ਕਹਾਣੀ: ਕੰਜਕ ਪੂਜਣ
ਕੰਜਕ ਪੂਜਣ ਲਈ ਮੁਹੱਲੇ ਦੇ ਸਾਰੇ ਘਰੀਂ ਫਿਰ ਕੇ ਵੀ ਸੱਤਿਆ ਦੇਵੀ ਨੌਂ ਕੁੜੀਆਂ 'ਕੱਠੀਆਂ ਨਾ ਕਰ ਸਕੀ । ਕੁਝ ਘਰਾਂ ਦੇ ਤਾਂ ਕੁੜੀਆਂ ਸੀ ਹੀ ਨਹੀਂ ਤੇ ਜਿਨ੍ਹਾਂ ਦੇ ਸਨ, ਉਹ ਪਹਿਲਾਂ ਹੀ ਹੋਰ ਘਰਾਂ ਵਿੱਚ ਕੰਜਕਾਂ ਲਈ ਗਈਆਂ ਹੋਈਆਂ ਸਨ। ਕਾਫੀ ਦੇਰ ਦੇ ਇੰਤਜ਼ਾਰ ਤੋਂ ਬਾਅਦ ਵੀ ਮਸਾਂ ਪੰਜ ਕੁੜੀਆਂ ਹੀ ਸੱਤਿਆ ਦੇਵੀ ...
ਹਾਸਿਆਂ ਦੇ ਗੋਲਗੱਪੇ
ਯਮਰਾਜ- ਬੋਲੋ ਪ੍ਰਾਣੀ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਸਵਰਗ ਜਾਂ ਨਰਕ?
ਹੇਮਰਾਜ- ਮਹਾਰਾਜ! ਮੈਨੂੰ ਧਰਤੀ ਤੋਂ ਮੇਰਾ ਮੋਬਾਇਲ ਫੋਨ ਮੰਗਵਾ ਦਿਓ ਫਿਰ ਮੈਂ ਕਿਤੇ ਵੀ ਰਹਿ ਲਵਾਂਗਾ
ਲੜਕੀ ਵੇਖਣ ਆਏ ਲੜਕੇ ਵਾਲੇ- ਤੁਹਾਡੀ ਬੇਟੀ ਕੀ-ਕੀ ਬਣਾ ਲੈਂਦੀ ਹੈ?
ਲੜਕੀ ਵਾਲੇ- ਬਰਗਰ, ਪਾਵਭਾਜੀ, ਨਿਊਡਲਜ, ਮੈਗੀ ਤੋਂ ...
ਸਕੂਲ ਖੁੱਲ੍ਹ ਗਏ
ਸਕੂਲ ਖੁੱਲ੍ਹ ਗਏ ਦੁਬਾਰਾ,
ਹੁਣ ਕਰ ਲਓ ਪੜ੍ਹਾਈ
ਛੁੱਟੀਆਂ ਦਾ ਨਜ਼ਾਰਾ,
ਬੜਾ ਲੱਗਿਆ ਪਿਆਰਾ,
ਹੋਮ ਵਰਕ ਜੋ ਸਾਡਾ,
ਖ਼ਤਮ ਹੋ ਗਿਆ ਸਾਰਾ,
ਬੜੀ ਮੌਜ ਸੀ ਉਡਾਈ...
ਰਸਤੇ ਜੋ ਟੇਢੇ-ਮੇਢੇ,
ਭੱਜ-ਭੱਜ ਅਸੀਂ ਖੇਡੇ,
ਬੜੀ ਦੌੜ ਸੀ ਲਗਾਉਂਦੇ,
ਇੱਕ-ਦੂਜੇ ਨੂੰ ਹਸਾਉਂਦੇ,
ਬੜੀ ਖੇਡ ਸੀ ਦਿਖਾਈ...
ਛੁੱਟੀਆਂ 'ਚ...
