Lakhnau News
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Lakhnau News: ਰੇਲਵੇ ਸਟੇਸ਼ਨ ’ਤੇ ਸ਼ੈੱਡ ਡਿੱਗਣ ਨਾਲ ਤਿੰਨ ਯਾਤਰੀ ਜ਼ਖਮੀ, ਸਖ਼ਤ ਕਾਰਵਾਈ ਦੇ ਹੁਕਮ
Published On
By Ravinder Sharma
ਹਾਦਸੇ ਸਮੇਂ ਪਲੇਟਫਾਰਮ ’ਤੇ ਬਹੁਤ ਸਾਰੇ ਲੋਕ ਮੌਜੂਦ ਸਨ। ਸ਼ੈੱਡ ਡਿੱਗਣ ਤੋਂ ਬਾਅਦ ਕਈ ਯਾਤਰੀ ਮਲਬੇ ਹੇਠ ਦੱਬ ਗਏ। ਤਿੰਨ ਯਾਤਰੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਘਟਨਾ ਨਾਲ ਸਟੇਸ਼ਨ ’ਤੇ ਹਫੜਾ-ਦਫੜੀ ਅਤੇ ਦਹਿਸ਼ਤ ਫੈਲ ਗਈ।