MS Dhoni Achievements
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Mahendra Singh Dhoni: ਮਹਿੰਦਰ ਸਿੰਘ ਧੋਨੀ, ਤਿੰਨ ICC ਖ਼ਿਤਾਬ ਜਿੱਤਣ ਵਾਲੇ ਕਪਤਾਨ, ਮੈਚ ਫਿਨਿਸ਼ਰ ਤੇ ਕੈਪਟਨ ਕੂਲ ਵਜੋਂ ਬਣਾਈ ਵਿਸ਼ੇਸ਼ ਪਛਾਣ
Published On
By Khushdeep Singh
ਭਾਰਤੀ ਕ੍ਰਿਕਟ ਵਿੱਚ ਮਹਿੰਦਰ ਸਿੰਘ ਧੋਨੀ ਦਾ ਨਾਂਅ ਸਫਲਤਾ, ਹੌਂਸਲੇ ਅਤੇ ਸ਼ਾਨਦਾਰ ਅਗਵਾਈ ਦਾ ਪ੍ਰਤੀਕ ਹੈ। 7 ਜੁਲਾਈ 1981 ਨੂੰ ਰਾਂਚੀ ’ਚ ਜੰਮੇ ਧੋਨੀ ਨੇ ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਦਮ ’ਤੇ ਅੰਤਰਰਾਸ਼ਟਰੀ ਕ੍ਰਿਕਟ ’ਚ ਵਿਸ਼ੇਸ਼ ਮੁਕਾਮ ਹਾਸਲ ਕੀਤਾ। ਕ੍ਰਿਕਟ ਦੇ ਸ਼ੁਰੂਆਤੀ ਦਿਨਾਂ ’ਚ ਸੰਘਰਸ਼ ਕਰਨ ਵਾਲੇ ਧੋਨੀ ਨੇ ਭਾਰਤੀ ਟੀਮ ਦੀ ਕਪਤਾਨੀ ਸੰਭਾਲੀ ਅਤੇ ਦੇਸ਼ ਨੂੰ ਕਈ ਇਤਿਹਾਸਕ ਜਿੱਤਾਂ ਦਿਵਾਈਆਂ।