ਗਰਮੀ-ਸਰਦੀ
ਜੇਠ-ਹਾੜ ਦੀ ਗਰਮੀ ਦੇ ਵਿੱਚ,
ਤਨ ਸਾੜ ਦੀਆਂ ਗਰਮ ਹਵਾਵਾਂ
ਸਿਖ਼ਰ ਦੁਪਹਿਰੇ ਗੁੱਲ ਬਿਜਲੀ,
ਫਿਰ ਭਾਲਦੇ ਰੁੱਖਾਂ ਦੀਆਂ ਛਾਵਾਂ
ਜਦ ਠੰਢੀ ਛਾਂ ਦਾ ਸੁਖ ਮਾਣਦੇ,
ਫਿਰ ਚੇਤੇ ਆਉਂਦੀਆਂ ਮਾਵਾਂ
ਲੱਗਣ ਮਾਂ ਦੀ ਛਾਂ ਵਰਗੀਆਂ,
ਸੱਚ-ਮੁੱਚ ਇਹ ਰੁੱਖਾਂ ਦੀਆਂ ਛਾਵਾਂ
ਪੋਹ-ਮਾਘ ਮਹੀਨੇ ਦੇ ਵਿੱਚ ਸਰਦੀ,
ਬਣ-ਬਣਕੇ ਜ...
ਮੰਟੂ ਦਾ ਅਨੋਖਾ ਤਰੀਕਾ
ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਜੰਗਲ ਵਿੱਚ ਹਾਹਾਕਾਰ ਮੱਚੀ ਹੋਈ ਸੀ। ਬਹੁਤ ਕੋਸ਼ਿਸ਼ਾਂ ਦੇ ਬਾਵਜ਼ੂਦ ਵੀ ਚੋਰ ਕਾਬੂ ਨਹੀਂ ਆ ਰਿਹਾ ਸੀ। ਜੰਗਲ ਦਾ ਰਾਜਾ ਸ਼ੇਰ ਕਈ ਵਾਰ ਆਪਣੀ ਸਭਾ ਦੀ ਮੀਟਿੰਗ ਬੁਲਾ ਚੁੱਕਾ ਸੀ ਪਰ ਸਭ ਹੀਲਿਆਂ-ਵਸੀਲਿਆਂ ਦੇ ਬਾਵਜ਼ੂਦ ਚੋਰ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਸੀ। ਮਿੱਕੂ ਲੂੰਬੜ ਨੇ ਆਪ...
ਕਹਾਣੀ: ਵਣਜ
''ਹਾਏ ਅੱਲਾ, ਭਾਬੀਜਾਨ, ਭਾਬੀਜਾਨ,ਜ਼ਰਾ ਭਾਗ ਕੇ ਆਉ, ਦੇਖੋ ਅੱਬੂਜਾਨ ਕੋ ਕਯਾ ਹੋ ਗਿਆ?'' ਸ਼ਕੀਨਾਂ ਜਦੋਂ ਰਾਜ ਦੇ ਘਰ ਦਾਖਲ ਹੋਣ ਲੱਗੀ ਤਾਂ ਉਸਨੇ ਡਿਉੜੀ ਲੰਘ ਕੇ ਸੱਜੇ ਪਾਸੇ ਬਣੇ ਕਮਰੇ ਵਿੱਚ ਮੰਜੇ ਤੋਂ ਅੱਧਾ ਕੁ ਥੱਲੇ ਨੂੰ ਲਟਕ ਰਹੇ ਚੌਧਰੀ ਬ੍ਰਿਜ ਮੋਹਨ ਵੱਲ ਦੇਖ ਕੇ ਤ੍ਰਭਕਦੇ ਹੋਏ ਰਾਜ ਦੇ ਘਰ ਵਾਲੀ ਮੰਜੂ ...
ਪਾਣੀ ਦਾ ਰੰਗ
ਅੱਜ ਸਕੂਲੋਂ ਛੁੱਟੀ ਸੀ ਜਗਦੀਪ ਅਤੇ ਸਾਇਨਾ ਇਕੱਠੇ ਹੋ ਕੇ ਖੇਡਣ ਲਈ ਇਰਫ਼ਾਨ ਦੇ ਘਰ ਪੁੱਜ ਗਈਆਂ ਇਫ਼ਰਾਨ ਤੇ ਸ਼ਹਿਨਾਜ਼ ਟੈਲਵੀਜ਼ਨ ਉੱਪਰ ਕਾਰਟੂਨ ਦੇਖ ਰਹੇ ਸਨ ਕੁੱਝ ਸਮਾਂ ਟੈਲੀਵੀਜ਼ਨ ਦੇਖਣ ਉਪਰੰਤ ਜਗਦੀਪ ਨੇ ਟੈਲੀਵੀਜ਼ਨ ਦੇ ਰਿਮੋਟ ਦਾ ਬਟਨ ਦੱਬ ਦਿੱਤਾ ਜਿਸ ਨਾਲ਼ ਟੈਲੀਵੀਜ਼ਨ ਦਾ ਚੈਨਲ ਬਦਲ ਗਿਆ ਇਸ ਚੈਨਲ 'ਤੇ ਬੱਚੇ ...
