Market

10 Rupees Coin : ਕੀ 10 ਲਾਈਨਾਂ ਵਾਲਾ ਸਿੱਕਾ ਅਸਲੀ ਹੈ? ਕਿਉਂ ਲੋਕ ਲੈਣ ਤੋਂ ਕਤਰਾ ਰਹੇ ਨੇ ਕੰਨੀ, ਆਰਬੀਆਈ ਨੇ ਖੁਦ ਦੱਸਿਆ ਸੱਚ

10 Rupees Coin : ਪਿਛਲੇ ਕਈ ਦਿਨਾਂ ਤੋਂ 10 ਰੁਪਏ ਦੇ ਸਿੱਕੇ ਨੂੰ ਲੈ ਕੇ ਲੋਕਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ, ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ (RBI) ਸਮੇਂ-ਸਮੇਂ ’ਤੇ ਇਸ ਬਾਰੇ ਸੁਚੇਤ ਕਰਦੇ ਰਹਿੰਦੇ ਹਨ ਪਰ ਅੱਜ ਵੀ ਇਸ ਭੰਬਲਭੂਸੇ ਕਾਰਨ 10 ਰੁਪਏ ਦੇ ਸਿੱਕੇ ਬਾਜ਼ਾਰ ਵਿਚ ਕਈ ਥਾਵਾਂ ’ਤੇ ਵੇਚੇ ਜਾ ਰਹੇ ਹਨ, ਦੁਕਾਨਦਾਰ […]
ਦੇਸ਼  Breaking News  ਬਿਜਨਸ  ਇੱਕ ਨਜ਼ਰ 

ਕੇਂਦਰੀ ਭੰਡਾਰਨ ਲਈ ਮੰਡੀ ਖਰੀਦ ਖਰਚੇ ਦਰੁਸਤ ਕੀਤੇ ਜਾਣਗੇ: ਪਿਊਸ ਗੋਇਲ

ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਦੀ ਕੇਂਦਰੀ ਖੁਰਾਕ ਮੰਤਰੀ ਨਾਲ ਹੋਈ ਮੀਟਿੰਗ (ਹਰਪਾਲ ਸਿੰਘ) ਲੌਂਗੋਵਾਲ। ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਅਤੇ ਝੋਨੇ ਦੀ ਪਿਛਲੇ 3 ਸਾਲਾਂ ਤੋਂ ਆੜਤ ਅਤੇ ਮਜ਼ਦੂਰੀ ਦੀ ਅਦਾਇਗੀ ਪੰਜਾਬ ਖੇਤੀਬਾੜੀ ਨਿਯਮਾਂ ਮੁਤਾਬਿਕ 2.5% ਜੋ ਕਿ 53 ਰੁਪਏ ਬਣਦੀ ਹੈ ਦੀ ਥਾਂ 45 ਰੁਪਏ-38 ਪੈਸੇ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਜੋ […]
ਦੇਸ਼  Breaking News  ਬਿਜਨਸ  ਸੂਬੇ  ਇੱਕ ਨਜ਼ਰ  ਪੰਜਾਬ 

ਰਾਜਸਥਾਨ ’ਚ ਵੀਕੇਂਡ ਕਰਫਿਊ ਦਾ ਦਿਖਣ ਲੱਗਿਆ ਬਜ਼ਾਰ ’ਚ ਅਸਰ

ਰਾਜਸਥਾਨ ’ਚ ਵੀਕੇਂਡ ਕਰਫਿਊ ਦਾ ਦਿਖਣ ਲੱਗਿਆ ਬਜ਼ਾਰ ’ਚ ਅਸਰ ਲਖਜੀਤ ਇੰਸਾਂ/ਜੈਪੁਰ। ਰਾਜਸਥਾਨ ’ਚ ਵਿਸ਼ਵ ਮਹਾਂਮਾਰੀ ਕੋਰੋਨਾ ਦੀ ਦੂਜੀ ਲਹਿਰ ਦੇ ਵਧਣ ਕਾਰਨ ਲਾਗੂ ਵੀਕੇਂਡ ਕਰਫਿਊ ਦਾ ਅਸਰ ਅੱਜ ਰਾਜਧਾਨੀ ਜੈਪੁਰ ਸਮੇਤ ਹੋਰ ਸ਼ਹਿਰਾ ਦੇ ਬਜ਼ਾਰਾਂ ’ਚ ਦਿਖਾਈ ਦਿੱਤਾ ਤੇ ਇਸ ਦੌਰਾਨ ਜ਼ਰੂਰੀ ਵਸਤੂਆਂ ਨੂੰ ਛੱਡ ਕੇ ਬਾਕੀ ਦੁਕਾਨਾਂ ਬੰਦ ਰਹੀਆਂ ਤੇ ਆਮ ਲੋਕ ਬਿਨ੍ਹਾਂ […]
ਇੱਕ ਨਜ਼ਰ  ਰਾਜਸਥਾਨ 

