ਬਾਲ ਕਹਾਣੀ: ਸਕੀ ਭੈਣ ਵਰਗੀ
ਸਵੇਰ ਹੁੰਦੇ ਸਾਰ ਹੀ ਇੱਕ ਨਿੱਕੀ ਭੂਰੀ ਚਿੜੀ ਆਪਣੇ ਬੱਚਿਆਂ ਲਈ ਦਾਣਾ ਇਕੱਠਾ ਕਰਨ ਲਈ ਆਪਣੇ ਆਲ੍ਹਣੇ ਤੋਂ ਦੂਰ ਚਲੀ ਗਈ। ਉਸ ਦੇ ਦੋਵੇਂ ਬੱਚੇ ਅਜੇ ਆਂਡਿਆਂ ਵਿਚੋਂ ਨਿੱਕਲੇ ਹੀ ਸਨ। ਅਸਮਾਨ ਵਿੱਚ ਬੱਦਲ ਛਾਏ ਹੋਣ ਕਰਕੇ ਭੂਰੀ ਚਿੜੀ ਬੜੀ ਸਹਿਮੀ ਹੋਈ ਸੀ। ਭਾਵੇਂ ਉਸ ਨੇ ਆਪਣੇ ਆਲ੍ਹਣੇ ਦੇ ਉੱਪਰ ਵੱਡੇ-ਵੱਡੇ ਪੱਤੇ...
ਆਸੋ ਦੀ ਆਸ
ਆਸੋ ਦੀ ਉਮਰ ਕੋਈ ਸੱਤਰ-ਪਝੰਤਰ ਸਾਲਾਂ ਦੇ ਲਗਭਗ ਢੁੱਕ ਚੁੱਕੀ ਸੀ। ਜ਼ਿੰਦਗੀ ’ਚ ਬੜੇ ਉਤਰਾਅ-ਚੜ੍ਹਾਅ ਵੇਖੇ, ਬੜੀਆਂ ਤੰਗੀਆਂ-ਪੇਸ਼ੀਆਂ ਝੱਲੀਆਂ, ਪਰ ਸੁਖ ਦੀ ਕਿਰਨ ਕਿਤੇ ਡੂੰਘੇ ਹਨ੍ਹੇਰੇ ਵਿੱਚ ਗੁਆਚ ਚੁੱਕੀ ਸੀ, ਜਿਸ ਨੂੰ ਲੱਭਦੀ-ਲੱਭਦੀ ਆਸੋ ਦੀ ਜ਼ਿੰਦਗੀ ਵਾਲੀ ਕਿਸ਼ਤੀ ਹਾਰਨ ਵਾਲੇ ਕਿਨਾਰੇ ਵੱਲ ਨੂੰ ਵਧ ਰਹੀ ਸੀ।...
ਜੱਸਾ (ਕਹਾਣੀ)
ਅੱਜ ਜਨਮ ਦਿਨ ਹੈ ਉਸ ਦਾ, ਸਵੇਰੇ ਉੱਠਦਿਆਂ ਹੀ ਜਦੋਂ ਵੱਡੀ ਬੇਟੀ ਨੇ ਉਸ ਨੂੰ ਜਨਮ ਦਿਨ ਮੁਬਾਰਕ ਕਹਿੰਦਿਆਂ ਉਠਾਇਆ ਤਾਂ ਝੱਟ ਮੇਰੇ ਚੇਤੇ ਆਇਆ ਕਿ ਮੈਂ ਤਾਂ ਉਸ ਦਾ ਸਟੇਟਸ ਹੀ ਲਾਉਣਾ ਭੁੱਲ ਗਿਆ। ਬੱਸ ਫਿਰ ਕੀ ਸੀ ਆਕੜ ਗਿਆ ਮੇਰਾ ਪੁੱਤ ਮੇਰੇ ਨਾਲ ਕਹਿੰਦਾ, ‘‘ਮੈਂ ਕਿਹੜਾ ਤੁਹਾਡੀ ਮਰਜ਼ੀ ਅਨੁਸਾਰ ਆਇਆਂ, ਮੈਨੂੰ ...