ਕਹਾਣੀ : ਜੰਟੀ ਹੋਰ ਕੀ ਕਰੇ!
ਕਹਾਣੀ Story
ਹਵਾਲਾਤ ਵਿੱਚ ਸਾਰੇ ਤੂੜੀ ਵਾਂਗੂੰ ਤੂਸੇ ਪਏ ਸੀ ਫੜ ਕੇ ਲਿਆਂਦੇ ਵਿਦਿਆਰਥੀ ਹੀ ਪੰਜਾਹ ਤੋਂ ਵੱਧ ਸਨ ਜੇਬ੍ਹਕਤਰੇ, ਚੋਰ ਤੇ ਹੋਰ ਕ੍ਰਾਈਮ ਪੇਸ਼ਾ ਲੋਕਾਂ ਨਾਲ ਭਰੀ ਹਵਾਲਾਤ ਵਿੱਚ ਸੂਈ ਡਿੱਗਣ 'ਤੇ ਵੀ ਖੜਾਕਾ ਹੋਣ ਵਰਗੇ ਸੰਨਾਟੇ ਨੂੰ ਬਾਹਰ ਹਰਜੋਤ ਦੀਆਂ ਚੀਖਾਂ ਭੰਗ ਕਰ ਰਹੀਆਂ ਸਨ ਖੂੰਜੇ ਵਿੱਚ ਚੋ...
ਪੰਜਾਬੀ ਮਾਂ-ਬੋਲੀ ਦਾ ਕਰਨਾਟਕੀ ਪੁੱਤ
ਪੰੰਡਤ ਰਾਓ ਧਰੇਨਵਰ ਬਾਰੇ ਕਿਸੇ ਲੇਖਕ ਨੇ ਲੇਖ ਲਿਖਿਆ, ਉਸਦਾ ਸਿਰਲੇਖ ਸੀ, 'ਰੱਬ ਵਰਗਾ ਬੰਦਾ ਧਰੇਨਵਰ ਰਾਓ' ਸਿਰਲੇਖ ਪੜ੍ਹ ਕੇ ਮੈਂ ਸੋਚਣ ਲੱਗਿਆ ਕਿ ਇਹੋ ਸਿਰਲੇਖ ਤਾਂ ਮੈਂ ਰੱਖਣਾ ਸੀ ਰਾਓ ਬਾਰੇ ਲੇਖ ਲਿਖਦਿਆਂ ਸਚਮੁੱਚ ਹੀ ਕਿੰਨਾ ਢੁੱਕਵਾਂ ਤੇ ਸਾਰਥਿਕ ਸਿਰਲੇਖ ਹੈ ਜਿਹੜੇ ਪੰਡਤ ਰਾਓ ਨੂੰ ਜਾਣਦੇ ਨੇ, ਉਨ੍ਹਾਂ...
ਪੁੱਤ ਪਰਦੇਸੀ
ਜਦੋਂ ਉਸਨੇ ਕੰਬਦਿਆਂ ਹੱਥਾਂ ਨਾਲ ਕਮਰੇ ਦਾ ਬੂਹਾ ਖੋਲ੍ਹਿਆ ਤਾਂ ਮਾਂ ਦੇ ਬੁੱਢੇ ਚਿਹਰੇ 'ਤੇ ਪਈਆਂ ਦੁੱਖਾਂ ਦੀਆਂ ਝੁਰੜੀਆਂ ਫਿਰ ਤੋਂ ਜਿਵੇਂ ਆਪਣਿਆਂ ਨਿਸ਼ਾਨਾਂ 'ਤੇ ਵਾਪਸ ਆ ਗਈਆਂ ਉਹ ਹੌਲੀ ਜਿਹੀ ਅੱਗੇ ਵਧੀ ਤਾਂ ਅੱਖਾਂ ਵਿਚਲਾ ਖਾਰਾ ਪਾਣੀ ਰੋਕਿਆਂ ਵੀ ਨਾ ਰੁਕਿਆ ਨਵਾਰੀ ਮੰਜੀਆਂ, ਜੋ ਉਸਨੇ ਕਿੰਨੇ ਹੀ ਚਾਵਾਂ ...