Members

ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ ਚਾਰ ਮੈਂਬਰ ਕਾਬੂ ਕਰਨ ਦਾ ਦਾਅਵਾ

robbers | ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ ਚਾਰ ਮੈਂਬਰ ਕਾਬੂ ਕਰਨ ਦਾ ਦਾਅਵਾ ਮਲੋਟ, (ਮਨੋਜ) ਮਲੋਟ ਸਿਟੀ ਪੁਲਿਸ ਨੇ ਲੁਟੇਰਾ (robbers) ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਇਕ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਜਾਣਕਾਰੀ ਅਨੁਸਾਰ ਏ.ਐਸ.ਆਈ. ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਸ਼ੇਖੂ ਰੋਡ […]
ਦੇਸ਼  ਪੰਜਾਬ 

ਪੰਜਾਬ ਕਾਂਗਰਸ ਕਮੇਟੀ ਭੰਗ, 11 ਮੈਂਬਰੀ ਕਰੇਗੀ ਸਰਕਾਰ ਨਾਲ ਮਿਲ ਕੇ ਕੰਮ

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬਣੇ ਰਹਿਣਗੇ, ਬਾਕੀ ਸਾਰੇ ਅਹੁਦੇਦਾਰੀਆਂ ਭੰਗ ਸੋਨੀਆ ਗਾਂਧੀ ਨੇ ਜਾਰੀ ਕੀਤੇ ਆਦੇਸ਼, ਸਰਕਾਰ ਨਾਲ ਤਾਲਮੇਲ ਲਈ ਕੰਮ ਕਰੇਗੀ ਕਮੇਟੀ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਕਮੇਟੀ (Punjab Congress Committee) ਦੇ ਸਾਰੇ ਅਹੁਦੇਦਾਰਾਂ ਨੂੰ ਹਾਈ ਕਮਾਨ ਸੋਨੀਆ ਗਾਂਧੀ ਨੇ ਭੰਗ ਕਰਦੇ ਹੋਏ ਅਗਲੀ ਕਾਰਜਕਾਰਨੀ ਤੱਕ ਸਰਕਾਰ ਨਾਲ ਤਾਲਮੇਲ ਲਈ 11 ਮੈਂਬਰੀ ਕਮੇਟੀ ਦਾ […]
ਦੇਸ਼  ਪੰਜਾਬ 

ਫਾਜਿਲਕਾ ਦੇ ਪਿੰਡ ਅਮਰਪੁਰਾ ਦੇ ਇੱਕ ਪਰਿਵਾਰ ਦੇ ਛੇ ਮੈਂਬਰਾਂ ਦੀ ਗਈ ਜਾਨ

ਫਾਜ਼ਿਲਕਾ। ਪੰਜਾਬ ਤੋਂ ਰਾਜਸਥਾਨ ਜਾਂਦੀ ਗੰਗ ਕਨਾਲ ਨਹਿਰ ਵਿਚ ਕਾਰ ਡਿੱਗਣ ਕਾਰਨ ਇਕ ਪਰਿਵਾਰ ਦੇ 6 ਜਾਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਪਿੰਡ ਅਮਰਪੁਰਾ ਤੋਂ ਇਕ ਪਰਿਵਾਰ ਪਿੰਡ ਅੱਚਾਅੜਿੱਕੀ ਜਾ ਰਿਹਾ ਸੀ ਜਦ ਉਹ ਪਿੰਡ ਜੰਡਵਾਲਾ ਮੀਰਾਸਾਂਗਲਾ ਕੋਲ ਪੁੱਜਿਆ ਤਾਂ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ। ਜਿਸ […]
Breaking News  ਪੰਜਾਬ 