ਹਿੰਮਤ (ਇੱਕ ਕਹਾਣੀ)
ਗਰਮੀ ਦੇ ਦਿਨ ਸੀ। ਤਾਰੇ ਦੀ ਨਵੀਂ ਬਣੀ ਤਿੰਨ ਮੰਜ਼ਿਲਾ ਕੋਠੀ ਪਿੱਛੇ ਬਚੀ-ਖੁਚੀ ਪੁਰਾਣੀ ਹਵੇਲੀ ਦੇ ਵਿੱਚ ਚਿੜੀ ਤੇ ਚਿੜੇ ਨੇ ਆਪਣਾ ਰੈਣ-ਬਸੇਰਾ ਬਣਾਇਆ। ਸਾਰੇ ਦਿਨ ਦੀ ਭੱਜ-ਨੱਠ ਤੋਂ ਬਾਅਦ ਸ਼ਾਮ ਢਲੇ ਆਲ੍ਹਣਿਆਂ ਨੂੰ ਪਰਤਦਿਆਂ ਇੱਕ ਅਜੀਬ ਜਿਹੀ ਮੁਸਕਾਨ ਦੋਵਾਂ ਦੇ ਚਿਹਰਿਆਂ ’ਤੇ ਚਮਕਦੀ। ਕਿਉਂਕਿ ਅੱਜ ਦੇ ਇਸ ਦੌ...
ਨਸ਼ੇ ਦੀ ਮਾਰ
ਨਸ਼ੇ ਦੀ ਮਾਰ
ਨਸ਼ੇ ਦੀ ਲੋਰ ਵਿੱਚ ਝੂਲਦੀ ਕੁੜੀ ਦੀ1ਆਂ ਕੋਲ ਖੜ੍ਹੇ ਲੋਕ ਫੋਟੋਆਂ ਖਿੱਚ ਰਹੇ ਸਨ। ਕੋਈ ਉਸ ਦੀ ਮੱਦਦ ਨਹੀਂ ਕਰ ਰਿਹਾ ਸੀ ਅਕਸਰ ਨਸ਼ੇ ਦੇ ਗ੍ਰਸੇ ਲੋਕ ਮੱਦਦ ਕਰਨ ਵਾਲੇ ਲਈ ਮੁਸੀਬਤ ਬਣ ਜਾਂਦੇ ਨੇ ਸ਼ਾਇਦ ਤਾਂ ਉਸ ਦੀ ਕੋਈ ਮੱਦਦ ਨਹੀਂ ਕਰ ਰਿਹਾ ਸੀ।
ਕੋਲੋਂ ਲੰਘਦੇ ਇੱਕ ਸੁਹਿਰਦ ਸੱਜਣ ਸ਼ਿਵ ਰਾਜ ਨੇ ਭ...
ਨਹੀਂਓ ਲੱਭਿਆ ਲਾਲ ਗੁਆਚਾ
ਨਹੀਂਓ ਲੱਭਿਆ ਲਾਲ ਗੁਆਚਾ
ਬੰਤੋ ਨੇ ਰੱਬ ਤੋਂ ਬੜੀਆਂ ਮਿੰਨਤਾਂ-ਤਰਲੇ ਕਰਕੇ ਪੁੱਤਰ ਦੀ ਦਾਤ ਲਈ ਸੀ। ਪੁੱਤ ਦੇ ਆਉਣ ਨਾਲ ਪਰਿਵਾਰ ਦੇ ਨਿੱਤ ਦੇ ਤਾਅਨੇ-ਮਿਹਣੇ ਅਤੇ ਉਨ੍ਹਾਂ ਦਾ ਬੰਤੋ ਨਾਲ ਕਲੇਸ਼ ਜਿਵੇਂ ਖ਼ਤਮ ਹੀ ਹੋ ਗਿਆ ਸੀ। ਪਰਿਵਾਰ ਦਾ ਮਾਹੌਲ ਹੀ ਬਦਲ ਗਿਆ ਸੀ। ਬੰਤੋ ਅਤੇ ਉਸ ਦਾ ਪਤੀ ਦੋਵੇਂ ਬਹੁਤ ਖੁਸ਼ ਸਨ ਅ...
