ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਲਏ ਜਾ ਸਕਦੇ ਨੇ ਕਈ ਅਹਿਮ ਫ਼ੈਸਲੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅੱਜ ਪੰਜਾਬ ਮੰਤਰੀ ਮੰਡਲ (Punjab Cabinet Meeting) ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਅੱਜ 12 ਵਜੇ ਸਿਵਲ ਸਕੱਤਰੇਤ ਵਿੱਚ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕੈਬਨਿਟ ਮੀਟਿੰਗ ਵਿਚ ਬਜਟ ਸੈਸ਼ਨ ਦੀ ਤਿਆਰੀ ਨੂੰ ਲੈ ਕੇ ਚਰਚਾ ਕੀਤੀ ਜਾ...
ਈਰਖਾ ਦਾ ਫ਼ਲ
ਇੱਕ ਵਿਦੇਸ਼ੀ ਨੂੰ ਅਪਰਾਧੀ ਸਮਝ ਕੇ ਜਦੋਂ ਰਾਜੇ ਨੇ ਫਾਂਸੀ ਦਾ ਹੁਕਮ ਸੁਣਾਇਆ ਤਾਂ ਉਸ ਨੇ ਅਪਸ਼ਬਦ ਕਹਿੰਦੇ ਹੋਏ ਰਾਜੇ ਦੇ ਵਿਨਾਸ਼ ਦੀ ਕਾਮਨਾ ਕੀਤੀ। ਰਾਜੇ ਨੇ ਆਪਣੇ ਮੰਤਰੀ ਤੋਂ, ਜੋ ਕਈ ਭਾਸ਼ਾਵਾਂ ਦਾ ਜਾਣਕਾਰ ਸੀ, ਪੁੱਛਿਆ, ਇਹ ਕੀ ਕਹਿ ਰਿਹਾ ਹੈ? ਮੰਤਰੀ ਨੇ ਕਿਹਾ, ‘‘ਮਹਾਰਾਜ’ ਤੁਹਾਨੂੰ ਦੁਆਵਾਂ ਦਿੰਦੇ ਹੋਏ ਕਹ...
ਸਮਾਜ ਨੂੰ ਬਚਾਉਣਗੇ ਪੂਜਨੀਕ ਗੁਰੂ ਜੀ | Saint Dr. MSG
ਵਿਦੇਸ਼ਾਂ ਤੋਂ ਪਰਤ ਰਹੇ ਲੋਕ ਇੱਕ ਸਾਂਝੀ ਗੱਲ ਕਹਿੰਦੇ ਹਨ ਕਿ ਉੱਥੇ ਪੈਸੇ, ਸਿਸਟਮ ਦੀ ਕੋਈ ਕਮੀ ਨਹੀਂ ਪਰ ਜੀਅ ਨਹੀਂ ਲੱਗਦਾ। ਉਨ੍ਹਾਂ ਦਾ ਕਹਿਣ ਦਾ ਭਾਵ ਆਪਣੇ ਦੇਸ਼ ਅੰਦਰ ਜੋ ਅਪਣਾਪਣ, ਪਰਿਵਾਰ ਦਾ ਮਿਲ ਕੇ ਬੈਠਣਾ, ਮੇਲ-ਮਿਲਾਪ ਹੈ ਉਹ ਵਿਦੇਸ਼ਾਂ ’ਚ ਨਹੀਂ ਹੈ। ਆਪਸੀ ਪਿਆਰ, ਸਤਿਕਾਰ ਤੇ ਰਿਸ਼ਤਿਆਂ ਪ੍ਰਤੀ ਭਾਵਨਾ...
ਆਸਟਰੇਲੀਆ ’ਚ ਮਹਾਰਾਣੀ ਐਲਿਜਾਬੇਥ-2 ਦੀਆਂ ਫੋਟੋਆਂ ਵਾਲੇ ਨੋਟ ਬੈਨ
ਨਵੀਂ ਦਿੱਲੀ (ਕੈਨਬਰਾ)। ਹੁਣ ਆਸਟ੍ਰੇਲੀਆ ਦੇ ਨੋਟ (Australia Currency) ’ਤੇ ਮਹਾਰਾਣੀ ਐਲਿਜਾਬੇਥ-2 ਦੀ ਤਸਵੀਰ ਨਹੀਂ ਦਿਖਾਈ ਦੇਵੇਗੀ। ਵੀਰਵਾਰ ਨੂੰ, ਕੇਂਦਰੀ ਬੈਂਕ ਨੇ ਐਲਾਨ ਕੀਤਾ ਕਿ ਉਹ ਆਪਣੇ 5 ਡਾਲਰ ਦੇ ਨੋਟ ’ਤੇ ਮਹਾਰਾਣੀ ਐਲਿਜਾਬੈਥ ਦੀ ਤਸਵੀਰ ਨੂੰ ਬਦਲ ਦੇਵੇਗਾ। ਆਸਟ੍ਰੇਲੀਆ ਦੇ ਰਿਜਰਵ ਬੈਂਕ ਨੇ ਇ...
