Mayurasana Yoga Pose

Mayurasana Benefits: ਮਯੂਰਾਸਨ (ਮੋਰ ਆਸਣ) ਦੇ ਰੋਜ਼ਾਨਾ ਅਭਿਆਸ ਨਾਲ ਵਧੇਗੀ ਤਾਕਤ, ਸੰਤੁਲਨ ਤੇ ਇਕਾਗਰਤਾ, ਜਾਣੋ ਇਸ ਦੇ ਫਾਇਦੇ

ਯੋਗ ਅਭਿਆਸ ’ਚ ਕੁਝ ਅਜਿਹੀਆਂ ਮੁਦਰਾਵਾਂ, ਜਿਨ੍ਹਾਂ ਨੂੰ ‘ਆਸਣ’ ਕਿਹਾ ਜਾਂਦਾ ਹੈ, ਹੁੰਦੀਆਂ ਹਨ, ਜੋ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਅਨੁਸ਼ਾਸਿਤ ਕਰਦੀਆਂ ਹਨ। ‘ਮਯੂਰਾਸਣ’ (ਮੋਰ ਵਰਗੀ ਮੁਦਰਾ) ਅਜਿਹਾ ਹੀ ਇੱਕ ਮਹੱਤਵਪੂਰਨ ਆਸਣ ਹੈ।
ਦੇਸ਼  ਖਾਸ ਖਬਰ  ਸਿਹਤ  ਘਰ-ਪਰਿਵਾਰ