ਹਰਿਆਣੇ ਦੇ ਟਰਾਲੇ ਸਮੇਤ ਚੋਰ ਗਿਰੋਹ ਦੇ 2 ਸਰਗਰਮ ਮੈਂਬਰ ਪੁਲਿਸ ਅੜਿੱਕੇ

40 ਟਾਇਰ, 15 ਰਿੰਮ ਹੋਏ ਬਰਾਮਦ, ਚੋਰੀ ਦੇ ਟਾਇਰ ਖਰੀਦਣ ਵਾਲਾ ਵੀ ਕਾਬੂ ਸੰਗਰੂਰ (ਗੁਰਪ੍ਰੀਤ ਸਿੰਘ ) | ਸੰਗਰੂਰ ਪੁਲਿਸ ਨੇ ਟਰਾਲਾ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਇੱਕ ਚੋਰੀ ਦੇ ਟਰਾਲੇ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਅਨੁਸਾਰ ਕਥਿਤ ਦੋਸ਼ੀਆਂ ਕੋਲੋਂ 40 ਟਾਇਰ ਤੇ 15 ਰਿੰਮ ਵੀ ਬਰਾਮਦ ਕਰਵਾਏ ਹਨ ਅੱਜ ਪ੍ਰੈਸ ਕਾਨਫਰੰਸ ਦੌਰਾਨ ਹਰਿੰਦਰ […]
ਪੰਜਾਬ 

ਪਟਿਆਲਾ ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫ਼ਤਾਰ

ਪਟਿਆਲਾ, ਚੀਕਾ, ਸਮਾਣਾ ਏਰੀਆ ‘ਚ ਲੁੱਟ-ਖੋਹ ਦੀਆਂ 16 ਵਾਰਦਾਤਾਂ ਟਰੇਸ ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਪਟਿਆਲਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵੱਲੋਂ ਹੁਣ ਤੱਕ 16 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸਪੀ. ਡੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ […]
ਪੰਜਾਬ 

ਸਿਟ ਦੇ ਚਾਰ ਮੈਂਬਰਾਂ ‘ਤੇ ਸਾਨੂੰ ਨਹੀਂ ਕੋਈ ਇਤਰਾਜ਼ : ਸੁਖਬੀਰ ਬਾਦਲ

ਕੁੰਵਰ ਵਿਜੈ ਪ੍ਰਤਾਪ ‘ਤੇ ਕਾਂਗਰਸ ਦੇ ਏਜੰਟ ਵਾਂਗ ਕੰਮ ਕਰਨ ਦਾ ਦੋਸ਼ ਕਾਂਗਰਸ ਅਤੇ ਬਰਗਾੜੀ ਵਾਲੇ ਆਪਸ ਵਿੱਚ ਮਿਲੇ ਹੋਏ, ਇਸੇ ਕਰਕੇ ਬੋਲ ਰਹੇ ਨੇ ਇੱਕ ਦੂਜੇ ਦੀ ਬੋਲੀ ਪਟਿਆਲਾ, ਖੁਸ਼ਵੀਰ ਸਿੰਘ ਤੂਰ ਐਸ.ਆਈ.ਟੀ. ਦੇ ਪੰਜ ਮੈਂਬਰ ਹਨ, ਸਾਨੂੰ ਸਿਰਫ਼ ਇੱਕ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ‘ਤੇ ਇਤਰਾਜ ਸੀ ਜੋ ਕਾਂਗਰਸ ਦਾ ਏਜੰਟ ਬਣ ਕੇ […]
Breaking News  ਪੰਜਾਬ 

