ਨੌਜਵਾਨ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਕਿਲੀਮੰਜਾਰੋ ਕੀਤੀ ਸਰ
ਫਾਜਿਲ਼ਕਾ (ਰਜਨੀਸ਼ ਰਵੀ)। ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਸਾਹਸੀ ਨੌਜਵਾਨ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਕਿਲੀਮੰਜਾਰੋ (Kilimanjaro) ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਚੋਟੀ ਦੀ ਉੱਚਾਈ 5895 ਮੀਟਰ ਹੈ। ਉਸਨੇ ਇਹ ਪ੍ਰਾਪਤੀ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ...
ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਭੇਜਿਆ ਖਾਸ ਸੰਦੇਸ਼
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਮੇਸ਼ਾ ਹੀ ਸਿ੍ਰਸ਼ਟੀ ਤੇ ਦੇਸ਼ ਦੇ ਭਲੇ ਲਈ ਸੋਸ਼ਲ ਮੀਡਆ ’ਤੇ ਟਿਪਸ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੇ ਤਹਿਤ ਹੀ ਪੂਜਨੀਕ ਗੁਰੂ ਜੀ ਨੇ ਅੱਜ ਇੰਸਟਾਗ੍ਰਾਮ ’ਤੇ ਇੱਕ ਰੀਲ ਅਡਲੋਡ ਕੀਤੀ ਹੈ ਜਿਸ ਵਿੱਚ ਪੂਜਨੀਕ ਗੁਰੂ ਜੀ ਵੱਲੋਂ ਵੱਖ-ਵੱਖ ਦਿਨਾਂ ਦੇ ...
ਸਰਸਾ ਨੇੜੇ ਦੋ ਸਕੂਲੀ ਬੱਸਾਂ ਆਪਸ ‘ਚ ਟਕਰਾਈਆਂ, ਕਈ ਵਿਦਿਆਰਥੀ ਜਖ਼ਮੀ
ਸਰਸਾ (ਸੱਚ ਕਹੂੰ ਨਿਊਜ਼)। ਸੰਘਣੀ ਧੁੰਦ ਕਾਰਨ ਸਰਸਾ ਦੇ ਰਾਣੀਆ ਨੇ ੜੇ ਇੱਕ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੋ ਸਕੂਲਾਂ ਦੀਆਂ ਵੈਨਾਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਦੌਰਾਨ ਦਰਸ਼ਨ ਭਰ ਵਿਦਿਆਰਥੀ ਜਖ਼ਮੀ ਹੋਣ ਦਾ ਸਮਾਚਾਰ ਹੈ। ਹਾਦਸੇ ਵਾਲੇ ਸਥਾਨ ’ਤੇ ਪਹੁੰਚ ਕੇ ਬੱਚਿਆ...
ਡੇਰਾ ਸੱਚਾ ਸੌਦਾ ਦੇ 151 ਮਾਨਵਤਾ ਭਲਾਈ ਕਾਰਜਾਂ ਦੇ ਕਾਇਲ ਹੋਏ ਵਿਦੇਸ਼ੀ
ਅਮਰੀਕਾ ਸਮੇਤ ਕਈ ਦੇਸ਼ਾਂ ਦੇ ਪ੍ਰਤੀਨਿਧੀ ਮੰਡਲਾਂ ਦੇ ਮੈਂਬਰਾਂ ਨੇ ਕੀਤਾ ਡੇਰਾ ਸੱਚਾ ਸੌਦਾ ਦਾ ਦੌਰਾ (Welfare Work of Dera Sacha sauda)
ਸਰਸਾ (ਸੁਨੀਲ ਵਰਮਾ)। ਅਮਰੀਕਾ ਸਮੇਤ ਕਈ ਦੇਸ਼ਾਂ ਅਤੇ ਦੱਖਣੀ ਭਾਰਤ ਦੇ ਸੂਬਿਆਂ ਦੇ ਵਫਦ ਨੇ ਸੋਮਵਾਰ ਨੂੰ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ ਦੌਰਾ ਕੀਤਾ। ਵਫ਼ਦ...
ਪਾਕਿਸਤਾਨ ਦੀ ਮਸਜ਼ਿਦ ’ਚ ਧਾਮਕਾ, 29 ਪੁਲਿਸ ਮੁਲਾਜ਼ਮਾਂ ਦੀ ਮੌਤ
ਕਰੀਬ 550 ਨਮਾਜੀਆਂ ਦੇ ਵਿਚਕਾਰ ਬੈਠਾ ਸੀ ਫਿਦਾਈਨ ਹਮਲਾਵਰ, 158 ਜਖ਼ਮੀ (Pakistan Explosion)
ਪੇਸ਼ਾਵਰ। ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ’ਚ ਪੁਲਿਸ ਲਾਈਨ ’ਚ ਬਣੀ ਮਸਜ਼ਿਦ ਦੇ ਅੰਦਰ ਧਮਾਕਾ ਹੋਇਆ ਹੈ। ਇਹ ਫਿਦਾਈਨ ਹਮਲਾ ਦੱਸਿਆ ਜਾ ਰਿਹਾ ਹੈ। ਲੋਕਲ ਮੀਡੀਆ ਖੈਬਰ ਨਿਊਜ਼ ਦੇ ਮੁਤਾਬਿਕ ਹੁਣ ਤੱਕ 29 ਪੁਲਿਸ ਮੁਲਾਜ਼...
ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਤੋਂ ਵਿਜਲੈਂਸ ਵੱਲੋਂ ਪੁੱਛਗਿੱਛ
ਫ਼ਰੀਦਕੋਟ (ਸੱਚ ਕਹੂੰ ਨਿਊਜ਼)। ਵਿਜੀਲੈਂਸ ਬਿਊਰੋ ਨੇ ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ (Kushaldeep Singh Kiki Dhillon) ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ। ਦਫਤਰ ਫਰੀਦਕੋਟ ’ਚ ਕਿੱਕੀ ਢਿੱਲੋਂ ਤੋਂ ਪੁੱਛਗਿੱਛ ਕੀਤੀ ਗਈ। ਜਾਣਕਾਰ...
ਆਈਏਐੱਸ ਅਜੋਏ ਸ਼ਰਮਾ ਸਣੇ ਡਾਇਰੈਕਟਰ ਸੁਖਵੀਰ ਗਰੇਵਾਲ ਨੇ ਮਿਲ ਕੇ ਖੇਡੀ ਖੇਡ
ਖੇਡ ਮਾਫੀਆ ਨਾਲ ਮਿਲ ਕੀਤਾ ਕਰੋੜਾਂ ਦਾ ਘਪਲਾ, ਵਿਜੀਲੈਂਸ ਕੋਲ ਪੁੱਜੀ ਸ਼ਿਕਾਇਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਖੇਡ ਮਾਫ਼ੀਆ ਨਾਲ ਮਿਲ ਕੇ ਆਈਏਐੱਸ ਅਧਿਕਾਰੀ ਅਜੋਏ ਸ਼ਰਮਾ ਨੇ ਕਰੋੜਾਂ ਰੁਪਏ ਦਾ ਘਪਲਾ ਕਰ ਦਿੱਤਾ ਹੈ। ਅਜੋਏ ਸ਼ਰਮਾ ਦਾ ਇਸ ਘਪਲੇ ਵਿੱਚ ਸਾਥ ਉਨ੍ਹਾਂ ਦੇ ਤਤਕਾਲੀ ਵਿਭਾਗ ਦੇ ਡਾਇਰੈਕਟਰ ਸੁਖਵ...
‘ਰੂਹ ਦੀ’ Honeypreet Insan ਨੇ Tweet ਕਰਕੇ ਧੀਆਂ ਦਾ ਵਧਾਇਆ ਮਾਣ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਟਵੀਟ ਕਰਕੇ ਅੰਡਰ-19 ਵਰਲਡ ਕੱਪ ਜਿੱਤਣ ਲਈ ਭਾਰਤੀ ਟੀਮ ’ਚ ਸ਼ਾਮਲ ਬੇਟੀਆਂ ਦਾ ਹੌਸਲਾ ਵਧਾਇਆ ਹੈ ਅਤੇ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਵਿੱਚ ਲਿਖਿਆ ਹੈ ਕਿ ‘ ਭਾਰਤੀ ਟੀਮ ਨ...
ਮੁੱਖ ਮੰਤਰੀ ਨੇ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ (Chief Minister) ਵੱਲੋਂ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੇਂ ਨਿਯੁਕਤ 188 ਉਮੀਦਵਾਰਾਂ ਨੂ...
ਪਵਿੱਤਰ MSG ਭੰਡਾਰੇ ’ਚ ਰੂਹਾਨੀਅਤ ਦੀ ਸਿੱਖਿਆ ਤੇ ਪੁਰਾਤਨ ਸ਼ਾਹੀ ਲੰਗਰ
ਦੇਸੀ ਘਿਓ ਦੀ ਪੰਜੀਰੀ ਤੇ ਮਲਾਈ ਪਨੀਰ ਕੋਪਤੇ ਨਾਲ ਸਾਧ-ਸੰਗਤ ਨੇ ਕੁਝ ਮਿੰਟਾਂ ’ਚ ਸ਼ਰਧਾ ਨਾਲ ਛਕਿਆ ਲੰਗਰ
ਸਲਾਬਤਪੁਰਾ (ਜਸਵੀਰ ਸਿੰਘ ਗਹਿਲ)। ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਲਾਬਤਪੁਰਾ ਵਿਖੇ ਜੁੜੀ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੂੰ ਰੂਹਾਨੀਅਤ ਦੀ ਸਿੱਖਿਆ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੇ ਹੁਕਮਾ...