Navy

Navy: ਦੋ ਭਾਰਤੀ ਜੰਗੀ ਜਹਾਜ਼ ਵੀਅਤਨਾਮ ਪਹੁੰਚੇ, ਜਲ ਸੈਨਾ ਸਹਿਯੋਗ ਨੂੰ ਮਿਲੇਗਾ ਸਹਾਰਾ

ਵਿਸ਼ੇਸ਼ ਤੌਰ ’ਤੇ ਇਸ ਤੈਨਾਤੀ ਦਾ ਹਿੱਸਾ, ਆਈਐਨਐਸ ਉਦੈਗਿਰੀ, ਇੱਕ ਅਤਿ-ਆਧੁਨਿਕ ਸਟੀਲਥ ਫ੍ਰੀਗੇਟ ਹੈ, ਜਦੋਂ ਕਿ ਆਈਐਨਐਸ ਕਵਾਰਤੀ ਇੱਕ ਉੱਨਤ ਕਾਰਵੇਟ ਹੈ ਜੋ ਪਣਡੁੱਬੀ ਵਿਰੋਧੀ ਯੁੱਧ ਸਮਰੱਥਾਵਾਂ ਨਾਲ ਲੈਸ ਹੈ। ਦੋਵੇਂ ਜੰਗੀ ਜਹਾਜ਼ ਭਾਰਤ ਦੀ ਸਵਦੇਸ਼ੀ ਰੱਖਿਆ ਨਿਰਮਾਣ ਸ਼ਕਤੀ ਅਤੇ ਸਵੈ-ਨਿਰਭਰ ਜਲ ਸੈਨਾ ਤਾਕਤ ਦੀ ਉਦਾਹਰਣ ਦਿੰਦੇ ਹਨ।
ਦੇਸ਼  ਖਾਸ ਖਬਰ 

ਸਮੁੰਦਰੀ ਫੌਜ ਦੀ ਮਜ਼ਬੂਤੀ

ਸਮੁੰਦਰੀ ਫੌਜ ਦਾ ਆਰਮੀ ਅਤੇ ਹਵਾਈ ਫੌਜ ਵਾਂਗ ਭਾਰਤ ਦੀ ਸੁਰੱਖਿਆ ਨੂੰ ਮਜਬੂਤ ਕਰਨ ਵਿੱਚ ਅਹਿਮ ਰੋਲ ਹੈ। ਭਾਰਤ ਵਿੱਚ ਡਿਜ਼ਾਇਨ ਅਤੇ ਤਿਆਰ ਕੀਤਾ ਜੰਗੀ ਬੇੜਾ ਆਈਐੱਨਐੱਸ ਵਿਕਰਾਂਤ ਭਾਰਤੀ ਸਮੁੰਦਰੀ ਫੌਜ ਨੂੰ ਹੋਰ ਤਾਕਤਵਰ ਬਣਾਉਣ ਦੇ ਨਾਲ-ਨਾਲ ਭਾਰਤ ਦਾ ਸਰੁੱਖਿਆ ਦੇ ਖੇਤਰ ਵਿੱਚ ਆਤਮ-ਨਿਰਭਰ ਬਣਨ ਦਾ ਵੀ ਸੰਕੇਤ ਹੈ। ਜੰਗੀ ਬੇੜਾ ਵਿਕਰਾਂਤ ਦੇ ਸਮੁੰਦਰੀ ਫੌਜ […]
ਵਿਚਾਰ 

ਸ਼੍ਰੀ ਲੰਕਾ ਨੇਵੀ ਨੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ

ਸ਼੍ਰੀ ਲੰਕਾ ਨੇਵੀ ਨੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਰਾਮੇਸ਼ਵਰ। ਸ਼੍ਰੀਲੰਕਾ ਦੀ ਜਲ ਸੈਨਾ (Sri Lanka Navy) ਨੇ ਗੈਰ ਕਾਨੂੰਨੀ ਮੱਛੀਆਂ ਫੜ੍ਹਨ ਦੇ ਦੋਸ਼ ’ਚ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਹਨਾਂ ਦੀਆਂ ਮੱਛੀਆਂ ਫੜ੍ਹਨ ਵਾਲੀਆਂ ਕਿਸ਼ਤੀਆਂ ਨੂੰ ਜ਼ਬਤ ਕਰ ਲਿਆ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਲ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ […]
ਦੇਸ਼  Breaking News  ਖਾਸ ਖਬਰ 