ਭਾਰਤ ਪਾਕਿ ‘ਚ ਤਣਾਅ ‘ਚ ਦੋ ਪਰਿਵਾਰਾਂ ਨੇ ਦਿੱਤਾ ਸਾਂਝ ਦਾ ਸੁਨੇਹਾ

ਪਟਿਆਲਾ ‘ਚ ਹੋਇਆ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਜੋੜਨ ਵਾਲਾ ਵਿਆਹ ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ‘ਚ ਆਪਸੀ ਤਣਾਅ ਵਾਲਾ ਮਹੌਲ ਬਣਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਪਟਿਆਲਾ ਵਿਖੇ ਅੱਜ ਇੱਕ ਅਜਿਹਾ ਵਿਆਹ ਨੇਪਰੇ ਚੜ੍ਹਿਆ ਹੈ, ਜਿਸ ਨੇ ਦੋਵਾਂ ਮੁਲਕਾਂ ਦੇ ਤਿੜਕ ਰਹੇ ਰਿਸ਼ਤਿਆਂ ‘ਚ ਭਾਈਚਾਰਕ ਸਾਂਝ ਦੀ […]
ਪੰਜਾਬ 

ਲਿੰਗ ਨਿਰਧਾਰਟ ਟੈਸਟ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਜ਼ੀਰਾ | ਜ਼ੀਰਾ ਪੁਲਿਸ ਨੇ ਵੱਖ-ਵੱਖ ਸ਼ਹਿਰਾਂ ਵਿਚ ਅਲਟਰਾਸਾਊਂਡ ਮਸ਼ੀਨ ਨੂੰ ਮੋਬਾਈਲ ਵੈਨ ਰਾਹੀਂ ਲਿਜਾ ਕੇ ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਈ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ, ਜਿਨਾਂ ਪਾਸੋਂ ਅਲਟਰਾਸਾਊਂਡ ਮਸ਼ੀਨ ਵੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਡੀ.ਐੱਸ.ਪੀ ਜ਼ੀਰਾ ਨੇ ਦੱਸਿਆ ਕਿ ਜ਼ਿਲ੍ਹਾ ਐਪਰੋਪ੍ਰੀਏਟ ਅਥਾਰਟੀ-ਕਮ-ਸਿਵਲ ਸਰਜ਼ਨ ਫਿਰੋਜ਼ਪੁਰ […]
Breaking News  ਪੰਜਾਬ 

ਮ੍ਰਿਤਕ ਦੇ  ਪਰਿਵਾਰਿਕ  ਮੈਂਬਰਾਂ ਨੇ ਕੀਤਾ ਚੱਕਾ ਜਾਮ 

ਮਾਮਲਾ : ਨਾਮਜ਼ਾਦ ਔਰਤ ਦੀ  ਗ੍ਰਿਫ਼ਤਾਰ ਦਾ ਜਲਾਲਾਬਾਦ (ਸੱਚ ਕਹੂੰ ਨਿਊਜ਼) 2 ਦਸਬੰਰ ਨੂੰ ਥਾਣਾ ਚੱਕ ਵੈਰੋ ਕਾ ਦੇ ਅਧੀਨ ਪੈਂਦੇ ਨਸ਼ਿਆ ਲਈ ਬਦਨਾਮ ਪਿੰਡ ਚੱਕ ਬਲੋਚਾ ਮਹਾਲਮ ਵਿਖੇ  ਚੱਕ 28 ਸਾਲਾ ਦੇ  ਨੌਜ਼ਵਾਨ ਬੇਅੰਤ ਸਿੰਘ ਵਾਸੀ ਚੱਕ ਜਾਨੀਸਰ  ਦੀ ਹੋਈ ਮੌਤ ਦੇ ਸਬੰਧ ‘ਚ ਨਾਮਜ਼ਾਦ ਔਰਤ  ਸ਼ੀਲੋ ਬਾਈ ਦੇ ਖਿਲਾਫ ਥਾਣਾ ਚੱਕ ਵੈਰੋ ਕਾ […]
Breaking News  ਪੰਜਾਬ 

