mayawati play muslim card

ਯੂਪੀ : ਮਾਇਆਵਤੀ ਨੇ ਖੇਡਿਆ ਮੁਸਲਿਮ ਕਾਰਡ

ਯੂਪੀ : ਮਾਇਆਵਤੀ ਨੇ ਖੇਡਿਆ ਮੁਸਲਿਮ ਕਾਰਡ ਲਖਨਊ | ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਦਲਿਤ-ਮੁਸਲਿਮ-ਬ੍ਰਾਹਮਣ ਦੇ ਸਮੀਕਰਨ ਦੇ ਬਲ ‘ਤੇ ਆਪਣੀ ਬੇੜੀ ਪਾਰ ਲਾਉਣ ਲਈ ਸਰਗਰਮ ਬਹੁਜਨ ਸਮਾਜ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ 100 ਉਮੀਦਵਾਰਾਂ ਦਾ ਐਲਾਨ ਕੀਤਾ ਬਸਪਾ ਨੇ ਮੁੱਖ ਤੌਰ ‘ਤੇ ਸਮਾਜਵਾਦੀ ਪਾਰਟੀ ਦਾ ਵੋਟ ਬੈਂਕ ਮੰਨੇ […]
ਦੇਸ਼  Breaking News