ਟਰੱਕ ਮਾਰਕੀਟ ‘ਚ ਵਿਅਕਤੀ ਨੂੰ ਪਟਿਆਂ ਨਾਲ ਕੁੱਟ ਕੇ ਬਣਾਈ ਵੀਡੀਓ

ਖਨੌਰੀ ਮੰਡੀ (ਬਲਕਾਰ ਸਿੰਘ) ਵਿਸ਼ਵਕਰਮਾ ਟਰੱਕ ਮਾਰਕੀਟ ਖਨੌਰੀ ਮੰਡੀ ਵਿੱਚ ਆਮ ਤੌਰ ‘ਤੇ ਚੋਰੀ ਦੀਆਂ ਅਤੇ ਫਾਈਨੈਂਸ ਦੀਆਂ ਗੱਡੀਆਂ ਅਤੇ ਬੋਗਸ ਬਿੱਲਾਂ ਦਾ ਮਸਲਾ ਸੁਣਨ ਨੂੰ ਆਉਂਦਾ ਸੀ ਪਰ ਬੀਤੀ ਕੱਲ੍ਹ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਦਲਿਤ ਭਾਈਚਾਰੇ ਦੇ ਇੱਕ ਵਿਅਕਤੀ ਨੂੰ ਮਾਰਕੀਟ ਦੇ ਕਬਾੜੀਆਂ ਦੁਬਾਰਾ ਸਰੇਆਮ ਗੁੰਡਾਗਰਦੀ ਕਰਦੇ […]
Breaking News  ਪੰਜਾਬ 

ਗਿਰਾਵਟ ਨਾਲ ਬੰਦ ਹੋਇਆ ਬਜ਼ਾਰ, 141 ਅੰਕ ਡਿੱਗਾ ਸੈਂਸੇਕਸ

ਏਜੰਸੀ/ਮੁੰਬਈ। ਵਿਦੇਸ਼ੀ ਬਜ਼ਾਰ ਤੋਂ ਮਿਲੇ ਸੰਕੇਤਾਂ ਨਾਲ ਭਾਰਤੀ ਸ਼ੇਅਰ ਬਜ਼ਾਰ ‘ਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਮਜ਼ਬੂਤੀ ਆਖਰ ਤੱਕ ਨਹੀਂ ਰਹੀ ਕੱਲ੍ਹ ਸੈਂਸੇਕਸ 141.33 ਅੰਕਾਂ ਦੀ ਗਿਰਾਵਟ ਨਾਲ 37,531.98 ਅਤੇ ਨਿਫਟੀ 48.35 ਅੰਕ ਡਿੱਗ ਕੇ 11,126.40 ਦੇ ਪੱਧਰ ‘ਤੇ ਬੰਦ ਹੋਇਆ ਅੱਜ ਸੈਂਸੇਕਸ 180 ਅੰਕਾਂ ਦੀ ਤੇਜ਼ੀ ਨਾਲ 37,853.80 ‘ਤੇ ਖੁੱਲ੍ਹਿਆ ਅਤੇ ਨਿਫਟੀ ਵੀ ਤੇਜ਼ੀ ਨਾਲ […]
Breaking News  ਸੂਬੇ  ਦਿੱਲੀ 

ਕੰਪਨੀ ਟੈਕਸ ‘ਚ ਛੋਟ ਨਾਲ ਸ਼ੇਅਰ ਬਜ਼ਾਰ ਦੀਵਾਲੀ ਤੋਂ ਪਹਿਲਾ ਹੋਇਆ ਰੌਸਨ

ਸੇਂਸੈਕਸ 38 ਹਜ਼ਾਰ ਤੋਂ ਪਾਰ | Company Tax ਮੁੰਬਈ (ਏਜੰਸੀ)। ਮੰਦੀ ਪਈ ਅਰਥਵਿਵਸਥਾ ਨੂੰ ਗਤੀ ਦੇਣ ਦੇ ਮਕਸਦ ਨਾਲ ਕੰਪਨੀ ਟੈਕਸ ‘ਚ ਸਰਕਾਰ ਵੱਲੋਂ ਕੀਤੀ ਗਈ ਭਾਰੀ ਕਟੌਤੀ ਦੇ ਦਮ ‘ਤੇ ਸ਼ੇਅਰ ਬਜ਼ਾਰ ‘ਚ ਇੱਕ ਦਹਾਕੇ ‘ਚ ਸਭ ਤੋਂ ਵੱਡੀ ਇਕਦਮ ਦੀਵਾਲੀ ਤੋਂ ਪਹਿਲਾਂ ਹੀ ਬਜ਼ਾਰ ਰੌਸ਼ਨ ਹੋ ਗਿਆ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ […]
ਦੇਸ਼  Breaking News 

