Nature

Conservation Of Environmental: ਕੁਦਰਤ ਨਾਲ ਖਿਲਵਾੜ ਮਨੁੱਖ ਲਈ ਨੁਕਸਾਨਦੇਹ

Conservation Of Environmental: ਸੰਸਾਰ ਭਰ ’ਚ ਆਧੁਨਿਕੀਕਰਨ ਅਤੇ ਉਦਯੋਗੀਕਰਨ ਦੇ ਚੱਲਦਿਆਂ ਕੁਦਰਤ ਦੇ ਨਾਲ ਵੱਡੇ ਪੈਮਾਨੇ ’ਤੇ ਖਿਲਵਾੜ ਹੋ ਰਿਹਾ ਹੈ ਕੁਦਰਤੀ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਅਤੇ ਕੁਦਰਤ ਨਾਲ ਖਿਲਵਾੜ ਦਾ ਹੀ ਨਤੀਜਾ ਹੈ ਕਿ ਵਾਤਾਵਰਣ ਸੰਤੁਲਨ ਵਿਗੜਨ ਕਾਰਨ ਮਨੁੱਖਾਂ ਦੀ ਸਿਹਤ ’ਤੇ ਤਾਂ ਮਾੜਾ ਅਸਰ ਪੈ ਹੀ ਰਿਹਾ ਹੈ, ਜੀਵ-ਜੰਤੂਆਂ ਦੀਆਂ ਕਈਆਂ ਪ੍ਰਜਾਤੀਆਂ ਵੀ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

ਕੁਦਰਤ ਦੀ ਸੰਭਾਲ

Nature: ਕੁਦਰਤੀ ਸਰੋਤਾਂ ਦੀ ਅੰਨੇ੍ਹਵਾਹ ਵਰਤੋਂ ਅਤੇ ਛੇੜਛਾੜ ਦੇ ਮਾੜੇ ਨਤੀਜੇ ਵਾਇਨਾਡ, ਜੋਸ਼ੀ ਮੱਠ ਅਤੇ ਹਿਮਾਲਿਆ ਖੇਤਰ ਦੇ ਤੌਰ ’ਤੇ ਸਾਡੇ ਸਾਹਮਣੇ ਹਨ। ਕੁਦਰਤ ਵਾਰ-ਵਾਰ ਕਿਸੇ ਨਾ ਕਿਸੇ ਘਟਨਾ ਜਾ ਤਰੀਕੇ ਨਾਲ ਪੂਰੀ ਮਨੁੱਖ ਜਾਤੀ ਨੂੰ ਚਿਤਾਵਨੀ ਅਤੇ ਸੰਦੇਸ਼ ਦੇ ਰਹੀ ਹੈ, ਅਤੇ ਅਸੀਂ ਲਗਾਤਾਰ ਕੁਦਰਤ ਦੇ ਸੰਦੇਸ਼ਾਂ ਨੂੰ ਅਣਸੁਣਿਆ ਅਤੇ ਅਣਦੇਖਿਆ ਕਰ ਰਹੇ ਹਾਂ। […]
Breaking News  ਸੰਪਾਦਕੀ  ਖਾਸ ਖਬਰ 

ਸਾਂਝੇ ਯਤਨ ਬਣਾ ਸਕਦੇ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ

ਕਦੇ ਸਮਾਂ ਸੀ ਪੰਜਾਬ ਦੀ ਧਰਤੀ ਪ੍ਰਕਿਰਤਿਕ ਪੱਖੋਂ ਬਹੁਤ ਸ਼ਾਂਤ ਤੇ ਹਰੀ-ਭਰੀ ਹੋਇਆ ਕਰਦੀ ਸੀ। ਇਸੇ ਕਾਰਨ ਹੀ ਰਿਸ਼ੀ-ਮੁਨੀਆਂ ਨੇ ਦੁਨੀਆਂ ਦੇ ਚਾਰ ਮਹਾਨ ਗ੍ਰੰਥਾਂ ਦੀ ਸੰਪਾਦਨਾ ਵੀ ਪੰਜਾਬ ਦੀ ਧਰਤੀ ਦੇ ਸ਼ਾਂਤ ਪ੍ਰਕਿਰਤਿਕ ਮਾਹੌਲ ਵਿੱਚ ਬੈਠ ਕੇ ਕੀਤੀ ਸੀ। ਹੌਲੀ-ਹੌਲੀ ਸਮਾਂ ਬਦਲਦਾ ਗਿਆ ਤੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਪਿੰਡਾਂ ਵਿੱਚ ਵੱਸਦੇ ਛੋਟੇ ਕਾਰੀਗਰਾਂ […]
ਪੰਜਾਬ  Breaking News  ਖਾਸ ਖਬਰ 