ਕਾਗਜ਼ੀ ਵਾਅਦਿਆਂ ਨਾਲ ਘਰਾਂ ਦੀਆਂ ਛੱਤਾਂ ਨਹੀਂ ਪੈਂਦੀਆਂ
ਬਠਿੰਡਾ (ਸੁਖਜੀਤ ਮਾਨ)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਪ੍ਰਤੀ ਰਲਵੀਆਂ-ਮਿਲਵੀਆਂ ਟਿੱਪਣੀਆਂ ਸਾਹਮਣੇ ਆਈਆਂ ਹਨ। ਸੱਤਾ ਧਿਰ ਨਾਲ ਸਬੰਧਿਤ ਆਗੂਆਂ ਵੱਲੋਂ ਬਜ਼ਟ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਬਜਟ ਨੂੰ ਅਮਲੀ ਜਾਮਾ ਨਾ ਪਹਿਨਾਉਣ ਦਾ ਜ਼ਿਕਰ ਕਰਕੇ ਕਈ ਜਥੇਬੰਦੀਆਂ ਵੱਲੋਂ ...
ਕੇਂਦਰ ਦੇ ਆਖਰੀ ਬਜਟ ਨੂੰ ਅਰਥ ਸ਼ਾਸਤਰੀਆਂ ਨੇ ਨਕਾਰਿਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਪੇਸ਼ ਕੀਤੇ ਗਏ ਆਖਰੀ ਬਜਟ ਨੂੰ ਵੀ ਅਰਥ ਸ਼ਾਸਤਰੀਆਂ ਵੱਲੋਂ ਨਕਾਰ ਦਿੱਤਾ ਗਿਆ ਹੈ। ਅਰਥ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਜਟ (Budget 2023) ਵਿੱਚ ਆਮ ਲੋਕਾਂ ਨੂੰ ਨਾ ਤਾਂ ਮਹਿੰਗਾਈ ਤੋਂ ਕੋਈ ਰਾਹਤ ਦਿੱਤੀ ਗਈ ਹੈ ਅਤੇ ਨਾ ਹੀ ...
ਬਜਟ ’ਚ ਪੰਜਾਬ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ, ਸਰਹੱਦੀ ਖੇਤਰ ਲਈ ਫੰਡ ਤੋਂ ਲੈ ਕੇ ਕਿਸਾਨਾਂ ਦੇ ਹੱਥ ਰਹੇ ਖ਼ਾਲੀ
ਪੁਲਿਸ ਲਈ ਮੰਗਿਆ ਸੀ ਇੱਕ ਹਜ਼ਾਰ ਕਰੋੜ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ ਵੀ ਕੀਤੀ ਸੀ ਮੰਗ | Budget 2023
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰੀ ਬਜਟ ਵਿੱਚ ਪੰਜਾਬ ਦੀਆਂ ਉਮੀਦਾਂ ’ਤੇ ਇੱਕ ਵਾਰ ਫਿਰ ਪਾਣੀ ਫਿਰ ਗਿਆ ਹੈ। ਸੂਬੇ ਦੇ ਹਿੱਸੇ ਕਾਫ਼ੀ ਕੁਝ ਆਉਣਾ ਤਾਂ ਦੂਰ ਦੀ ਗੱਲ, ਜਿਹੜਾ ਕੁਝ ਪ੍ਰੀ ਬਜਟ ਮੀਟਿੰਗਾ...
ਮੰਦਬੁੱਧੀ ਔਰਤ ਲਈ ਫਰਿਸ਼ਤਾ ਬਣ ਕੇ ਬਹੁੜੇ ਡੇਰਾ ਸ਼ਰਧਾਲੂ
ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਇੱਕ ਮੰਦਬੁੱਧੀ ਔਰਤ (Rretarded Woman) ਨੂੰ ਇਲਾਜ ਕਰਵਾਉਣ ਤੋਂ ਬਾਅਦ ਸਮਾਣਾ ਦੇ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ ਗਿਆ। ਇਸ ਮੌਕੇ ਬਲਾਕ ਸਮਾਣਾ ਦੇ 15 ਮੈਂਬਰ...
ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਪੰਜਾਬ ਨੂੰ ਦਿੱਤਾ ਤੋਹਫ਼ਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਵੱਲੋਂ ਲਗਤਾਰ ਕੀਤੇ ਗਏ ਵਾਅਦੇ ਪੂਰੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਲਾਈਵ ਹੋ ਕੇ ਇੱਕ ਹੋਰ ਗਰੰਟੀ ਪੂਰੀ ਕਰਨ ਦਾ ਇਸ਼ਾਰਾ ਕੀਤਾ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡਆ ਅਕਾਊਂਟ ’ਤੇ ਲਾਈਵ ...
ਗਰੀਬ, ਕਿਸਾਨ ਤੇ ਪੇਂਡੂ ਕਲਿਆਣ ਦਾ ਚੁਣਾਵੀ ਬਜਟ
ਅਮਿ੍ਰਤ ਕਾਲ ਦਾ ਪਹਿਲਾ ਬਜਟ ਅਨੇਕਾਂ ਦਿ੍ਰਸ਼ਟੀਆਂ ਤੇ ਦਿਸ਼ਾਵਾਂ ਨਾਲ ਮਹੱਤਵਪੂਰਨ ਅਤੇ ਇਤਿਹਾਸਕ ਹੈ, ਕਿਉਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੱਤ ਫੋਕਸ ਖੇਤਰ ਦੀ ਗੱਲ ਕੀਤੀ। ਜਿਨ੍ਹਾਂ ਨੂੰ ਉਨ੍ਹਾਂ ਨੇ ਸਰਕਾਰ ਦਾ ਮਾਰਗਦਰਸ਼ਨ ਕਰਨ ਲਈ ‘ਸਪਤਰਿਸ਼ੀ’ ਕਿਹਾ ਕੱਸ਼ਿਅਪ, ਅੱਤਰੀ, ਵਸਿਸ਼ਟ, ਵਿਸ਼ਵਾਮਿੱਤਰ, ਗੌਤਮ, ਜਮਦ...