Matt Henry

IND vs NZ: ਨਿਊਜੀਲੈਂਡ ਦੇ ਦੋ ਤੇਜ਼ ਗੇਂਦਬਾਜ਼ ਭਾਰਤ ਵਿਰੁੱਧ ਤੀਜੇ ਟੀ20 ਤੋਂ ਬਾਹਰ

ਨਿਊਜ਼ੀਲੈਂਡ ਦੇ ਦੋ ਤੇਜ਼ ਗੇਂਦਬਾਜ਼ 27 ਅਕਤੂਬਰ ਨੂੰ ਵੈਲਿੰਗਟਨ ’ਚ ਹੋਣ ਵਾਲੇ ਭਾਰਤ ਵਿਰੁੱਧ ਤੀਜੇ ਟੀ20 ਮੈਚ ਵਿੱਚ ਨਹੀਂ ਖੇਡਣਗੇ। ਨਿਊਜ਼ੀਲੈਂਡ ਕ੍ਰਿਕੇਟ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਮੈਟ ਹੈਨਰੀ ਸੱਟ ਕਾਰਨ ਬਾਕੀ ਤਿੰਨ ਟੀ20 ਮੈਚਾਂ ’ਚ ਨਹੀਂ ਖੇਡਣਗੇ, ਜਦੋਂ ਕਿ ਲੌਕੀ ਫਰਗੂਸਨ ਨੂੰ ਤੀਜੇ ਮੈਚ ਤੋਂ ਆਰਾਮ ਦਿੱਤਾ ਗਿਆ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ICC Rankings: ਵਨਡੇ ਰੈਂਕਿੰਗ ’ਚ ਗਿੱਲ ਦੀ ਲੰਬੀ ਛਾਲ, ਕੋਹਲੀ ਨੂੰ ਛੱਡਿਆ ਪਿੱਛੇ, ਬੁਮਰਾਹ ਸਿਖਰ ’ਤੇ ਬਰਕਰਾਰ

ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ ਦੀ ਤਾਜ਼ਾ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਜੋ ਕਿ ਫਾਰਮੈਟਾਂ ’ਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੀ ਬਦੌਲਤ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