Mahila Congress

Congress Protest: ਵਿਦਿਆਰਥੀਆਂ ਦੇ ਸਮਰਥਨ ’ਚ ਮਹਿਲਾ ਕਾਂਗਰਸ ਦਾ ਡੀਐਮ ਦਫਤਰ ਦਾ ਘਿਰਾਓ

ਉੱਤਰਾਖੰਡ ਰਾਜ ਮਹਿਲਾ ਕਾਂਗਰਸ ਨੇ ‘ਵਿਦਿਆਰਥੀਆਂ ਕੀ ਗੂੰਜ’ ਪ੍ਰੋਗਰਾਮ ਤਹਿਤ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਦਾ ਘਿਰਾਓ ਕੀਤਾ ਤੇ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ’ਤੇ ਹੋਏ ਕਥਿਤ ਲਾਠੀਚਾਰਜ, ਸਿੱਖਿਆ ਪ੍ਰਣਾਲੀ ਤੇ ਲੋਕਤੰਤਰੀ ਅਧਿਕਾਰਾਂ ਨਾਲ ਸਬੰਧਤ ਮੁੱਦਿਆਂ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ।
ਦੇਸ਼  ਖਾਸ ਖਬਰ