Master
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮਾਲਕ ਦੀ ਔਲਾਦ ਦਾ ਭਲਾ ਕਰਨਾ ਮਾਲਕ ਦੀ ਸੇਵਾ ਕਰਨਾ ਹੈ : Saint Dr. MSG
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਇਨਸਾਨ ਲਈ ਇੰਨੀਆਂ ਨਿਆਮਤਾਂ ਭਰ ਕੇ ਰੱਖਦਾ ਹੈ, ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਨਾਪ-ਤੋਲ ਕੇ ਦੱਸਿਆ ਨਹੀਂ ਜਾ ਸਕਦਾ ਇੰਨਾ ਰਹਿਮੋ-ਕਰਮ, ਦਇਆ-ਮਿਹਰ, ਇੰਨੇ ਦੈਵੀ ਖਜ਼ਾਨੇ ਉਸ ਪਰਮ ਪਿਤਾ ਪਰਮਾਤਮਾ ਨੇ ਇਨਸਾਨ ਲਈ ਰੱਖੇ […]
ਮਾਲਕ ਦੇ ਨਾਮ ਦਾ ਨਸ਼ਾ ਕਰੋ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਦਾ ਅਜਿਹਾ ਨਸ਼ਾ ਹੈ ਜੋ ਇਨਸਾਨ ਨੂੰ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਲਬਰੇਜ਼ ਕਰ ਦਿੰਦਾ ਹੈ ਤੇ ਇਸ ਨਸ਼ੇ ਦੇ ਆਉਣ ਨਾਲ ਇਨਸਾਨ ਦੇ ਸਾਰੇ ਗ਼ਮ, ਦੁੱਖ-ਦਰਦ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਮਾਲਕ […]
ਮਾਸਟਰ ਬਣਨਾ ਕਿਹੜਾ ਸੌਖਾ ਕੰਮ ਐ!
Published On
By Sach Kahoon Punjabi Desk
ਮਾਸਟਰ ਬਣਨਾ ਕਿਹੜਾ ਸੌਖਾ ਕੰਮ ਐ! ਸੰਨ 2006 ਅਗਸਤ ਦਾ ਹੁੰਮਸ ਨਾਲ ਭਰਿਆ ਮਹੀਨਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਤ ਦੇ ਦਸ ਵੱਜ ਚੁੱਕੇ ਸਨ। ਬੀ. ਐਡ ਕਰਨ ਲਈ ਸੀਟ ਸੰਗਰੂਰ ਵਿਖੇ ਮਿਲੀ ਸੀ। ਨੈਸ਼ਨਲ ਕਾਲਜ ਆਫ ਐਜੂਕੇਸ਼ਨ ਬੀਰ ਕਲਾਂ, ਇਹ ਖੇਤਾਂ ਵਿੱਚ ਬਣਿਆ ਹੋਇਆ ਕਾਲਜ ਸੀ। ਚੰਡੀਗੜ੍ਹ ਯੂਨੀਵਰਸਿਟੀ ਵਿਚ ਮੈਂ ਕਿਸੇ ਦੋਸਤ ਕੋਲ ਰਾਤ ਠਹਿਰ […]
ਮਾਲਕ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਹਰ ਕਣ, ਹਰ ਜ਼ਰੇ ‘ਚ ਮੌਜ਼ੂਦ ਹੈ, ਉਹ ਸਭ ਦੇਖ ਰਿਹਾ ਹੈ ਜੇਕਰ ਤੁਸੀਂ ਸੱਚੇ ਦਿਲੋਂ, ਸੱਚੀ ਭਾਵਨਾ ਨਾਲ, ਉਸ ਦੀ ਭਗਤੀ ਕਰੋ, ਉਸ ਦੀ ਔਲਾਦ ਦੀ ਸੇਵਾ ਕਰੋ, ਤਾਂ ਮਾਲਕ ਪਹਾੜ ਵਰਗੇ ਕਰਮਾਂ ਨੂੰ ਵੀ […]
ਮਾਲਕ ਨੂੰ ਪ੍ਰਾਪਤ ਕਰਨ ਲਈ ਅੰਦਰ ਤੜਫ਼ ਬਣਾਓ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੱਚੇ ਮੁਰਸ਼ਿਦੇ-ਕਾਮਲ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾਤਾ, ਰਹਿਬਰ ਦੇ ਪਿਆਰ-ਮੁਹੱਬਤ ਦੀ ਚਰਚਾ ਜਦੋਂ ਸ਼ੁਰੂ ਹੁੰਦੀ ਹੈ ਤਾਂ ਇੰਜ ਲੱਗਦਾ ਹੈ ਕਿ ਇਹ ਚਰਚਾ ਕਦੇ ਖ਼ਤਮ ਨਾ ਹੋਵੇ ਅਤੇ ਕਦੇ ਖਤਮ ਹੋਵੇਗੀ ਵੀ ਨਹੀਂ, ਕਿਉਂਕਿ ਉਸ ਦੇ ਪਿਆਰ ‘ਚ ਜੋ ਨਸ਼ਾ, […]
ਖਹਿਰਾ ਦੀ ਪਾਰਟੀ ‘ਚ ਸ਼ਾਮਲ ਹੋਏ ਮਾਸਟਰ ਬਲਦੇਵ ਸਿੰਘ
Published On
By Sach Kahoon Punjabi Desk
ਜਲੰਧਰ। ਆਮ ਆਦਮੀ ਪਾਰਟੀ ‘ਚੋਂ ਅਸਤੀਫਾ ਦੇਣ ਵਾਲੇ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਅੱਜ ਸੁਖਪਾਲ ਖਹਿਰਾ ਦੀ ਪਾਰਟੀ ‘ਪੰਜਾਬੀ ਏਕਤਾ ਪਾਰਟੀ’ ਜੁਆਇਨ ਕਰ ਲਈ ਹੈ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਬਲਦੇਵ ਸਿੰਘ ਨੂੰ ਪਾਰਟੀ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਕ ਮਾਸਟਰ ਬਲਦੇਵ ਸਿੰਘ ਨੇ ਬੀਤੇ ਦਿਨ ਆਮ ਆਦਮੀ ਪਾਰਟੀ ‘ਚੋਂ […]
ਚੀਫ਼ ਜਸਟਿਸ ਹੀ ‘ਮਾਸਟਰ ਆਫ਼ ਰੋਸਟਰ’
Published On
By Sach Kahoon Punjabi Desk
ਸੁਪਰੀਮ ਕੋਰਟ ਦਾ ਫੈਸਲਾ, ਕੇਸਾਂ ਦੀ ਵੰਡ ਦਾ ਅਧਿਕਾਰ ਸੀਜੇਆਈ ਕੋਲ ਨਵੀਂ ਦਿੱਲੀ, (ਏਜੰਸੀ)। ਸੁਪਰੀਮ ਕੋਰਟ ਨੇ ਅੱਜ ਇਤਿਹਾਸਕ ਫੈਸਲੇ ‘ਚ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਕਿ ਦੇਸ਼ ਦੇ ਮੁੱਖ ਜੱਜ (ਸੀਜੇਆਈ) ਹੀ ਮੁਕੱਦਮਿਆਂ ਦੀ ਵੰਡ (ਰੋਸਟਰ) ਲਈ ਅਥੋਰਾਈਜ਼ਡ ਹਨ ਜਸਟਿਸ ਏ ਕੇ ਸਿਕਰੀ ਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਸਾਬਕਾ ਕਾਨੂੰਨ ਮੰਤਰੀ […]
ਹਿੱਟਮੈਨ ਤੋਂ ‘ਚੇਜ਼ ਮਾਸਟਰ’ ਬਣੇ ਰੋਹਿਤ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. 11 ਦੇ 34ਵੇਂ ਮੁਕਾਬਲੇ ‘ਚ ਰੋਹਿਤ (Rohit Sharma) ਸ਼ਰਮਾ ਦੀ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਇੱਕ ਓਵਰ ਬਾਕੀ ਰਹਿੰਦਿਆਂ ਛੇ ਵਿਕਟਾਂ ਨਾਲ ਹਰਾ ਦਿੱਤਾ ਟਾਸ ਹਾਰ ਕੇ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕ੍ਰਿਸ ਗੇਲ ਦੇ ਅਰਧ ਸੈਂਕੜੇ ਦੀ ਬਦੌਲਤ 6 ਵਿਕਟਾਂ ‘ਤੇ 174 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਨੇ […]
