾਂ ਨਹਿਰ (Garbage in the Canals) ’ਚ ਕੂੜਾ ਸੁੱਟਣ ਵਾਲੇ 55 ਲੋਕਾਂ ਦੇ ਖਿਲਾਫ਼ ਪੁਲਿਸ ਕੇਸ ਦਰਜ ਕਰਵਾਉਣ ਲਈ ਸਿੰਚਾਈ ਵਿਭਾਗ ਨੂੰ ਸਿਫਾਰਿਸ਼ ਕੀਤੀ ਗਈ ਹੈ, ਉੱਥੇ 53 ਵਿਅਕਤੀਆਂ ਦੇ ਚਲਾਨ ਕੱਟਣ ਦੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ...
ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਲਗਭਗ 70 ਹਜ਼ਾਰ ਰਾਸ਼ਨ ਕਾਰਡ (Smart Ration Card) ਆਯੋਗ ਪਾਏ ਗਏ ਹਨ। ਦਰਅਸਲ ਆਮ ਆਦਮੀ ਪਾਰਟੀ ਨੇ ਸੱਤਾ ’ਚ ਆਉਣ ਤੋਂ ਬਾਅਦ ‘ਸਮਾਰਟ ਰਾਸ਼ਨ ਕਾਰਡਾਂ’ ਦੀ ਜਾਂਚ ਦੇ ਹੁਕਮ ਦਿੱਤੇ ਸਨ, ਜਿਸ ’ਚ ਲਗਭਗ 70 ਹਜ਼ਾਰ ਲਾਭਪਾਤਰੀ ਅਯੋਗ ਨਿੱਕਲੇ ਹਨ। ਵੱਡੀ ਗਿਣਤੀ ’ਚ ਆਯੋਗ ਸ਼ਨ...
ਆਮ ਬਜ਼ਟ ਦੇਸ਼ ਲਈ ਨਵੀਆਂ ਉਮੀਦਾਂ ਲੈ ਕੇ ਆਵੇਗਾ: ਮੋਦੀ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦਾ ਬਜਟ (Budget) ਆਮ ਨਾਗਰਿਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਵਿਸ਼ਵ ਆਰਥਿਕ ਉਥਲ-ਪੁਥਲ ਦੌਰਾਨ ਦੁਨੀਆ ਲਈ ਉਮੀਦ ਦੀ ਕਿਰਨ ਵੀ ਹੋਵੇਗਾ। ਸੰਸਦ ਦੇ ਬਜਟ ਸੈਸਨ ਤੋਂ ਪਹਿਲਾਂ ਮੀਡੀਆ ...