Mount Maunganui Series
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IND vs NZ: ਟੀਮ ਇੰਡੀਆ 7 ਸਾਲਾਂ ਬਾਅਦ ਨਿਊਜੀਲੈਂਡ ’ਚ ਵਨਡੇ ਸੀਰੀਜ਼ ਜਿੱਤੀ
Published On
By Khushdeep Singh
ਭਾਰਤ ਨੇ 7 ਸਾਲਾਂ ਬਾਅਦ ਨਿਊਜ਼ੀਲੈਂਡ ’ਚ ਵਨਡੇ (ਇੱਕਰੋਜ਼ਾ) ਸੀਰੀਜ਼ ਜਿੱਤੀ ਹੈ। ਟੀਮ ਨੇ ਪੰਜ ਮੈਚਾਂ ਦੀ ਇਸ ਲੜੀ ਦੇ ਆਖਰੀ ਮੁਕਾਬਲੇ ’ਚ 22 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ, ਭਾਰਤੀ ਟੀਮ ਨੇ 2019 ’ਚ ਨਿਊਜ਼ੀਲੈਂਡ ਦੀ ਧਰਤੀ ’ਤੇ 4-1 ਦੇ ਫਰਕ ਨਾਲ ਸੀਰੀਜ਼ ਜਿੱਤੀ ਸੀ।