Light Rain

ਹਲਕੇ ਮੀਂਹ ਨਾਲ ਭਾਦੋਂ ਦੀ ਗਰਮੀ ਤੋਂ ਛੁਟਕਾਰਾ

ਬਠਿੰਡਾ/ਮਾਨਸਾ (ਸੁਖਜੀਤ ਮਾਨ)। ਅੱਜ ਦੁਪਹਿਰ ਵੇਲੇ ਮੌਸਮ ’ਚ ਆਈ ਅਚਾਨਕ ਤਬਦੀਲੀ ਨੇ ਭਾਦੋਂ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ ਹਾਲ ਦੀ ਘੜੀ ਇਹ ਹਲਕਾ ਮੀਂਹ ਫਸਲਾਂ ਵਾਸਤੇ ਫਾਇਦੇਮੰਦ ਹੀ ਸਾਬਿਤ ਹੋਵੇਗਾ ਪਰ ਜੇ ਝੜੀ ਲੱਗਦੀ ਹੈ ਤਾਂ ਨੁਕਸਾਨ ਝੱਲਣਾ ਪੈ ਸਕਦਾ ਹੈ। ਵੇਰਵਿਆਂ ਮੁਤਾਬਿਕ ਲੰਮਾ ਸਮਾਂ ਮੀਂਹ ਨਾ ਪੈਣ ਕਾਰਨ ਤੇ ਭਾਦੋਂ ਦਾ ਮਹੀਨਾ […]
ਪੰਜਾਬ  ਸੱਚ ਕਹੂੰ ਵਿਸ਼ੇਸ਼ ਸਟੋਰੀ