Mumbai Police Investigation

Saif Ali Khan News: ਸੈਫ ਅਲੀ ਖਾਨ ਨੂੰ ਧਮਕੀ ਮਿਲੀ, ਮੁੰਬਈ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਬਾਲੀਵੁੱਡ ਅਦਾਕਾਰਾ ਨੂੰ ਧਮਕੀਆਂ ਦੇਣ ਦਾ ਰੁਝਾਨ ਜਾਰੀ ਹੈ। ਹੁਣ, ਅਦਾਕਾਰ ਸੈਫ ਅਲੀ ਖਾਨ ਨੂੰ ਧਮਕੀ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ, ਇਸ ਵਾਰ ਬਾਬਾ ਸਿੱਦੀਕੀ ਕਤਲ ਕੇਸ ਦੇ ਲੋੜੀਂਦੇ ਦੋਸ਼ੀ ਜ਼ੀਸ਼ਾਨ ਅਖਤਰ ਦਾ ਨਾਂਅ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਇਹ
ਦੇਸ਼  ਮਨੋਰੰਜਨ  ਖਾਸ ਖਬਰ