Medical College Lehragaga

Medical College Lehragaga: ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਮੈਡੀਕਲ ਕਾਲਜ ਬਣਾਉਣ ਲਈ MOU ਸਾਈਨ ਹੋਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ

ਇਲਾਜ ਲਈ ਦੂਰ ਦਰਾਜ਼ ਸ਼ਹਿਰਾਂ ਵੱਲ ਨਹੀਂ ਲਗਾਉਣੀ ਪਵੇਗੀ ਦੌੜ: ਅਜੇ ਕੁਮਾਰ ਠੋਲੀ ਲਹਿਰਾਗਾਗਾ (ਰਾਜ ਸਿੰਗਲਾ)। ਲਹਿਰਾਗਾਗਾ ਦੇ ਇਤਿਹਾਸ ’ਚ ਅੱਜ ਉਸ ਵੇਲੇ ਇੱਕ ਨਵਾਂ ਅਧਿਆਏ ਜੁੜ ਗਿਆ ਜਦੋਂ ਸਥਾਨਕ ਬਾਬਾ ਹੀਰਾ ਸਿੰਘ ਭੱਠਲ ਇੰਜੀਨੀਅਰਿੰਗ ਕਾਲਜ ਨੂੰ ਹੁਣ ਮੈਡੀਕਲ ਕਾਲਜ ਵਿੱਚ ਤਬਦੀਲ ਕਰਨ ਲਈ ਅਧਿਕਾਰਤ ਤੌਰ ‘ਤੇ MOU (ਸਹਿਮਤੀ ਪੱਤਰ) ਸਾਈਨ ਕੀਤਾ ਗਿਆ। ਇਸ ਫੈਸਲੇ […]
ਸਿੱਖਿਆ  ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