‘ਰੂਹ ਦੀ’ Honeypreet Insan ਨੇ Tweet ਕਰਕੇ ਧੀਆਂ ਦਾ ਵਧਾਇਆ ਮਾਣ

World Social Justice Day

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਟਵੀਟ ਕਰਕੇ ਅੰਡਰ-19 ਵਰਲਡ ਕੱਪ ਜਿੱਤਣ ਲਈ ਭਾਰਤੀ ਟੀਮ ’ਚ ਸ਼ਾਮਲ ਬੇਟੀਆਂ ਦਾ ਹੌਸਲਾ ਵਧਾਇਆ ਹੈ ਅਤੇ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਵਿੱਚ ਲਿਖਿਆ ਹੈ ਕਿ ‘ ਭਾਰਤੀ ਟੀਮ ਨੂੰ ਅੰਡਰ-19 ਵਰਲਡ ਕੱਪ ਜਿੱਤਣ ਲਈ ਵਧਾਈਆਂ।

ਨਾਲ ਹੀ ਉਨ੍ਹਾਂ (Honeypreet Insan) ਇਹ ਵੀ ਲਿਖਿਆ ਹੈ ਕਿ ”ਐਨੀ ਛੋਟੀ ਜਿਹੀ ਉਮਰ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਲਈ ਭਾਰਤ ਦੀਆਂ ਇਨ੍ਹਾਂ ਹੋਣਹਾਰ ਧੀਆਂ ’ਤੇ ਮਾਣ ਹੈ।”

ਆਓ ਦੇਖਦੇ ਹਾਂ ਆਦਰਯੋਗ ਭੈਣ ‘ਰੂਹ ਦੀ’ ਹਨੀਪ੍ਰੀਤ ਇੰਸਾਂ ਵੱਲੋਂ ਕੀਤਾ ਗਿਆ ਟਵੀਟ…

https://twitter.com/insan_honey/status/1619950604100730881?ref_src=twsrc%5Etfw%7Ctwcamp%5Etweetembed%7Ctwterm%5E1619950604100730881%7Ctwgr%5E8e0dfb333421b0b195806a1692a8d43f92a99c70%7Ctwcon%5Es1_c10&ref_url=https%3A%2F%2Fpublish.twitter.com%2F%3Fquery%3Dhttps3A2F2Ftwitter.com2Finsan_honey2Fstatus2F1619950604100730881widget%3DTweet

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