ਕੀਨੀਆ ‘ਚ ਪੁਲਿਸ ਨੇ ਵੱਖਵਾਦੀ ਸਮੂਹ ਦੇ 46 ਮੈਬਰ ਕੀਤੇ ਕਾਬੂ

ਮੀਟਿੰਗ ਦੀ ਨਹੀਂ ਲਈ ਸੀ ਆਗਿਆ ਨੈਰੋਬੀ (ਏਜੰਸੀ)। ਕੀਨੀਆ ਦੇ ਕਿਨਾਰੀ ਸ਼ਹਿਰ ਮੋਂਬਾਸਾ ‘ਚ ਪੁਲਿਸ ਨੇ ਵੱਖਵਾਦੀ ਸਮੂਹ ਮੋਂਬਾਸਾ ਰਿਪਬਲਿਕ ਕਾਉਂਸਿਲ  (ਐੱਮਆਰਸੀ) ਦੇ 46 ਸ਼ੱਕੀ ਮੈਬਰਾਂ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ। ਲਿਕੋਨੀ ਦੇ ਮੰਡਲੀ ਪੁਲਿਸ ਕਮਾਂਡਰ ਬੇਂਜਾਮਿਨ ਰੋਟੀਚ ਨੇ ਦੱਸਿਆ ਕਿ ਸੁਰੱਖਿਆ ਅਧਿਕਾਰੀਆਂ ਨੇ ਇੱਕ ਪ੍ਰਸਿੱਧ ਵਿੱਚ ਉੱਤੇ ਬੈਠਕ ਕਰ ਰਹੇ ਐੱਮਆਰਸੀ ਦੇ ਮੈਬਰਾਂ ‘ਤੇ […]
Breaking News  ਕੁੱਲ ਜਹਾਨ 

ਅਸੈਬਲੀ ਮੈਬਰਾਂ ਦਾ ਨਿਲੰਬਨ ਰੱਦ ਨਾ ਹੋਣ ‘ਤੇ ਕਰਣਗੇ ਸਤਰ ਦਾ ਬਾਈਕਾਟ

ਕਿਹਾ ਜਦੋਂ ਤੱਕ ਵਿਧਾਇਕਾਂ ਦਾ ਨਿਲੰਬਨ ਰੱਦ ਨਹੀਂ ਹੁੰਦਾ, ਵਿਧਾਨਸਭਾ ਦਾ ਬਾਈਕਾਟ ਕਰਾਂਗੇ (Assembly) ਇਸਲਾਮਾਬਾਦ, ਏਜੰਸੀ ਪਾਕਿਸਤਾਨ ਮੁਸਲਮਾਨ ਲੀਗ-ਨਵਾਜ (ਪੀਐਮਐਲ-ਐਨ) ਦੇ ਨੇਤਾ ਅਤੇ ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ  ਦੇ ਨੇਤਾ ਹਮਜਾ ਸ਼ਾਹਬਾਜ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਿਧਾਨਸਭਾ ਦੇ ਮੁਅੱਤਲ ਛੇ ਮੈਬਰਾਂ ਨੂੰ ਸਤਰ ‘ਚ ਭਾਗ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਗਈ, ਤਾਂ ਪੀਐਮਐਲ-ਐਨ […]
ਕੁੱਲ ਜਹਾਨ 

ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਕਤਲ

ਮਰਨ ਵਾਲਿਆਂ ‘ਚ ਪਤੀ ਪਤਨੀ ਤੇ ਬੇਟੀ ਨਵੀਂ ਦਿੱਲੀ, ਏਜੰਸੀ। ਰਾਜਧਾਨੀ ਦੇ ਵਸੰਤਕੁੰਜ ‘ਚ ਇੱਕ ਹੀ ਪਰਿਵਾਰ ਦੇ ਤਿੰਨ ਜਣਿਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਹੈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਵੇਰੇ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਮਿਲੀ। ਹਮਲਾਵਰਾਂ ਨੇ ਪਤੀ ਪਤਨੀ ਅਤੇ ਉਹਨਾਂ ਦੀ ਬੇਟੀ ਦੀ ਚਾਕੂ ਮਾਰ […]
ਦੇਸ਼  Breaking News  ਦਿੱਲੀ