ਨੇਵੀ ਨੇ ਲੀਬੀਆ ਵਿੱਚ 98 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ

ਤ੍ਰਿਪੋਲੀ। ਲੀਬੀਆ ਦੀ ਨੇਵੀ ਨੇ ਦੇਸ਼ ਦੇ ਪੱਛਮੀ ਤੱਟ ਤੋਂ ਵੱਖ-ਵੱਖ ਅਫਰੀਕੀ ਦੇਸ਼ਾਂ ਦੇ 98 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਹੈ। ਜਲ ਸੈਨਾ ਦੇ ਜਾਣਕਾਰੀ ਦਫਤਰ ਨੇ ਕਿਹਾ ਕਿ ਕੋਸਟ ਗਾਰਡ ਦੇ ਕਰਮਚਾਰੀਆਂ ਨੇ ਵੀਰਵਾਰ ਨੂੰ ਸਾਰੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ। ਬਚਾਏ ਗਏ ਗੈਰਕਾਨੂੰਨੀ ਪ੍ਰਵਾਸੀਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਜਲ ਸੈਨਾ ਦੇ ਅਨੁਸਾਰ, ਪ੍ਰਵਾਸੀਆਂ […]
Breaking News  ਕੁੱਲ ਜਹਾਨ 

ਕੈਪਟਨ ਨੇ ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਦੇ ਮੁਖੀ ਕਾਰਜਭਾਰ ਸੰਭਾਲਣ ਤੇ ਦਿੱਤੀ ਵਧਾਈ

ਚੰਡੀਗੜ੍ਹ : ਐਡਮਿਰਲ ਕਰਮਬੀਰ ਸਿੰਘ ਨੂੰ ਭਾਰਤੀ ਜਲ ਸੈਨਾ ਦੇ ਨਵੇਂ ਮੁਖੀ ਵਜੋਂ ਕਾਰਜਭਾਰ ਸੰਭਾਲਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਮੂਹ ਪੰਜਾਬੀਆਂ ਲਈ ਮਾਣ ਵਾਲਾ ਪਲ ਦੱਸਿਆ ਹੈ। ਅੱਜ (ਸ਼ੱਕਰਵਾਰ) ਐਡਮਿਰਲ ਕਰਮਬੀਰ ਸਿੰਘ ਨੇ ਚੀਫ਼ ਆਫ਼ ਦਿ ਨੇਵਲ ਸਟਾਫ (ਨੇਵੀ) ਚੀਫ਼ ਦਾ ਅਹੁਦਾ ਸੰਭਾਲਦੇ […]
Breaking News  ਪੰਜਾਬ 

ਰੂਸ ਨੇ ਯੂਕ੍ਰੇਨ ਦੇ ਤਿੰਨ ਜਹਾਜ਼ਾਂ ‘ਤੇ ਕੀਤਾ ਕਬਜ਼ਾ

ਗੈਰ ਕਾਨੂੰਨੀ ਤੌਰ ‘ਤੇ ਸਮੁੰਦਰੀ ਹੱਦ ‘ਚ ਦਾਖਲ ਹੋਣ ਤੋਂ ਬਾਅਦ ਕੀਤਾ ਕਬਜ਼ਾ: ਰੂਸ ਮਾਸਕੋ, ਏਜੰਸੀ। ਰੂਸ ਨੇ ਯੂਕ੍ਰੇਨ ਦੀ ਜਲ ਸੈਨਾ ਦੇ ਤਿੰਨ ਜਹਾਜ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਰੂਸ ਦਾ ਦੋਸ਼ ਹੈ ਕਿ ਯੂਕ੍ਰੇਨ ਦੇ ਜਹਾਜ਼ਾਂ ਨੇ ਗੈਰ ਕਾਨੂੰਨੀ ਤੌਰ ‘ਤੇ ਉਸ ਦੀ ਸਮੁੰਦਰੀ ਹੱਦ ‘ਚ ਪ੍ਰਵੇਸ਼ ਕੀਤਾ ਸੀ, ਜਿਸ ਤੋਂ […]
Breaking News  ਕੁੱਲ ਜਹਾਨ  Uncategorized 

