Medical Visa

ਪਾਕਿ ਦੀ ਕੈਂਸਰ ਪੀੜਤਾ ਨੇ ‘ਅਜ਼ਾਦੀ ਦੀ ਖੁਸ਼ੀ’ ‘ਚ ਭਾਰਤ ਤੋਂ ਮੰਗੀ ਮੱਦਦ

ਸੁਸ਼ਮਾ ਨੇ ਦਿੱਤਾ ਵੀਜ਼ਾ ਨਵੀਂ ਦਿੱਲੀ: ਕੈਂਸਰ ਤੋਂ ਪੀੜ੍ਹਤ ਪਾਕਿਸਤਾਨ ਦੀ ਇੱਕ ਔਰਤ ਨੂੰ ਆਪਣਾ ਇਲਾਜ ਕਰਵਾਉਣ ਵਾਸਤੇ ਆਖਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੈਡੀਕਲ ਵੀਜ਼ਾ ਦੇਣ ਦਾ ਫੈਸਲਾ ਕੀਤਾ ਹੈ। ਫੈਜਾ ਤਨਵੀਰ ਨਾਂਅ ਦੀ ਇਸ ਪਾਕਿਸਤਾਨੀ ਮਹਿਲਾ ਨੇ ਟਵਿੱਟਰ ‘ਤੇ ਸੁਸ਼ਮਾ ਨੂੰ ਆਪਣੀ ਮਾਂ ਵਰਗਾ ਦੱਸਦੇ ਹੋਏ ਭਾਰਤ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ […]
ਦੇਸ਼  Breaking News