ਹਾਉਕਾ
ਪਿੰਡ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨ ਵਾਲਾ ਇੱਕ ਕਿਸਾਨ ਬਾਪੂ ਬਿਸ਼ਨ ਸਿੰਘ ਰਹਿੰਦਾ ਸੀ। ਉਸਦੇ ਦੇ ਦੋ ਪੁੱਤ ਤੇ ਦੋ ਧੀਆਂ ਸਨ। ਬਾਪੂ ਨੇ ਬਹੁਤ ਮਿਹਨਤ ਕੀਤੀ ਅਤੇ ਜਿੰਨੇ ਜੋਗਾ ਸੀ ਉਸ ਤੋਂ ਕਈ ਗੁਣਾ ਵੱਧ ਉਸ ਨੇ ਆਪਣੇ ਬੱਚਿਆਂ ਨੂੰ ਪਿਆਰ ਤੇ ਚੰਗੀ ਪਰਵਰਿਸ਼ ਦਿੱਤੀ । ਬਾਪੂ ਉਸ ਸਮੇਂ ਬਹੁਤ ਜਵਾਨ ਅਤੇ ਤਕੜੇ ਸਰੀਰ...
ਬੁੱਧੀ ਦੀ ਪਰਖ਼
ਮਾਸਟਰ ਗਿਆਨ ਸਿੰਘ ਨੇ ਕਲਾਸ ਵਿਚ ਆਉਂਦਿਆਂ ਹੀ ਕੁਰਸੀ 'ਤੇ ਬੈਠਣ ਉਪਰੰਤ ਹਾਜ਼ਰੀ ਵਾਲਾ ਰਜਿਸਟਰ ਚੁੱਕਿਆ ਅਤੇ ਇੱਕ-ਇੱਕ ਕਰਕੇ ਸਾਰੇ ਮੁੰਡੇ-ਕੁੜੀਆਂ ਦੀ ਹਾਜ਼ਰੀ ਲਾਉਣੀ ਸ਼ੁਰੂ ਕਰ ਦਿੱਤੀ। ਮਾਸਟਰ ਜੀ ਹਾਜ਼ਰੀ ਬੋਲੀ ਜਾ ਰਹੇ ਸਨ, ਤੇ ਮੁੰਡੇ-ਕੁੜੀਆਂ ਹੱਥ ਖੜ੍ਹਾ ਕਰਕੇ ਮੂੰਹ ਨਾਲ, ਹਾਜ਼ਰ ਜੀ!, ਬੋਲ ਕੇ ਹਾਜ਼ਰੀ ਲਵਾ ਰ...
ਫ਼ਕੀਰ ਦਾ ਉਪਦੇਸ਼
ਇੱਕ ਵਾਰ ਪਿੰਡ ਵਿਚ ਇੱਕ ਬਜ਼ੁਰਗ ਫ਼ਕੀਰ ਆਇਆ ਉਸਨੇ ਪਿੰਡ ਦੇ ਬਾਹਰ ਆਪਣਾ ਆਸਣ ਲਾ ਲਿਆ ਉਹ ਬੜਾ ਹੁਸ਼ਿਆਰ ਫ਼ਕੀਰ ਸੀ ਉਹ ਲੋਕਾਂ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦਾ ਸੀ ਥੋੜ੍ਹੇ ਹੀ ਦਿਨਾਂ ਵਿਚ ਉਹ ਮਸ਼ਹੂਰ ਹੋ ਗਿਆ ਸਾਰੇ ਲੋਕ ਉਸ ਕੋਲ ਕੁਝ ਨਾ ਕੁਝ ਪੁੱਛਣ ਲਈ ਪਹੁੰਚਦੇ ਸਨ ਉਹ ਸਭ ਨੂੰ ਚੰਗੀ ਸਿੱਖਿਆ ਦਿੰਦਾ ...
