MSG Mahotsav Bhandara Month
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
MSG Mahotsav Bhandara Month: ਸਲਾਬਤਪੁਰਾ ’ਚ ਪਵਿੱਤਰ ਐਮਐਸਜੀ ਮਹਾਂਉਤਸਵ ਭੰਡਾਰਾ ਸ਼ੁਰੂ
Published On
By Ravinder Sharma
MSG Mahotsav Bhandara Month: ਸਲਾਬਤਪੁਰਾ ਵੱਲ ਨੂੰ ਆਉਂਦੀਆਂ ਸੜਕਾਂ ’ਤੇ ਸਾਧ-ਸੰਗਤ ਦੇ ਵਹੀਕਲਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਮੋਗਾ, ਫਰੀਦਕੋਟ, ਫਿਰੋਜ਼ਪੁਰ ਤੇ ਬਠਿੰਡਾ ਜ਼ਿਲ੍ਹੇ ਵੱਲੋਂ ਆਉਣ ਵਾਲੀ ਸਾਧ-ਸੰਗਤ ਦੇ ਵਹੀਕਲਾਂ ਦਾ ਐਨਾ ਜ਼ਿਆਦਾ ਜਾਮ ਲੱਗ ਗਿਆ ਹੈ ਕਿ ਕਈ ਥਾਵਾਂ ਤੋਂ ਤਾਂ ਸਾਧ-ਸੰਗਤ ਡੇਰੇ ਤੋਂ ਕਰੀਬ 4-5 ਕਿਲੋਮੀਟਰ ਪਿੱਛੇ ਤੋਂ ਹੀ ਵਹੀਕਲਾਂ ਵਿੱਚੋਂ ਉੱਤਰ ਕੇ ਪੈਦਲ ਪੰਡਾਲ ਵੱਲ ਨੂੰ ਆ ਰਹੀ ਹੈ।