MSG Bhartiya Khel Gaon
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Gulstick Game: ਬਚਪਨ ’ਚ ‘ਗੁੱਲੀ ਡੰਡਾ’ ਖੇਡਣ ਦੇ ਸ਼ੌਕੀਨ ਹੁਣ ਬਣੇ ‘ਗੁਲਸਟਿੱਕ’ ਦੇ ਖਿਡਾਰੀ
Published On
By Khushdeep Singh
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ‘ਗਰਵ ਦਿਵਸ’ ਮੌਕੇ ਹੋਈਆਂ ਖੇਡਾਂ ’ਚ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਬਚਪਨ ਚੇਤੇ ਆਇਆ ਜੋ ਖੇਡਾਂ ਕਦੇ ਪਿੰਡਾਂ ਦੀਆਂ ਗਲੀਆਂ ’ਚ ਖੇਡੀਆਂ ਜਾਂਦੀਆਂ ਸੀ ਉਹ ਅੱਜ ਨਵੇਂ ਨਿਯਮਾਂ ’ਚ ਬੱਝ ਕੇ ਸਟੇਡੀਅਮ ਦਾ ਸ਼ਿੰਗਾਰ ਬਣੀਆਂ ਖੇਡਦੇ ਖਿਡਾਰੀ ਸੀ
MSG Bhartiya Khel Gaon: ਯੋਧਾ ਸੰਦੀਪ ਇੰਸਾਂ ਦੇ ‘ਦੱਸਿਆਂ’ ਨੇ ਪੰਜਾਬ ਦੇ ਚਿਹਰੇ ’ਤੇ ਵਜਾਏ 10:10
Published On
By Khushdeep Singh
ਕ੍ਰਿਕਟ ਦੀ ਖੇਡ ’ਚ ਬੱਲੇਬਾਜ਼ਾਂ ਵੱਲੋਂ ਚੌਕੇ-ਛੱਕੇ ਲਾਉਣ ਦੀਆਂ ਗੱਲਾਂ ਤਾਂ ਆਮ ਹੀ ਛਿੜਦੀਆਂ ਨੇ ਪਰ ਅੱਜ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਲੱਗਦੇ ‘ਦੱਸਿਆਂ’ ਨੇ ਦਰਸ਼ਕ ਨੱਚਣ ਲਾ ਦਿੱਤੇ ਮੌਕਾ ਸੀ ਪੰਜਾਬ ਅਤੇ ਯੂਪੀ ਦੀਆਂ ਟੀਮਾਂ ਦਰਮਿਆਨ ਗੁਲਸਟਿੱਕ ਦੇ ਫਾਈਨਲ ਮੈਚ ਦਾ ਇਸ ਮੈਚ ’ਚੋਂ ਜੇਤੂ ਰਹੀ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਗਰਵ ਦਿਵਸ ਨੂੰ ਸਮਰਪਿਤ ਰਾਸ਼ਟਰੀ ਖੇਡ ਮੁਕਾਬਲੇ ਸ਼ੁਰੂ
Published On
By Ravinder Sharma
ਇਨ੍ਹਾਂ ਖੇਡ ਮੁਕਾਬਲਿਆਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੋੜਨ ਦੇ ਉਦੇਸ਼ ਨਾਲ ਪੁਰਾਤਣ ਪੇਂਡੂ ਖੇਡਾਂ ਨੂੰ ਮੌਡੀਫਾਈ ਕਰ ਕੇ ਨਵਾਂ ਰੂਪ ਦਿੱਤਾ ਹੈ।
MSG Bhartiya Khel Gaon: ਦੇਸ਼ ਦੇ ਉੱਭਰਦੇ ਤੈਰਾਕਾਂ ਨਾਲ ਮਹਿਕੇਗਾ ਐਮਐਸਜੀ ਭਾਰਤੀ ਖੇਲ ਗਾਂਵ, ਨੌਰਥ ਜ਼ੋਨ-2 ਸੀਬੀਐਸਈ ਤੈਰਾਕੀ ਚੈਂਪੀਅਨਸ਼ਿਪ ਭਲਕ ਤੋਂ
Published On
By Ravinder Sharma
ਚਾਰ ਰੋਜ਼ਾ ਸੀਬੀਐਸਈ ਉੱਤਰੀ ਜ਼ੋਨ-2 ਲੜਕਿਆਂ ਦੀ ਤੈਰਾਕੀ ਚੈਂਪੀਅਨਸ਼ਿਪ ਲਈ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ, ਜੋ ਕਿ 25 ਜੁਲਾਈ ਨੂੰ ਡੇਰਾ ਸੱਚਾ ਸੌਦਾ ਦੇ ਐਮਐਸਜੀ ਭਾਰਤੀ ਖੇਲ ਗਾਂਵ ਵਿਖੇ ਸ਼ੁਰੂ ਹੋ ਰਹੀ ਹੈ।
MSG Bhartiya Khel Gaon: ਇੱਕ ਵਿਲੱਖਣ ਪਿੰਡ ਜਿੱਥੇ ਤਰਾਸ਼ੀਆਂ ਜਾਂਦੀਆਂ ਹਨ ਖੇਡ ਪ੍ਰਤਿਭਾਵਾਂ
Published On
By Sach Kahoon Punjabi Desk
MSG Bhartiya Khel Gaon: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਖੇਡ ਜਗਤ ਨੂੰ ਅਨਮੋਲ ਦੇਣ ਹੈ ‘ਐੱਮਐੱਸਜੀ ਭਾਰਤੀ ਖੇਲ ਗਾਂਵ’ ਇੱਕੋ ਹੀ ਸਟੇਡੀਅਮ ਵਿੱਚ ਹਨ 24 ਤੋਂ ਵੱਧ ਵਿਸ਼ਵ ਪੱਧਰੀ ਖੇਡ ਸਹੂਲਤਾਂ | MSG Bhartiya Khel Gaon MSG Bhartiya Khel Gaon: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸੱਚੇ ਰੂਹਾਨੀ ਰਹਿਬਰ ਅਤੇ […]