Narendra Modi Philippines Visit

Narendra Modi Philippines Visit: PM ਨਰਿੰਦਰ ਮੋਦੀ ਦਾ ਫਿਲੀਪੀਨਜ਼ ਦੌਰਾ ਅੱਜ ਤੋਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਿਲੀਪੀਨਜ਼ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਉਹ ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ. ਮਾਰਕੋਸ ਜੂਨੀਅਰ ਦੇ ਸੱਦੇ ’ਤੇ 16 ਤੋਂ 17 ਨਵੰਬਰ ਤੱਕ ਦੀ ਯਾਤਰਾ ’ਤੇ ਰਹਿਣਗੇ।
ਦੇਸ਼  ਖਾਸ ਖਬਰ