ਤੀਸਰੇ ਹਫ਼ਤੇ ਬਾਜ਼ਾਰ ‘ਚ ਗਿਰਾਵਟ , ਨਿਵੇਸ਼ਕਾਂ ਨੂੰ ਚੌਕਸੀ ਵਰਤਣ ਦੀ ਸਲਾਹ

ਤੀਸਰੇ ਹਫ਼ਤੇ ਬਾਜ਼ਾਰ ‘ਚ ਗਿਰਾਵਟ , ਨਿਵੇਸ਼ਕਾਂ ਨੂੰ ਚੌਕਸੀ ਵਰਤਣ ਦੀ ਸਲਾਹ ਮੁੰਬਈ, ਏਜੰਸੀ। ਵਿਸ਼ਵਕ ਪੱਧਰ ‘ਤੇ ਰਲਿਆ-ਮਿਲਿਆ ਰੁਖ਼ ਰਹਿਣ ਦਰਮਿਆਨ ਘਰੇਲੂ ਪੱਧਰ ‘ਤੇ ਵਿਦੇਸ਼ੀ ਨਿਵੇਸ਼ਕਾਂ ਦੇ ਅਮੀਰਾਂ ‘ਤੇ ਲਗਾਏ ਗਏ ਆਇਕਰ ਅਧਿਭਾਰ ਦੇ ਦਾਇਰੇ ਵਿੱਚ ਆਉਣ ਦੇ ਦਬਾਅ ਵਿੱਚ ਜਾਰੀ ਬਿਕਵਾਲੀ ਦਾ ਰੁਖ਼ ਬੀਤੇ ਹਫ਼ਤੇ ਵੀ ਬਣਿਆ ਰਿਹਾ ਜਿਸ ਨਾਲ ਸ਼ੇਅਰ ਬਾਜ਼ਾਰ ਬਜਟ ਪੇਸ਼ […]
ਦੇਸ਼  Breaking News  ਬਿਜਨਸ 

ਹਥਿਆਰਾਂ ਦੀ ਮੰਡੀ ਬਣਨੋਂ ਰੋਕਿਆ ਜਾਵੇ ਪੰਜਾਬ ਨੂੰ

ਕਮਲ ਬਰਾੜ ਪੰਜਾਬ ਹੁਣ ਹਥਿਆਰਾਂ ਦਾ ਖੂਹ ਬਣ ਗਿਆ ਜਾਪਦਾ ਹੈ। ਪੰਜਾਬੀ ਲੋਕ ਅਸਲੇ ਲਈ ਏਨੇ ਸ਼ੁਦਾਈ ਹੋਏ ਹਨ ਕਿ ਦੇਸ਼ ‘ਚੋਂ ਸਭ ਨੂੰ ਪਿੱਛੇ ਛੱਡ ਗਏ ਹਨ। ਲੰਘੇ ਦੋ ਵਰ੍ਹਿਆਂ ‘ਚ ਪੰਜਾਬ ‘ਚ ਜਿੰਨੇ ਅਸਲਾ ਲਾਇਸੈਂਸ ਬਣੇ ਹਨ, ਉਨੇ ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਹੋਰ ਕਿਸੇ ਸੂਬੇ ‘ਚ ਨਹੀਂ ਬਣੇ। ਉੱਤਰ ਪ੍ਰਦੇਸ਼ ‘ਚ […]
ਵਿਚਾਰ  ਲੇਖ 

ਖੰਨਾ ਮੰਡੀ ‘ਚ ਅਗੇਤੇ ਝੋਨੇ ਦੀ ਆਮਦ ਸ਼ੁਰੂ

ਮੰਡੀ ਖੰਨਾ ‘ਚ ਵੱਖ-ਵੱਖ ਕਿਸਮ ਦੇ ਝੋਨੇ ਦੀ ਆਮਦ ਸ਼ੁਰ ਲੁਧਿਆਣਾ  ਪੰਜਾਬ ਅੰਦਰ ਝੋਨੇ ਦੀ ਸਰਕਾਰੀ ਖਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਪੰ੍ਰਤੂ ਪੰਜਾਬ ਦੀਆਂ ਮੰਡੀਆਂ ‘ਚ ਅਗੇਤੇ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਲੁਧਿਆਣਾ ਜ਼ਿਲ੍ਹੇ ‘ਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਵੱਖ-ਵੱਖ ਕਿਸਮ ਦੇ ਝੋਨੇ ਦੀ ਆਮਦ […]
Breaking News  ਪੰਜਾਬ 

