Mukul Dev

Mukul Dev Death: ਅਦਾਕਾਰ ਮੁਕੁਲ ਦੇਵ ਦਾ ਦੇਹਾਂਤ, 54 ਸਾਲ ਦੀ ਉਮਰ ’ਚ ਲਏ ਆਖਿਰੀ ਸਾਹ

Mukul Dev Death: ਮੁੰਬਈ (ਏਜੰਸੀ)। ਫਿਲਮ ਜਗਤ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ ਜਿਸਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸਨ ਆਫ਼ ਸਰਦਾਰ ਤੇ ਯਮਲਾ ਪਗਲਾ ਦੀਵਾਨਾ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਉਣ ਵਾਲੇ ਮਸ਼ਹੂਰ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ ਹੋ ਗਿਆ ਹੈ। ਉਹ ਸਿਰਫ਼ 54 ਸਾਲਾਂ ਦੇ ਸਨ। ਮੁਕੁਲ ਦੇਵ ਨੇ ਭਾਰਤੀ ਸਿਨੇਮਾ ਤੇ […]
ਦੇਸ਼  Breaking News  ਮਨੋਰੰਜਨ  ਖਾਸ ਖਬਰ