Marriage

Punjab: ਪੰਜਾਬ ’ਚ ਵਿਆਹ ਦੌਰਾਨ ਭਗਦੜ, ਲਾੜੀ ਨੂੰ ਲੱਗੀ ਗੋਲੀ, ਹਾਲਤ ਗੰਭੀਰ…

Punjab: ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ’ਚ ਵਿਆਹ ਤੋਂ ਬਾਅਦ ਜਦੋਂ ਲਾੜੀ ਪੈਲੇਸ ’ਚ ਜਾ ਰਹੀ ਸੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ ਜੋ ਲਾੜੀ ਦੇ ਮੱਥੇ ’ਤੇ ਲੱਗੀ। ਲਾੜੀ ਨੂੰ ਜ਼ਖ਼ਮੀ ਹਾਲਤ ’ਚ ਫਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਲਾੜੀ ਦੀ ਹਾਲਤ ਨਾਜ਼ੁਕ […]
ਪੰਜਾਬ  Breaking News  ਖਾਸ ਖਬਰ 

Treading News: ਆਨਲਾਈਨ ਹੋਏ ਇਸ ਵਿਆਹ ਨੇ ਰਚਿਆ ਇਤਿਹਾਸ, ਜਾਣੋ…

ਬਿਲਾਸਪੁਰ (ਏਜੰਸੀ)। Treading News: ਲਗਾਤਾਰ ਵਿਕਸਤ ਹੋ ਰਹੀਆਂ ਨਵੀਆਂ ਤਕਨੀਕਾਂ ਹਰ ਖੇਤਰ ’ਚ ਕ੍ਰਾਂਤੀ ਲਿਆ ਰਹੀਆਂ ਹਨ। ਇੰਟਰਨੈੱਟ ਤੇ ਆਨਲਾਈਨ ਤਕਨਾਲੋਜੀ ਨੇ ਦੁਨੀਆਂ ਨੂੰ ਬਦਲ ਦਿੱਤਾ ਹੈ। ਇਸ ਤਕਨੀਕ ਨੇ ਸਮੇਂ ਤੇ ਦੇਸ਼ਾਂ ਵਿਚਲੀ ਦੂਰੀ ਵੀ ਮਿਟਾ ਦਿੱਤੀ ਹੈ। ਅਜਿਹੀ ਹੀ ਇੱਕ ਉਦਾਹਰਣ ਇੱਥੇ ਵੀ ਵੇਖਣ ਨੂੰ ਮਿਲੀ, ਜਿੱਥੇ ਆਨਲਾਈਨ ਵਿਆਹ ਭਾਵ ਨਿਕਾਹ ਨੇ ਮੁਸਲਿਮ […]
ਦੇਸ਼  Breaking News  ਖਾਸ ਖਬਰ 

ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ, ਲਾਡ਼ੇ ਦੀ ਹੋ ਗਈ ਅਚਾਨਕ ਮੌਤ

ਦਿਲ ਦਾ ਦੌਰਾ ਪੈਣ ਕਾਰਨ ਹੋਈ ਲਾੜੇ ਦੀ ਮੌਤ (Sad News) (ਸੱਚ ਕਹੂੰ ਨਿਊਜ਼) ਜਲੰਧਰ। ਨਵਾਂ ਸ਼ਹਿਰ ’ਚ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਦੋਂ ਮਾਤਮ ’ਚ ਬਦਲ ਗਈਆਂ ਜਦੋਂ ਲਾਡ਼ੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲਾੜਾ ਸਟੇਜ ‘ਤੇ ਆਪਣੀ ਲਾੜੀ ਨੂੰ ਮਾਲਾ ਪਾਉਣ ਲਈ ਸਟੇਜ ‘ਤੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਵਿਆਹ ਦੇ ਤਿੰਨ ਮਹੀਨੇ ਬਾਅਦ ਵਿਆਹੁਤਾ ਵੱਲੋਂ ਖੁਦਕੁਸ਼ੀ, ਪਤੀ ਗ੍ਰਿਫ਼ਤਾਰ

(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ’ਚ ਇੱਕ ਵਿਆਹੁਤਾ ਵੱਲੋਂ ਵਿਆਹ ਦੇ ਤਿੰਨ ਮਹੀਨਿਆਂ ਬਾਅਦ ਹੀ ਖੁਦਕੁਸ਼ੀ ਕਰ ਲਏ ਜਾਣ ਦੇ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ’ਚ ਹਰਬੰਸ ਸਿੰਘ ਵਾਸੀ ਬੇਗੋਵਾਲ ਨੇ ਦੱਸਿਆ ਕਿ 13 ਦਸੰਬਰ 2023 ਨੂੰ ਉਸਨੇ ਆਪਣੀ ਧੀ ਸੰਦੀਪ ਕੌਰ (31) ਦਾ ਵਿਆਹ ਜਗਦੀਪ […]
ਪੰਜਾਬ  ਸੂਬੇ  ਖਾਸ ਖਬਰ 

ਲੜਕੀ ਦੇ ਵਿਆਹ ’ਚ ਆਰਥਿਕ ਤੌਰ ’ਤੇ ਕੀਤੀ ਮੱਦਦ

(ਭੂਸ਼ਨ ਸਿੰਗਲਾ) ਪਾਤੜਾਂ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਆਏ ਦਿਨ ਮਾਨਵਤਾ ਭਲਾਈ ਕਾਰਜਾਂ ਵਿੱਚ ਨਵੀਆਂ ਪੁਲਾਂਘਾਂ ਪੁੱਟ ਰਹੇ ਹਨ। ਇਸੇ ਲੜੀ ਤਹਿਤ ਬਲਾਕ ਸ਼ੁਤਰਾਣਾ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਿੱਚ ਆਰਥਿਕ ਤੌਰ ’ਤੇ ਮੱਦਦ ਕੀਤੀ ਗਈ ਹੈ। Welfare Work ਇਹ ਵੀ ਪੜ੍ਹੋ: ਸੇਵਾਦਾਰ ਸ਼ਿਮਲਾ ਰਾਣੀ ਇੰਸਾਂ ਦੀ […]
ਦੇਸ਼  ਪੰਜਾਬ  Breaking News  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 

ਮੀਤ ਹੇਅਰ ਦੀ ਹੋਣ ਵਾਲੀ ਪਤਨੀ ਦੀ ਤਸਵੀਰ ਆਈ ਸਾਹਮਣੇ

(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਬੰਧਨ ’ਚ ਬੱਝਣ ਜਾ ਰਹੇ ਹਨ। 29 ਅਕਤੂਬਰ ਨੂੰ ਮੀਤ ਹੇਅਰ ਅਤੇ ਗੁਰਵੀਨ ਕੌਰ ਮੰਗਣੀ ਕਰਵਾਉਣਗੇ। ਇਹ ਜੋੜਾ 7 ਨਵੰਬਰ ਨੂੰ ਵਿਆਹ ਬੰਧਨ ’ਚ ਬੱਝੇਗਾ। ਕੈਬਨਿਟ ਮੰਤਰੀ ਮੀਤ ਹੇਅਰ ਦੀ ਹੋਣ ਵਾਲੀ ਪਤਨੀ ਗੁਰਵੀਨ ਕੌਰ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ। […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਬੱਝਣਗੇ ਵਿਆਹ ਬੰਧਨ ’ਚ

(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਬੰਧਨ ’ਚ ਬੱਝਣ ਜਾ ਰਹੇ ਹਨ। 29 ਅਕਤੂਬਰ ਨੂੰ ਮੀਤ ਹੇਅਰ ਅਤੇ ਗੁਰਵੀਨ ਕੌਰ ਮੰਗਣੀ ਕਰਵਾਉਣਗੇ। ਇਹ ਜੋੜਾ 7 ਨਵੰਬਰ ਨੂੰ ਵਿਆਹ ਬੰਧਨ ’ਚ ਬੱਝੇਗਾ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕੈਬਨਿਟ ਮੰਤਰੀ ਮੀਤ ਹੇਅਰ ਦੇ ਵਿਆਹ ’ਚ ਆਮ ਆਦਮੀ ਪਾਰਟੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਰੀਤੀ ਰਿਵਾਜਾਂ ਤੇ ਵਿਆਹ ਸਬੰਧਾਂ ’ਚ ਵੱਖਰਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨਾਲ ਸਾਂਝੇ ਸਿਵਲ ਕੋਡ ਦੀ ਚਰਚਾ ਸ਼ੁਰੂ ਹੋ ਗਈ ਹੈ ਪ੍ਰਧਾਨ ਮੰਤਰੀ ਨੇ ਦਲੀਲ ਦਿੱਤੀ ਹੈ ਕਿ ਇੱਕ ਪਰਿਵਾਰ ਇੱਕ ਤੋਂ ਵੱਧ ਕਾਨੂੰਨ ਨਾਲ ਨਹੀਂ ਚੱਲ ਸਕਦਾ ਤਾਂ ਦੇਸ਼ ਕਿਵੇਂ ਚੱਲ ਸਕਦਾ ਹੈ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਸੰਵਿਧਾਨ ਅੰਦਰ ਵੀ ਇੱਕ ਕਾਨੂੰਨ ਨੂੰ ਆਦਰਸ਼ ਵਜੋਂ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

ਵਿਆਹ ’ਚ ਭਾਨ ਸੁੱਟਣਾ

ਵਿਆਹ ’ਚ ਭਾਨ ਸੁੱਟਣਾ ਵਿਆਹਾਂ ਵਿੱਚ ਇੱਕ ਰਸਮ ਹੁੰਦੀ ਸੀ, ਡੋਲੀ ਤੁਰਨ ਵੇਲੇ ਲੜਕੇ ਦੇ ਪਿਓ ਅਤੇ ਮਾਮੇ ਵੱਲੋਂ ਉਸ ਉੱਤੋਂ ਦੀ ਪੈਸੇ (ਭਾਨ) ਵਰ੍ਹਾਉਣਾ, ਹੁੰਦੀ ਤਾਂ ਅੱਜ ਵੀ ਹੈ, ਪਰ ਜੋ ਚਾਅ ਬੱਚਿਆਂ ਨੂੰ ਡੋਲੀ ਤੋਂ ਪੈਸੇ ਲੁੱਟਣ ਦਾ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ, ਮੈਨੂੰ ਲੱਗਦਾ ਹੁਣ ਨਹੀਂ ਰਿਹਾ ਉਨ੍ਹਾਂ ਸਮਿਆਂ ਵਿੱਚ ਤਾਂ ਸਾਰੇ […]
ਦੇਸ਼  ਵਿਚਾਰ 

ਵਿਆਹ ਤੋਂ ਪਰਤ ਰਹੇ ਨੌਜਵਾਨਾਂ ‘ਤੇ ਅਛਪਛਾਤਿਆਂ ਨੇ ਚਲਾਈਆਂ ਗੋਲੀਆਂ

ਵਆਹ ਤੋਂ ਪਰਤ ਰਹੇ 2 ਨੌਜਵਾਨਾਂ ‘ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ ਨੌਜਵਾਨ ਗੰਭੀਰ ਤੌਰ ‘ਤੇ ਜ਼ਖ਼ਮੀ ਮਲਾਵਰ ਫਾਇਰਿੰਗ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ
ਪੰਜਾਬ  Breaking News 

ਜ਼ੇਲ੍ਹ ‘ਚ ਪਹਿਲੀ ਵਾਰ ਵੱਜੀ ਵਿਆਹ ਦੀ ਸ਼ਹਿਨਾਈ

ਕਤਲ ਕੇਸ ਦਾ ਕੈਦੀ ਬੱਝਿਆ ਵਿਆਹ ਦੀ ਉਮਰ ਕੈਦ ‘ਚ ਤਰੁਣ ਕੁਮਾਰ ਸ਼ਰਮਾ/ਨਾਭਾ। ਪੰਜ ਗੈਂਗਸਟਰਾਂ ਅਤੇ ਇੱਕ ਅੱਤਵਾਦੀ ਦੇ ਫਿਲਮੀ ਸਟਾਈਲ ਵਿੱਚ ਭੱਜਣ ਤੋਂ ਬਾਅਦ ਸੁਰੱਖੀਆਂ ਵਿੱਚ ਆਈ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਉਸ ਸਮੇਂ ਮੁੜ ਪ੍ਰਸਿੱਧ ਹੋ ਗਈ ਜਦੋਂ ਜ਼ੇਲ੍ਹ ਵਿੱਚ ਦੋਹਰੇ ਕਤਲ ਦੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇੱਕ ਗੈਂਗਸਟਰ ਵਿਆਹ ਦੀ ਉਮਰ […]
ਪੰਜਾਬ  Breaking News 

ਵਿਆਹ ਦਾ ਝਾਂਸਾ ਦੇ ਢਾਈ ਲੱਖ ‘ਚ ਵੇਚੀ ਲੜਕੀ

ਮੋਗਾ। ਮੋਗਾ ਨਿਵਾਸੀ ਇਕ ਔਰਤ ਨੇ ਬਾਘਾਪੁਰਾਣਾ ਨਿਵਾਸੀ ਆਪਣੀ ਸਹੇਲੀ ਪੂਜਾ ‘ਤੇ ਉਸ ਦੀ ਛੋਟੀ ਭੈਣ ਨੂੰ ਚੰਗੇ ਘਰ ‘ਚ ਵਿਆਹ ਕਰਵਾ ਕੇ ਭੇਜਣ ਦਾ ਝਾਂਸਾ ਦੇ ਕੇ ਹਰਿਆਣਾ ਦੇ ਇੱਕ ਵਿਅਕਤੀ ਨੂੰ ਢਾਈ ਲੱਖ ਰੁਪਏ ‘ਚ ਵੇਚਣ ਦਾ ਦੋਸ਼ ਲਾਇਆ ਹੈ। ਇਸ ਸਬੰਧ ‘ਚ ਪੁਲਸ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ […]
ਪੰਜਾਬ  Breaking News 
Ad Ad Ad