ਗੋਹੇ ਤੇ ਪਲਾਸਟਿਕ ਤੋਂ ਬਣਿਆ ਕਾਗਜ਼ ਬਜ਼ਾਰ ‘ਚ

ਜੈਪੁਰ (ਸੱਚ ਕਹੂੰ ਨਿਊਜ਼)। ਖਾਦੀ ਗ੍ਰਾਮੋਉਦਯੋਗ ਕਮਿਸ਼ਨ ਨੇ ਸਵੱਛਤਾ ਅਭਿਆਨ ਨਾਲ ਪ੍ਰੇਰਿਤ ਹੋਕਰ ਪਲਾਸਟਿਕ ਮਿਸ਼ਰਿਤ ਤੇ ਗਾਂ ਦੇ ਗੋਹੇ ਨਾਲ ਕਾਗਜ਼ ਬਣਾਇਆ ਹੈ ਛੋਟੇ ਤੇ ਲਘੂ ਉਦਯੋਗ ਮੰਤਰੀ ਗਿਰਾਜ ਸਿੰਘ ਨੇ ਅੱਜ ਕੁਮਾਰੱਪਾ ਕੌਮੀ ਹਸਤਨਿਰਮਿਤ ਪੇਪਰ ਸੰਸਥਾਨ ‘ਚ ਕਾਗਜ਼ ਦੀ ਵਿਸ਼ੇਸ਼ਤਾ ਦੱਸਦਿਆਂ ਕਿਹਾ ਕਿ ਕੂੜੇ ਤੋਂ ਉਪਯੋਗੀ ਉਤਪਾਦ ਬਣਾਉਣ ਦੀ ਦਿਸ਼ਾ ‘ਚ ਇਹ ਬਹੁਤ ਵੱਡਾ […]
ਦੇਸ਼ 

ਆਈਲਟਸ ਸੈਂਟਰਾਂ ਦਾ ਮਾਰਕੀਟ ‘ਤੇ ਕਬਜ਼ਾ

ਡਾਲਰਾਂ ਦੀ ਚਮਕ ਨੇ ਆਈਲੈਟਸ ਕੋਚਿੰਗ ਸੈਂਟਰਾਂ ਦੀ ਕੀਤੀ ਚਾਂਦੀ ਸੈਂਕੜੇ ਨੌਜਵਾਨ ਹਰ ਰੋਜ਼ ਚੜ੍ਹ ਰਹੇ ਨੇ ਬਾਹਰਲੇ ਦੇਸ਼ਾਂ ਨੂੰ ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਵਿਦੇਸ਼ਾਂ ‘ਚ ਪੜ੍ਹਾਈ ਦੀਆਂ ਮੋਟੀਆਂ ਫੀਸਾਂ ਦੇ ਬਾਵਜ਼ੂਦ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਡਾਲਰਾਂ ਦੀ ਚਮਕ ਦਮਕ ਦੇ ਸੁਫਨੇ ਦਿਨ ਦੀਵੀਂ ਆ ਰਹੇ ਹਨ। ਅੱਜ ਹਰ ਰੋਜ਼ ਸੈਂਕੜਿਆਂ ਦੀ ਗਿਣਤੀ […]
ਪੰਜਾਬ 

ਚਿੱਟੇ ਦਿਨੀਂ ਨਵੀਂ ਸਬਜ਼ੀ ਮੰਡੀ ‘ਚ ਆੜ੍ਹਤੀਏ ਦਾ ਗੋਲੀ ਮਾਰ ਕੇ ਕਤਲ

ਲੁਧਿਆਣਾ, (ਰਘਬੀਰ ਸਿੰਘ/ਸੱਚ ਕਹੂੰ ਨਿਊਜ਼)। ਸ਼ਹਿਰ ਅੰਦਰ ਕ੍ਰਾਈਮ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਅਪਰਾਧੀ ਅਨਸਰ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਗੁਰੇਜ ਨਹੀਂ ਕਰਦੇ ਅੱਜ ਸਥਾਨਕ ਜਲੰਧਰ ਬਾਈਪਾਸ ਨੇੜੇ ਸਥਿਤ ਨਵੀਂ ਦਾਣਾ ਮੰਡੀ ‘ਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਐਕਟਿਵਾ ਸਵਾਰ ਅਣਪਛਾਤੇ ਨੌਜਵਾਨ […]
ਪੰਜਾਬ