ਕਹਿਣੀ ਤੇ ਕਰਨੀ ’ਚ ਫਰਕ

ਕੁਦਰਤ ਜੋ ਸਾਨੂੰ ਜਿਉਣ ਲਈ ਸਾਫ਼ ਹਵਾ, ਪੀਣ ਲਈ ਸਾਫ਼ ਪਾਣੀ ਅਤੇ ਖਾਣ ਲਈ ਕੰਦ-ਮੂਲ-ਫਲ ਮੁਹੱਈਆ ਕਰਵਾਉਂਦੀ ਰਹੀ ਹੈ, ਉਹੀ ਹੁਣ ਸੰਕਟ ’ਚ ਹੈ ਅੱਜ ਉਸ ਦੀ ਸੁਰੱਖਿਆ ਦਾ ਸਵਾਲ ਉੱਠ ਰਿਹਾ ਹੈ ਲਗਭਗ 100-150 ਸਾਲ ਪਹਿਲਾਂ ਧਰਤੀ ’ਤੇ ਸੰਘਣੇ ਜੰਗਲ ਸਨ, ਕਲ-ਕਲ ਵਗਦੀਆਂ ਸਾਫ਼ ਨਦੀਆਂ ਸਨ ਨਿਰਮਲ ਝੀਲਾਂ ਅਤੇ ਪਵਿੱਤਰ ਝਰਨੇ ਸਨ ਸਾਡੇ ਜੰਗਲ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਕੁਦਰਤ ਦਾ ਭਿਆਨਕ ਕਹਿਰ ਜਾਰੀ

(Nature) ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ’ਚ ਧਰਤੀ ਖਿਸਕਣ ਅਤੇ ਹੜ੍ਹਾਂ ਕਾਰਨ ਆਈ ਤਬਾਹੀ ਨੂੰ ਸੂਬਾਈ ਸੰਕਟ ਐਲਾਨ ਦਿੱਤਾ ਹੈ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਮੀਟਿੰਗ ਕੀਤੀ ਹੈ ਜਿਸ ਵਿੱਚ ਰੱਖਿਆ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਵੀ ਸ਼ਾਮਲ ਹੋਏ। ਇਸ ਵਾਰ 35 ਥਾਵਾਂ ’ਤੇ ਧਰਤੀ ਖਿਸਕਣ ਦੀਆਂ ਖਤਰਨਾਕ ਘਟਨਾਵਾਂ ਵਾਪਰੀਆਂ […]
Breaking News  ਸੰਪਾਦਕੀ  ਖਾਸ ਖਬਰ 

ਕਿਸਾਨਾਂ ’ਤੇ ਕੁਦਰਤ ਦਾ ਕਹਿਰ

ਕਿਸਾਨਾਂ ਲਈ ਉਨ੍ਹਾਂ ਦੀਆਂ ਫਸਲਾਂ ਨਵਜੰਮੇ ਬੱਚੇ ਵਰਗੀਆਂ ਹੁੰਦੀਆਂ ਹਨ ਜਿਸਨੂੰ ਉਹ ਛੇ ਮਹੀਨੇ ਆਪਣੀ ਔਲਾਦ ਵਾਂਗ ਪਾਲਦਾ-ਪੋਸਦਾ ਹੈ। ਨਵਜੰਮੇ ਬੱਚੇ ਸਾਡੇ ਲਈ ਕਿੰਨੇ ਪਿਆਰੇ ਹੁੰਦੇ ਹਨ, ਸ਼ਾਇਦ ਦੱਸਣ ਦੀ ਲੋੜ ਨਹੀਂ! ਸੋਚੋ, ਜਦੋਂ ਉਨ੍ਹਾਂ ਦੇ ਫਸਲ ਰੂਪੀ ਬੱਚੇ ਉਨ੍ਹਾਂ ਦੀਆਂ ਅੱਖਾਂ ਸਾਹਮਣਿਓਂ ਓਹਲੇ ਹੋ ਜਾਣ, ਤਾਂ ਉਨ੍ਹਾਂ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ। ਮਾਰਚ […]
Breaking News  ਲੇਖ  ਖਾਸ ਖਬਰ  Featured 