ਇਮਾਨਦਾਰੀ ਅਤੇ ਸੱਚਾਈ
ਇਮਾਨਦਾਰੀ ਅਤੇ ਸੱਚਾਈ
ਪੁਰਾਣੇ ਸਮੇਂ ਦੀ ਗੱਲ ਹੈ ਕਿਤੇ ਇੱਕ ਫਕੀਰ ਰਹਿੰਦਾ ਸੀ ਉਸ ਦਾ ਨਿਯਮ ਸੀ ਕਿ ਉਹ ਪੂਰੀ ਪੁੱਛ-ਪੜਤਾਲ ਕਰਨ ਤੋਂ ਬਾਅਦ ਸਿਰਫ ਉਸ ਆਦਮੀ ਦੇ ਘਰ ਹੀ ਭੋਜਨ ਕਰਦਾ ਜਿਸਦੀ ਕਮਾਈ ਨੇਕ ਹੋਵੇ ਅਤੇ ਜੋ ਸੱਚਾ ਹੋਵੇ ਇੱਕ ਵਾਰ ਉਹ ਇੱਕ ਕਸਬੇ 'ਚ ਪਹੁੰਚਿਆ ਅਤੇ ਪਤਾ ਕੀਤਾ ਕਿ ਸਭ ਤੋਂ ਇਮਾਨਦਾਰ ਅਤੇ ...
ਪ੍ਰਭੂ ਦੀ ਬਣਾਈ ਜੰਨਤ ਵਰਗੀਆਂ ਚੀਜ਼ਾਂ ਨੂੰ ਬਰਬਾਦ ਕਰ ਰਿਹੈ ਇਨਸਾਨ : ਪੂਜਨੀਕ ਗੁਰੂ ਜੀ
ਕੁਦਰਤ ਦੇੇ ਕਾਦਰ ਨੇ ਧਰਤੀ ਨੂੰ ਦਿੱਤੇ ਅਣਗਿਣਤ ਸਵਰਗ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਪ੍ਰਭੂ ਦੀ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ ਅਤੇ ਕੁਦਰਤ ਵਾਪਸ ਬਦਲਾ ਲੈ ਰਹੀ ਹੈ, ਕਿਉਂਕਿ ਕੁਦਰਤ ਦੇ ਕਾਦਰ ਨੇ ਕੀ ਖੂਬਸੂਰਤ ਇਸ ਜ਼ਮੀਨ ’ਤੇ ਸਵਰਗ ਬਣਾ ਰੱਖੇ ਹਨ ਵੱਖ-ਵੱਖ ਤਰ੍ਹਾਂ ਦੇ ਮੈਦਾਨੀ ਇਲਾਕਿਆਂ ’ਚ ਜਾ...
ਮਾਂ ਦਾ ਝੋਲਾ
ਮਾਂ ਦਾ ਝੋਲਾ
‘‘ਕੁੜੇ ਇਨ੍ਹਾਂ ਦੀ ਬੀਬੀ ਦਾ ਝੋਲਾ ਕਿੱਥੇ ਆ?’’ ਕਰਤਾਰ ਦੀ ਮਾਂ ਦੇ ਸਸਕਾਰ ਤੋਂ ਬਾਅਦ ਸੱਥਰ ’ਤੇ ਬੈਠੀਆਂ ਔਰਤਾਂ ਵਿੱਚੋਂ ਗੁਆਂਢਣ ਨੇ ਅਸਿੱਧੇ ਤੌਰ ’ਤੇ ਬੀਬੀ ਦੀ ਭਰਜਾਈ ਨੂੰ ਸੰਬੋਧਨ ਹੁੰਦਿਆਂ ਸਵਾਲ ਕੀਤਾ ‘‘ਆਪਾਂ ਨੂੰ ਤਾਂ ਕੋਈ ਪਤਾ ਨੀ ਭਾਈ ਇਹਦੇ ਝੋਲੇ-ਝੁੂਲੇ ਦਾ ਆਹ ਬਹੂਆਂ ਨੂੰ ਪਤਾ ਹੋ...
ਬਾਲ ਕਹਾਣੀ : ਸਬਕ
ਬਾਲ ਕਹਾਣੀ : ਸਬਕ (Child Story)
ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ੍ਹ ਕੇ ਪਟਾਕੇ ਚਲਾ ਰਿਹਾ ਸੀ। ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, ਪੁੱਤ ਪਟਾਕੇ ਰਾਤੀਂ ਚਲਾਵੀਂ। ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ ‘ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹ...