LPU News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
LPU Violence Case: LPU ਮਾਮਲੇ ਦੀ ਜਾਂਚ ’ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ਦੀ ਫਟਕਾਰ
Published On
By Khushdeep Singh
ਅਦਾਲਤ ਨੇ ਸਪੱਸ਼ਟ ਕੀਤਾ ਕਿ ਅਜਿਹੇ ਸੰਵੇਦਨਸ਼ੀਲ ਤੇ ਗੰਭੀਰ ਸੁਨੇਹਿਆਂ ਨੂੰ ਫੈਲਾਉਣ ਦੇ ਮਾਮਲੇ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ। ਬੈਂਚ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲਾਉਣਾ ਜ਼ਰੂਰੀ ਹੈ ਕਿ ਵਿਦਿਆਰਥਣ ਨੇ ਸੁਨੇਹਾ ਖ਼ੁਦ ਫਾਰਵਰਡ ਕੀਤਾ ਸੀ ਜਾਂ ਕਿਸੇ ਹੋਰ ਵਿਅਕਤੀ ਨੇ ਉਸ ਦੀ ਵਰਤੋਂ ਕੀਤੀ ਸੀ।
LPU News: ਐਲਪੀਯੂ 'ਚ ਐਤਵਾਰ ਰਾਤ ਮੁੜ ਭੜਕੇ ਵਿਦਿਆਰਥੀ, ਡੀਜੀਪੀ ਨੂੰ ਸਥਿਤੀ ਦਾ ਜਾਇਜਾ ਲੈਣ ਦੇ ਹੁਕਮ, ਮੁੱਖ ਮੰਤਰੀ ਮਾਨ ਨੇ ਦਿਖਾਈ ਸਖਤੀ
Published On
By Ravinder Sharma
ਪੁਲਿਸ ਮੁਤਾਬਕ ਸੁਰੱਖਿਆ ਦੇ ਮੱਦੇਨਜ਼ਰ ਆਸ-ਪਾਸ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਵੱਲੋਂ ਕਥਿਤ ਤੌਰ ’ਤੇ ਪਥਰਾਅ ਜਾਰੀ ਰਿਹਾ। ਪੁਲਿਸ ਦਾ ਦਾਅਵਾ ਹੈ ਕਿ ਮੋਬਾਈਲ ਫੋਨਾਂ ਦੀਆਂ ਫਲੈਸ਼ ਲਾਈਟਾਂ ਅਤੇ ਰੋਸ਼ਨੀ ਵਾਲੀਆਂ ਦਿਸ਼ਾਵਾਂ ਵੱਲ ਵੀ ਪੱਥਰ ਸੁੱਟੇ ਗਏ।