ਇਰਾਨ ਨੇ ਖਾੜੀ ‘ਚ ਨੇਵੀ ਅਭਿਆਸ ਸ਼ੁਰੂ ਕੀਤਾ

ਵਾਸਿੰਗਟਨ, ਏਜੰਸੀ। ਅਰਮੀਕਾ ਦਾ ਮੰਨਣਾ ਹੈ ਕਿ ਇਰਾਨ (Iran) ਨੇ ਖੰੜੋ ‘ਚ ਨੇਵੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਵਾਸਿੰਗਟਨ ਨਾਲ ਵੱਧਦੇ ਤਨਾਅ ਵਿਚਕਾਰ ਸਾਲਾਨਾ ਅਭਿਆਸ ਦੇ ਸਮੇਂ ਨੂੰ ਅੱਗੇ ਵਧਾਇਆ ਗਿਆ ਹੈ। ਅਮਰੀਕਾ ਅਧਿਕਾਰੀਆਂ ਨੇ ਰਾਇਟਰ ਨੂੰ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਅਧਿਕਾਰੀ ਨੇ ਨਾਂਅ ਉਜਾਗਰ ਨਹੀਂ ਕਰਨ ਕਰ ਸ਼ਰਤ ‘ਤੇ ਦੱਸਿਆ ਕਿ […]
ਕੁੱਲ ਜਹਾਨ 

ਕਲਵਰੀ ਸਬਮਰੀਨ ਨੇਵੀ ਦੇ ਬੇੜੇ ‘ਚ ਸ਼ਾਮਲ

ਮੋਦੀ ਬੋਲੇ : ਸਾਡੀ ਤਾਕਤ ਦਾ ਕੋਈ ਮੁਕਾਬਲਾ ਨਹੀਂ | Calvary Submarine ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਨੇਵੀ ਚੀਫ਼ ਐਡਮਿਰਲ ਸੁਨੀਲ ਲਾਂਬਾ, ਵਾਈਸ ਐਡਮਿਰਲ ਗਿਰੀਸ਼ ਲੂਕਰਾ ਸਮੇਤ ਕਈ ਅਫ਼ਸਰ ਰਹੇ ਮੌਜ਼ੂਦ ਮੁੰਬਈ (ਏਜੰਸੀ)। ਸਕਾਰਪੀਨ ਕਲਾਸ ਦੀ ਪਹਿਲੀ ਸਬਮਰੀਨ (ਪਣਡੁੱਬੀ) ਕਲਵਰੀ ਵੀਰਵਾਰ ਨੂੰ ਨੇਵੀ ‘ਚ ਕਮੀਸ਼ੰਡ ਹੋਈ ਮੁੰਬਈ ਦੇ ਮਝਗਾਂਵ ਡਾਈਯਾਰਡ ‘ਚ ਨਰਿੰਦਰ ਮੋਦੀ ਇਸ ਨੂੰ ਸਮੁੰਦਰੀ ਫੌਜ […]
ਦੇਸ਼  Breaking News 

ਸਮੁੰਦਰੀ ਜਹਾਜ਼ ਅਭਿਆਸ ਲਗਾਤਾਰ ਜਾਰੀ ਰਹੇਗਾ : ਚੀਨ

ਸਮੁੰਦਰੀ ਟਰੇਨਿੰਗ ਵਿਹਾਰਕ: ਸੇਨ ਜਿੰਕੇ ਏਜੰਸੀ, ਸਿ਼ੰਘਾਈ : ਚੀਨ ਦੇ ਜੰਗੀ ਜਹਾਜ਼ ਦੇ ਹਾਲ ਦੇ ਦਿਨਾਂ ‘ਚ ਜਪਾਨ ਅਤੇ ਤਾਇਵਾਨ ਦੀ ਸਰਹੱਦ ਨੇੜੇ ਉਡਾਣ ਭਰਨ ਦੀ ਰਿਪੋਰਟ ਦਰਮਿਆਨ ਹਵਾਈ ਫੌਜ ਨੇ ਕਿਹਾ ਕਿ ਭਾਵੇਂ ਜੋ ਵੀ ਦਖਲਅੰਦਾਜ਼ੀ ਹੋਵੇ ਫੌਜ ਲਗਾਤਾਰ ਸਮੁੰਦਰ ‘ਚ ਅਭਿਆਸ ਕਰਦੀ ਰਹੇਗੀ। ਚੀਨ ਦੀ ਸਰਕਾਰੀ ਟੈਲੀਵਿਜਨ ਨੇ ਹਵਾਈ ਫੌਜ ਦੇ ਬੁਲਾਰੇ ਸੇਨ […]
Breaking News  ਕੁੱਲ ਜਹਾਨ