ਸਹਿਮ, ਹੁਣੇ ਪੜ੍ਹੋ
(ਏਜੰਸੀ)। ਸੰਕੋਚ ਤੇ ਸਲੀਕਾ ਔਰਤ ਦਾ ਗਹਿਣਾ ਹੈ। ਸਮਾਜ ਦਾ ਅਜਿਹਾ ਕੋਈ ਵੀ ਖੇਤਰ ਨਹੀਂ ਜਿੱਥੇ ਔਰਤ ਨੇ ਆਪਣੇ ਝੰਡੇ ਨਾ ਗੱਡੇ ਹੋਣ। ਅੱਜ ਦੇ ਯੁੱਗ ਵਿਚ ਔਰਤ ਕੇਵਲ ਮਰਦ ਦੇ ਬਰਾਬਰ ਹੀ ਨਹੀਂ ਬਲਕਿ ਉਸ ਤੋਂ ਅੱਗੇ ਚੱਲ ਰਹੀ ਹੈ। ਚਾਹੇ ਰਾਜਨੀਤੀ ਦਾ ਖੇਤਰ ਹੋਵੇ, ਅਜ਼ਾਦੀ ਦੇ ਸੰਗਰਾਮ ਦਾ ਜਾਂ ਪੁਲਾੜ ਦਾ, ਔਰਤ ਨੇ ...
ਖੂਹ ‘ਚ ਡਿੱਗੀ ਇੱਟ
ਪਰਸ਼ੋਤਮ ਦਾ ਸਵੇਰੇ-ਸਵੇਰੇ ਫ਼ੋਨ ਅਇਆ ਕਿ ਤੇਰੇ ਮਾਮੇ ਦੇ ਚੋਰੀ ਹੋ ਗਈ
''ਖ਼ਬਰ ਲੱਗੀ ਹੈ।'' ਉਹ ਮੈਨੂੰ ਖ਼ਬਰ ਪੜ੍ਹ ਕੇ ਸੁਣਾਉਣ ਲੱਗ ਪਿਆ। ਮੇਰਾ ਮਾਮਾ ਸੇਵਾ ਮੁਕਤ ਡਰਾਇੰਗ ਮਾਸਟਰ ਹੈ ਤੇ ਸਾਹਿਤਿਕ ਗਤੀਵਿਧੀਆਂ ਵਾਲਾ ਕੋਮਲ ਭਾਵੀ ਇਨਸਾਨ ਵੀ। ਉਸਨੂੰ ਨਾ ਕੋਈ ਵੈਲ ਨਾ ਐਬ, ਵੈਸ਼ਣੂੰ ਬੰਦਾ ਜਮਾ ਰੱਬ ਦੀਆਂ ਦਿੱਤੀਆਂ...
ਬੱਚਿਆਂ ਦੀ ਮੌਤ ਦਾ ਮਾਮਲਾ ਸੰਸਦ ‘ਚ ਗੂੰਜਿਆ
ਕੇਂਦਰ ਸਰਕਾਰ ਨੇ ਸਿਹਤ ਬਜਟ 'ਚ ਪਿਛਲੇ ਸਾਲ ਨਾਲੋਂ 16 ਫੀਸਦੀ ਵਾਧਾ ਕੀਤਾ ਹੈ ਤੇ ਇਹ 61000 ਕਰੋੜ ਤੋਂ ਪਾਰ ਹੋ ਗਿਆ ਹੈ ਫਿਰ ਵੀ ਵਿਸ਼ਵ ਦੇ ਔਸਤ 6 ਫੀਸਦੀ ਤੋਂ ਅਜੇ ਵੀ ਘੱਟ ਹੈ।
ਬਿਹਾਰ ਦੇ ਮੁਜੱਫਰਪੁਰ 'ਚ ਦਿਮਾਗੀ ਬੁਖਾਰ ਨਾਲ 150 ਦੇ ਕਰੀਬ ਬੱਚਿਆਂ?ਦੀ ਮੌਤ ਦਾ ਮਾਮਲਾ ਸੰਸਦ 'ਚ ਗੂੰਜ ਉੱਠਿਆ ਹੈ ਪ੍ਰਧਾਨ ...
ਕਵਿਤਾ
ਬੀਤ ਗਏ ਦਿਨ
ਪੋਹ ਮਾਘ ਦੀ ਠੰਢੀਆਂ ਰਾਤਾਂ ਨੂੰ
ਸਰਕੜੇ ਦੀ ਛੱਤ ਹੇਠ ਸੌਣਾ
ਸਾਉਣ ਮਹੀਨੇ ਜਦੋਂ ਮੀਂਹ ਨੇ ਪੈਣਾ
ਸਰਕੜੇ ਦੀ ਛੱਤ ਨੇ ਥਾਂ-ਥਾਂ ਤੋਂ ਚੋਣਾ।
ਰਜ਼ਾਈ ਵਿਚ ਬੈਠਿਆਂ ਦਾਦੀ ਕੋਲੋਂ
ਪੋਤੇ-ਪੋਤੀਆਂ ਨੇ ਸੁਣਨੀਆਂ ਬਾਤਾਂ
ਮਾਂ ਨੇ ਤੌੜੀ ਦਾ ਲਾਲ ਰੰਗ ਸੁਰਖ਼
ਦੁੱਧ ਲਿਆ ਦੇਣਾ
ਬਾਤਾਂ ਸੁਣਦੇ-ਸੁਣਦੇ ਦ...