ਕੁਦਰਤ ਬੇਅੰਤ ਤਾਕਤਵਰ, ਮਨੁੱਖ ਬੇਵੱਸ

ਤੁਰਕੀ ਸਮੇਤ ਕਈ ਹੋਰ ਮੁਲਕਾਂ ’ਚ ਆਏ ਭੂਚਾਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੁਦਰਤ ਬੇਅੰਤ, ਤਾਕਤਵਰ ਅਤੇ ਮਨੁੱਖੀ ਸਮਝ ਤੋਂ ਅਜੇ ਵੀ ਬਹੁਤ ਪਰ੍ਹਾਂ ਹੈ। ਇਸ ਭੂਚਾਲ ਕਾਰਨ ਪੰਜ ਹਜਾਰ ਦੇ ਕਰੀਬ ਮੌਤਾਂ ਦੱਸੀਆਂ ਜਾ ਰਹੀਆਂ ਹਨ ਮਾਲੀ ਨੁਕਸਾਨ ਦਾ ਤਾਂ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ। ਕੁਦਰਤੀ (Nature) ਆਫਤਾਂ ਆਰਥਿਕਤਾ ਨੂੰ […]
Breaking News  ਸੰਪਾਦਕੀ  ਖਾਸ ਖਬਰ  Featured 

ਮਨੁੱਖ ਤੇ ਕੁਦਰਤ

ਮਨੁੱਖ ਤੇ ਕੁਦਰਤ ਅਫ਼ਗਾਨਿਸਤਾਨ ’ਚ ਆਏ ਭਿਆਨਕ ਭੂਚਾਲ ਨੇ ਤਬਾਹੀ ਦੇ ਦਰਦਨਾਕ ਮੰਜਰ ਬਣਾ ਦਿੱਤੇ ਹਨ ਇੱਕ ਹਜ਼ਾਰ ਤੋਂ ਵੱਧ ਮੌਤਾਂ ਤੇ ਇਮਾਰਤਾਂ, ਸੜਕਾਂ ਦੀ ਤਬਾਹੀ ਨੇ ਮੁਲਕ ਨੂੰ ਮੁਸੀਬਤਾਂ ਦੇ ਸਮੰਦਰ ’ਚ ਧੱਕ ਦਿੱਤਾ ਹੈ ਇਸ ਕਰੋਪੀ ਨੇ ਫ਼ਿਰ ਸਾਬਤ ਕਰ ਦਿੱਤਾ ਹੈl ਕਿ ਕੁਦਰਤ ਦਾ ਵਿਕਰਾਲ ਰੂਪ ਕਿੰਨਾ ਖਤਰਨਾਕ ਹੈ ਮਨੁੱਖ ਤਾਕਤਵਰ ਕੁਦਰਤ […]
ਸੰਪਾਦਕੀ  ਵਿਚਾਰ 

ਸੁਭਾਅ ਹੋਵੇ ਮਿਲਣਸਾਰ

ਸੁਭਾਅ ਹੋਵੇ ਮਿਲਣਸਾਰ ਹੱਦ ਤੋਂ ਜ਼ਿਆਦਾ ਮਿਹਨਤ, ਸਰਦੀ-ਗਰਮੀ ਦਾ ਪ੍ਰਭਾਵ, ਚੰਗੀ ਅਤੇ ਪੌਸ਼ਟਿਕ ਖੁਰਾਕ ਦੀ ਘਾਟ, ਗੰਦਾ ਰਹਿਣ-ਸਹਿਣ, ਸੁਸਤੀ, ਕਮਜ਼ੋਰੀ, ਆਲਸ, ਇਹ ਸਭ ਇਨਸਾਨ ਦੇ ਦੁਸ਼ਮਣ ਹਨ ਪਰ ਇਸ ਤੋਂ ਵੀ ਜ਼ਿਆਦਾ ਮਾੜਾ ਪ੍ਰਭਾਵ ਪਾਉਣ ਵਾਲਾ ਆਦਮੀ ਦਾ ਆਪਣਾ ਸੁਭਾਅ ਹੁੰਦਾ ਹੈ। ਆਦਮੀ ਉੱਤੇ ਖੁਦ ਦੇ ਨਕਾਰਾਤਮਕ ਸੁਭਾਅ ਦਾ ਜਿੰਨਾ ਹਾਨੀਕਾਰਕ ਪ੍ਰਭਾਵ ਪੈਂਦਾ ਹੈ, ਓਨਾ […]
ਲੇਖ  ਵਿਚਾਰ 

ਕੁਦਰਤ ਦੇ ਰੰਗ (The colors of nature)

ਕੁਦਰਤ ਦੇ ਰੰਗ ਕੁਦਰਤ ਦੇ ਰੰਗ  ਵਿੱਚ ਦਹਿਸ਼ਤ ਦੇ ਬਦਲ ਜਾਂਦੇ ਨੇ ਹਰ ਬੰਦੇ ਦੇ ਖਿਆਲਾਤ, ਜਦ ਮੌਤ ਤੋਂ ਬਦਤਰ ਹੋ ਜਾਂਦੇ ਨੇ, ਜਿਸਮਾਂ ਦੇ ਹਾਲਾਤ ਨਿੰਮੀ ਕਿੰਨੇ ਹੀ ਵਰ੍ਹਿਆਂ ਮਗਰੋਂ ਵਿਦੇਸ਼ ਤੋਂ ਘਰ ਮੁੜੀ ਸੀ ਗ਼ਰੀਬੀ ਤੇ ਬੇਰੁਜ਼ਗਾਰੀ ਨੇ ਪੜ੍ਹੀ-ਲਿਖੀ ਨਿੰਮੀ ਨੂੰ ਘਰੋਂ ਬਾਹਰ ਰਹਿਣ ‘ਤੇ ਮਜ਼ਬੂਰ ਕਰ ਦਿੱਤਾ ਸੀ ਵਿਦੇਸ਼ ਦੀ ਕਿਸੇ ਫੈਕਟਰੀ […]
ਕਹਾਣੀਆਂ  ਸਾਹਿਤ 

ਕਿਸਮਤ ਤੇ ਸੁਭਾਅ (Luck and nature)

ਕਿਸਮਤ ਤੇ ਸੁਭਾਅ (Luck and nature) Luck and nature | ਆਮ ਅਜਿਹਾ ਮੰਨਿਆ ਜਾਂਦਾ ਹੈ ਕਿ ਦੋ ਭਾਈਆਂ ਦਾ ਸੁਭਾਅ ਇੱਕੋ-ਜਿਹਾ ਹੁੰਦਾ ਹੈ ਪਰੰਤੂ ਅਜਿਹਾ ਨਹੀਂ ਹੁੰਦਾ ਇਸ ਸਬੰਧ ਵਿਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਇੱਕ ਹੀ ਗਰਭ ‘ਚੋਂ ਜਨਮ ਲੈਣ ਵਾਲੇ ਬੱਚੇ ਤੇ ਇੱਕ ਹੀ ਸਮੇਂ ਪੈਦਾ ਹੋਣ ਵਾਲੇ ਬੱਚੇ ਦੀ ਕਿਸਮਤ ਤੇ ਸੁਭਾਅ […]
ਪ੍ਰੇਰਨਾ 

ਸਿਆਚਿਨ: ਦੁਸ਼ਮਣ ਹੀ ਨਹੀਂ, ਕੁਦਰਤ ਨਾਲ ਵੀ ਲੜਦੇ ਨੇ ਫੌਜੀ

ਹਰਪ੍ਰੀਤ ਸਿੰਘ ਬਰਾੜ ਸਿਆਚਿਨ ਗਲੇਸ਼ੀਅਰ ‘ਚ ਪਿਛਲੇ ਸੋਮਵਾਰ ਨੂੰ ਆਏ ਬਰਫ਼ੀਲੇ ਤੂਫ਼ਾਨ ਦੀ ਚਪੇਟ ‘ਚ ਆ ਕੇ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਜਦਕਿ ਦੋ ਹੋਰ ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਨੂੰ ਡਾਕਟਰੀ ਨਿਗਰਾਨੀ ‘ਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਿਆਚਿਨ ਦੁਨੀਆਂ ਦਾ ਸਭ ਤੋਂ ਉੱਚਾ ਜੰਗੀ ਇਲਾਕਾ ਹੈ। […]
ਲੇਖ  ਵਿਚਾਰ