ਇਕਲਾਪੇ ਦਾ ਦਰਦ
ਜੇ. ਐਸ. ਬਲਿਆਲਵੀ
ਬਲਵੀਰ ਤੇ ਰੱਜੋ ਦਾ ਗ੍ਰਹਿਸਥੀ ਜੀਵਨ ਬੜਾ ਐਸ਼ੋ-ਆਰਾਮ ਨਾਲ ਗੁਜ਼ਰ ਰਿਹਾ ਸੀ। ਘਰ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਸੀ। ਕੋਠੀ ਵਰਗਾ ਮਕਾਨ, ਚੰਗਾ ਪੈਸਾ ਤੇ ਲਾਇਕ ਪੁੱਤਰ ਸ਼ਿੰਦਾ। ਹੋਰ ਕੀ ਚਾਹੀਦਾ ਸੀ। ਪਰਿਵਾਰ ਖੁਸ਼ਨੁਮਾ ਮਾਹੌਲ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਸੀ। ਸ਼ਿੰਦੇ ਦਾ ਪਾਲਣ-ਪੋਸ਼ਣ ਤੇ ...
ਵੱਖ-ਵੱਖ ਧੁਨੀਆਂ ‘ਚ ਆਵਾਜ਼ਾਂ ਕੱਢਣ ਵਾਲਾ ਪੰਛੀ ਹੈ ਪਪੀਹਾ
ਪਪੀਹਾ ਦੱਖਣ ਏਸ਼ੀਆ ਵਿਚ ਆਮ ਪਾਇਆ ਜਾਣ ਵਾਲਾ ਇੱਕ ਪੰਛੀ ਹੈ। ਇਹ ਸ਼ਕਲ ਪੱਖੋਂ ਸ਼ਿਕਰੇ ਵਰਗਾ ਹੁੰਦਾ ਹੈ। ਇਸ ਦੇ ਉੱਡਣ ਅਤੇ ਬੈਠਣ ਦਾ ਤਰੀਕਾ ਵੀ ਬਿਲਕੁਲ ਸ਼ਿਕਰੇ ਵਰਗਾ ਹੁੰਦਾ ਹੈ। ਇਹ ਪੰਛੀ ਆਪਣਾ ਆਲ੍ਹਣਾ ਨਹੀਂ ਬਣਾਉਂਦਾ ਅਤੇ ਦੂਜੇ ਪੰਛੀਆਂ ਦੇ ਆਲ੍ਹਣਿਆਂ ਵਿਚ ਜਾ ਕੇ ਆਪਣੇ ਆਂਡੇ ਦਿੰਦਾ ਹੈ ਤੇ ਬੱਚੇ ਪੈਦਾ ਕਰਦ...
… ਪਰਲੇ ਪਾਰ ਦਾ ਦਰ
ਸੂਰਜ ਦੀਆਂ ਕਿਰਨਾਂ ਅਜੇ ਫੁੱਟੀਆਂ ਨਹੀਂ ਸੀ ਗਰਮੀ ਦੇ ਦਿਨ ਸੀ ਤੇਜੋ ਓਟੇ ਕੋਲ ਬੈਠੀ ਚੁੱਲ੍ਹੇ ਨੂੰ ਪਾਂਡੂ ਦਾ ਪੋਚਾ ਫੇਰ ਸੀ ਚੁੱਲ੍ਹੇ ਨੂੰ ਮਿੱਟੀ ਕਈ ਦਿਨ ਪਹਿਲਾਂ ਲਾ ਦਿੱਤੀ ਸੀ ਤੇਜੋ ਦੀ ਉਮਰ ਪੰਜਾਹ ਸਾਲਾਂ ਤੋਂ ਟੱਪ ਚੱਲੀ ਸੀ ਇੰਨੇ ਨੂੰ ਤੇਜੋ ਦੀ ਗੁਆਂਢਣ ਭੂਰੋ ਵੀ ਆ ਗਈ ਭੂਰੋ ਬਰਾਂਡੇ ਕੋਲ ਖੜ੍ਹੇ ਮੰਜੇ...